Gurbaksh Shonki - Kach De Kangan

ਕੀ ਹੋਆ ਕਿਉ ਤੁਟਿਆ
ਲੋਕੀ ਅਕਸਰ ਪੁਛਦੇ ਨੇ
ਕੀ ਹੋਆ ਕਿਉ ਤੁਟਿਆ
ਲੋਕੀ ਅਕਸਰ ਪੁਛਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜੱਦ ਵੀ ਟੁਟਦੇ ਨੇ
ਜੱਦ ਵੀ ਟੁਟਦੇ ਨੇ

ਰਾਤਾਂ ਦੀ ਨੀਂਦਰ ਨੂੰ
ਖੰਬ ਜਾਦ ਲਗਦੇ ਆ
ਨੈਨ ਉਦਾਸੇ ਫੇਰ
ਕਿਸੇ ਨੂੰ ਲੱਭਦੇ ਆ
ਰਾਤਾਂ ਦੀ ਨੀਂਦਰ ਨੂੰ
ਖੰਬ ਜਾਦ ਲਗਦੇ ਆ
ਨੈਨ ਉਦਾਸੇ ਫੇਰ
ਕਿਸੇ ਨੂੰ ਲੱਭਦੇ ਆ
ਨੈਨ ਉਦਾਸੇ ਫੇਰ
ਕਿਸੇ ਨੂੰ ਲੱਭਦੇ ਆ
ਜੇਦੋ ਮਿਨਤਨ ਨਾਲੇ ਮਨੋਨੇ ਵਾਲੇ
ਯਾਰਾ ਰੁਸਦੇ ਨੀ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਜਾਦ ਵੀ ਟੁਟਦੇ ਨੇ

ਏਹਿ ਰੰਗ ਬਿਰੰਗੀ ਦੁਨੀਆ ਵੀ ਬੇਰੰਗੀ ਲਾਗੇ
ਜਦ ਸੱਜਣਾ ਦੇ ਬਦਲੇ ਬਦਲੇ ਢਾਂਗ ਲਗੇ
ਏਹਿ ਰੰਗ ਬਿਰੰਗੀ ਦੁਨੀਆ ਵੀ ਬੇਰੰਗੀ ਲਾਗੇ
ਜਦ ਸੱਜਣਾ ਦੇ ਬਦਲੇ ਬਦਲੇ ਢਾਂਗ ਲਗੇ
ਅਕਸਰ ਅਪਨੰ ਜਟੋਨੇ ਵਾਲੇ ਲੁਟੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਜਾਦ ਵੀ ਟੁਟਦੇ ਨੇ

ਅਲਾਚੌਰੀਆ ਦਾਦੀ ਪੀਰ ਹਾਂਡੀ ਦਿਲਗੀਆਂ ਦੀ
ਗਲ ਕਿਨੁ ਖੋਲ ਸੁਨਾਏ ਹੋਇਆਂ ਠਗੀਆਂ ਦੀ
ਅਲਾਚੌਰੀਆ ਦਾਦੀ ਪੀਰ ਹਾਂਡੀ ਦਿਲਗੀਆਂ ਦੀ
ਗਲ ਕਿਨੁ ਖੋਲ ਸੁਨਾਏ ਹੋਇਆਂ ਠਗੀਆਂ ਦੀ
ਹਥੰ ਚੋ ਹਥ ਦੀਪ ਜਦੋ ਫੇਰ ਛੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਕੱਛ ਦੇ ਕੰਗਣ ਦਿਲ ਤੇ ਯਾਰੀ
ਜਾਦ ਵੀ ਟੁਟਦੇ ਨੇ
ਜੱਦ ਵੀ ਟੁਟਦੇ ਨੇ

Written by:
DEEP ALLACHOURIA, JASSI BROS

Publisher:
Lyrics © Royalty Network

Lyrics powered by Lyric Find

Gurbaksh Shonki

View Profile