Gurbaksh Shonki - Ehsaan

ਦਿਲ ਦਸ ਏ ਕੋਈ ਜ਼ੋਰ ਕਿਸ ਦਾ ਏ ਰੱਬ ਸਬਬੀ ਜੁੱਡ ਦਾ
ਉਰਾ ਪਰਾ ਦੇ ਸਦਾ ਬਥੇਰੇ ਤੇ ਕੋਈ ਸਾਥ ਨਾ ਮਿਲਦਾ ਧੁਰਦਾ

ਜਾ ਬੇਦਰਦਾ ਤੇਰੇ ਵਰਗ ਹੋਰ ਬਥੇਰੇ ਨੇ
ਜਾ ਬੇਦਰਦਾ ਤੇਰੇ ਵਰਗ ਹੋਰ ਬਥੇਰੇ ਨੇ
ਲੈ ਵਖੋ ਵਖਰੇ ਰਾਸਤੇ ਅੱਜ ਤੋਂ ਤੇਰੇ ਮੇਰੇ ਨੇ
ਤੂ ਪਹਿਲਾ ਹੀ ਕੇਹੰਦਾ ਓਏ ਤੂ ਪਹਿਲਾ ਹੀ ਕੇਹੰਦਾ
ਤੂ ਪਹਿਲਾ ਹੀ ਕਹਿੰਦਾ ਵੇ ਲੋਕ ਸੋਂਦੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ

ਯਾਰੀ ਦੇ ਵੀ ਘਾਟੇ ਵਾਦੇ ਚਲਦੇ ਆਏ ਨੇ
ਯਾਰੀ ਦੇ ਵੀ ਘਾਟੇ ਵਾਦੇ ਚਲਦੇ ਆਏ ਨੇ
ਇਵ ਪਟ ਚਾਰਿ ਕਿਸੈ ਨ ਮਾਸ ਖਾਵੈ ਨੇ
ਕੈ ਰਾਂਝੇ ਵਾਂਗੁ ਮਾਗੀਆ ਵੇ ਰਾਂਝੇ ਵਾਂਗੁ ਮਾਗੀਆ
ਕੈ ਰਾਂਝੇ ਬਨ ਕੇ ਮਾਗੀਆ ਬਾਰਹ ਸਾਲ ਚਰਾਂਦੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ

ਤੇਰੇ ਬੋਲ ਗੰਡਾਸੇ ਵਰਗ ਸੁਣਕੇ ਕੇ ਹੋਕੇ ਪਰਦੇ ਰਹੇ
ਤੇਰੇ ਬੋਲ ਗੰਡਾਸੇ ਵਰਗ ਸੁਣਕੇ ਕੇ ਹੋਕੇ ਪਰਦੇ ਰਹੇ
ਤੇਨੁ ਸਮਝਿਆ ਆਪਾ ਸੋਹਣਿਆ ਤੇਰੀ ਪੂਜਾ ਕਰਦੇ ਰਹੇ
ਪਰ ਕੀ ਕਰਿਓ ਓ ਪਿਆਰਾ ਦਾ ਕੀ ਕਰਿਓ ਓ ਪਿਆਰਾ ਦਾ
ਕੀ ਕਰੋਏ ਓ ਪਿਆਰਾ ਦਾ ਸਦਾ ਖੁਨ ਮਚੋਂਦੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ

ਦਸ ਕਰਦਾ ਕੌਨ ਮੁਹੱਬਤਾ ਏਹ ਤਾ ਰੱਬ ਕਰੋਂਦਾ ਏ
ਦਸ ਕਰਦਾ ਕੌਨ ਮੁਹੱਬਤਾ ਏਹ ਤਾ ਰੱਬ ਕਰੋਂਦਾ ਏ
ਪ੍ਰਤੀ ਵਿਰਲਾ ਹੀ ਕੋਈ ਏਥੇ ਲਗੀਆ ਤੋਡ ਚਦੋਂਦਾ ਈ
ਜੋ ਤਿਚ ਸਮਝਦੇ ਸਜਨਾ ਨਾਉ ਤਿਚ ਸਮਝਦੇ ਸਾਜਨਾ ਨੂੰ
ਜੋ ਤਿਚ ਸਮਝਦੇ ਯਾਰਾ ਨੂ ਮਾਗਰੋ ਪਛਤੌਂਡੇ ਨੇ
ਓ ਸਾਜਨ ਨਈ ਹੋ ਸਕਦੇ ਜੋ ਅਹਿਸਾਨ ਜਤੋਂਦੇ ਨੇ
ਓ ਸਜਨ ਨਾਇ ਹੋ ਸਕਸੇ ਜੋ ਅਹਿਸਾਨ ਜਤੋਂਦੇ ਨੇ

ਬਸ ਏਹੀ ਤੇਰੀਆ ਗਲ ਸਦਾ ਹਰਖ ਪਾਵਾ ਗਇਆ
ਬਸ ਏਹੀ ਤੇਰੀਆ ਗਲ ਸਦਾ ਹਰਖ ਪਾਵਾ ਗਇਆ
ਫਤਿਹ ਪੁਰੀਆ ਤੇਰੀ ਯਾਰੀ ਤੋ ਤਿਖੜ ਕਰ ਗਿਆ
ਨਾ ਰੋਜ ਰੋਜ ਜਗਮੇ ਰੋਜ ਰੋਜ ਜਗਮੇ ਨੇ
ਰੋਜ ਰੋਜ ਰੂਹਾਂ ਦੇ ਸਾਥ ਖਿਓਂਦੀ ਨੇ
ਓ ਸਾਜਨ ਨਈ ਹੋ ਸਕੇ ਜੋ ਅਹਿਸਾਨ ਜਤੋਂਦੇ ਨੇ
ਓ ਸਾਜਨ ਨਈ ਹੋ ਸਕੇ ਜੋ ਅਹਿਸਾਨ ਜਤੋਂਦੇ ਨੇ

Written by:
Gurbaksh Shonki

Publisher:
Lyrics © Warner Music India Private Limited

Lyrics powered by Lyric Find

Gurbaksh Shonki

View Profile