Karamjit Anmol - Rooh

ਦੂਰ ਦੂਰ ਕੇਓ ਰਿਹਨਾ ਦੂਰ ਦੂਰ ਕੇਓ ਰਿਹਨਾ
ਰਿਹ ਆਖਿਯਾ ਦੇ ਨੇਡੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ

ਤੂ ਜਦੋ ਨਾ ਦਿਸ ਦਾ ਤੂ ਜਦੋ ਨਾ ਦਿਸ ਦਾ
ਕਿੰਝ ਮੀਨ ਮੰਨ ਸਂਜੁਂਦੀ ਹਨ
ਲਫ਼ਜ਼ਾ ਵਿਚ ਕਿ ਵਿਯਨ ਕਰਨ
ਮੈਂ ਤੈਨੂੰ ਕਿਨਾ ਚੌਂਦੀ ਹਨ
ਮੈਂ ਲਫ਼ਜ਼ਾ ਵਿਚ ਕਿ ਵਿਯਨ ਕਰਨ
ਮੈਂ ਤੈਨੂੰ ਕਿਨਾ ਚੌਂਦੀ ਹਨ
ਜ਼ਿੰਦਗੀ ਰੋਸ਼ਨ ਕਰਦੇ ਜ਼ਿੰਦਗੀ ਰੋਸ਼ਨ ਕਰਦੇ
ਤੇਰੇ ਬਿਨਾ ਹਨੇਰੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ

ਸੁਪਨੇ ਦੇ ਵਿਚ ਹਾਏ ਵੇ ਸੁਪਨੇ ਦੇ ਵਿਚ ਤੈਨੂ
ਨਿੱਤ ਗਲਵਕਦੀ ਪੌਣੀ ਆ
ਰਾਬ ਤੌ ਵਾਦ ਕੇ ਸਾਜ੍ਣਾ ਤੇਰਾ ਨਾਮ ਧਯੋਣੀ ਆ
ਮੈਂ ਰਾਬ ਤੌ ਵਾਦ ਕੇ ਸਾਜ੍ਣਾ ਤੇਰਾ ਨਾਮ ਧਯੋਣੀ ਆ
ਸਾਹਾ ਦੇ ਨਾਲ ਮੂਕ ਜਾਂਦੇ ਸਾਹਾ ਦੇ ਨਾਲ ਮੂਕ ਜਾਂਦੇ
ਸਭ ਜਾਗ੍ਦੇ ਝੇਦੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ

ਦਿਲ ਆਪਣੇ ਤੇ ਡੀਪ ਮੈਂ ਦਿਲ ਆਪਣੇ ਤੇ ਡੀਪ ਮੈਂ
ਨਾਮ ਲਿਖਲੇਯਾ ਵੇ ਚਹਾਹਰ ਵਲੇਯਾ ਵੇ
ਭੁਲ ਕੇ ਹਥ ਨਾ ਛਡ ਜੀ ਮੇਰਾ ਵੇ
ਚਹਾਹਰ ਵਲੇਯਾ ਵੇ
ਭੁਲ ਕੇ ਹਾਥ ਨਾ ਛਡ ਜੀ ਮੇਰਾ ਵੇ
ਡੋਲੀ ਦੇ ਵਿਚ ਲੇਜਾ ਡੋਲੀ ਦੇ ਵਿਚ ਲੇਜਾ
ਹੀਰ ਨਾ ਲੇ ਜਾਂ ਖੇਡੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ
ਓ ਰੂਹ ਖਿਡ ਜਾਂਦੀ ਸੱਜਣਾ ਦਰਸ਼ਨ ਕਰ ਕੇ ਤੇਰੇ ਵੇ

Written by:
Kuldeep Chhahar

Publisher:
Lyrics © Phonographic Digital Limited (PDL)

Lyrics powered by Lyric Find

Karamjit Anmol

View Profile