Akhtar Rising Star - Jido Tusi Hassde Ho

ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ
ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ

ਕਿ ਸਾਡਾ ਦਿਨ ਨਹੀ ਚੜਦਾ
ਓ ਜਦ ਤਕ ਤਕੀਏ ਨਾ ਤੁਹਨੂ
ਸਾਡੇ ਲਈ ਤਾਂ ਦੁਪਿਹਰੇ ਵੀ
ਓਹ੍ਡੋਂ ਤਕ ਰਾਤ ਹੀ ਰਿਹੰਦੀ

ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ
ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ

ਤੁਸਾਂ ਦੇ ਸੁਰਖ਼ ਬੁੱਲਾਂ ਤੇ
ਚੜੀ ਲਾਲੀ ਦੇ ਕਿ ਕਿਹਨੇ
ਤੁਸਾਂ ਦੇ ਸੁਰਖ਼ ਬੁੱਲਾਂ ਤੇ
ਚੜੀ ਲਾਲੀ ਦੇ ਕਿ ਕਿਹਨੇ

ਚੁੰਨੀ ਦਾ ਪੱਲਾ ਨਾ ਕਰੇਯੋ
ਅੱਸੀ ਜਿੰਦ ਕਰ ਡਾਂਗੇ ਗੇਹਨੀ
ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ
ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ

ਕੀਤੇ ਸੁਪਨਿਆਂ ਦੀ ਦੁਨੀਆਂ ਚ
ਸਚਿ ਲੀ ਜਾਂਦੇ ਹੋ ਸਾਨੂੰ
ਕੀਤੇ ਸੁਪਨਿਆਂ ਦੀ ਦੁਨੀਆਂ ਚ
ਸਚਿ ਲੀ ਜਾਂਦੇ ਹੋ ਸਾਨੂੰ
ਕਿ ਪਿੰਡ ਦਾ ਰਾਹ ਵੀ ਭੁੱਲ ਜਾਈਏ
ਅਲਾਹ ਦੀ ਸੋ ਹੋਸ਼ ਨਹੀਂ ਰਹਿੰਦੀ
ਕਿ ਪਿੰਡ ਦਾ ਰਾਹ ਵੀ ਭੁੱਲ ਜਾਈਏ
ਅਲਾਹ ਦੀ ਸੋ ਹੋਸ਼ ਨਹੀਂ ਰਹਿੰਦੀ

ਤੁੱਸੀ ਜਦ ਹੰਸਦੇ ਓ ਸੱਜਣਾ
ਅਸਾਂ ਦੇ ਸੀਨੇ ਠੰਡ ਪਿਹਿੰਦੀ

Written by:
Deep Arriacha, Laadi Gill

Publisher:
Lyrics © Raleigh Music Publishing LLC

Lyrics powered by Lyric Find

Akhtar Rising Star

View Profile