Babbal Rai - Tere Layi

ਸੱਜਣਾ ਤੇਰੇ ਨਾਲੋ ਪਿਆਰਾ ਕੋਈ ਨਾ
ਤੇਰੇ ਬਿਨ ਜ਼ਿੰਦਗੀ ਦਾ ਪਲ ਵੀ ਗਵਾਰਾ ਕੋਈ ਨਾ
ਵੇ ਮੇਰੀਆ ਵਫਾਵਾ ਤੇਰੇ ਲਾਈ
ਚਲਨ ਏਹ ਸਾਹਾ ਤੇਰੇ ਲਾਈ
ਵੇ ਮੇਰੀਆ ਵਫਾਵਾ ਤੇਰੇ ਲਾਈ
ਚਲਨ ਏਹ ਸਾਹਾ ਤੇਰੇ ਲਾਈ
ਵੇ ਦਿਲ ਦੇ ਮੁਹੱਲੇ ਸਦਾ ਗੂੰਜੇ ਤੇਰਾ ਨਾ
ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ

ਮੁਦਤਾ ਤੋਂ ਸੰਭਿਆ ਏ
ਦਿਲ ਵਿਚ ਇਹ ਪਿਆਰ ਤੇਰੇ ਲਾਈ
ਜੋਬਨ ਦੀ ਸਾੜੀ ਏਹ ਜੋ ਰੰਗਲੀ
ਬਹਾਰ ਤੇਰੇ ਲਾਈ
ਮੁਦਤਾ ਤੋਂ ਸੰਭਿਆ ਏ
ਦਿਲ ਵਿਚ ਇਹ ਪਿਆਰ ਤੇਰੇ ਲਾਈ
ਜੋਬਨ ਦੀ ਸਾੜੀ ਏਹ ਜੋ ਰੰਗਲੀ
ਬਹਾਰ ਤੇਰੇ ਲਾਈ
ਏਹ ਨਖਰੇ ਅਦਾਵਾ ਤੇਰੇ ਲਾਈ
ਮੈਂ ਖੁਦ ਨੂੰ ਸਜਾਵਾ ਤੇਰੇ ਲਾਈ
ਏਹ ਨਖਰੇ ਅਦਾਵਾ ਤੇਰੇ ਲਾਈ
ਮੈਂ ਖੁਦ ਨੂੰ ਸਜਾਵਾ ਤੇਰੇ ਲਾਈ
ਮੈ ਚਾਹੁਣੀ ਆ ਕੀ ਮੈ ਹੀ ਤੈਨੁ ਦਿਸਾ ਹਰਿ ਥਾ
ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ

ਵੇ ਪਤਾ ਮੈਨੂ ਅਜ ਦੀਆ ਆਸ਼ਿਕਾ ਦੇ ਹਾਲ ਵੇ
ਮੈਂ ਇੰਨਾ ਪਰ ਕਰਦੀ ਆ ਵਾਦਾ ਤੇਰੇ ਨਾਲ ਵੇ
ਵੇ ਪਤਾ ਮੈਨੂ ਅਜ ਦੀਆ ਆਸ਼ਿਕਾ ਦੇ ਹਾਲ ਵੇ
ਮੈਂ ਇੰਨਾ ਪਰ ਕਰਦੀ ਆ ਵਾਦਾ ਤੇਰੇ ਨਾਲ ਵੇ
ਕੀ ਲਗੀਆ ਨਿਭਉਗੀ ਯਾਰਾ
ਮੈਂ ਚੜ੍ਹ ਕੇ ਨਾ ਜਾਯੁਗੀ ਯਾਰਾ
ਕੀ ਲਗੀਆ ਨਿਭਉਗੀ ਯਾਰਾ
ਮੈਂ ਚੜ੍ਹ ਕੇ ਨਾ ਜਾਯੁਗੀ ਯਾਰਾ
ਮੈਂ ਰੱਬ ਵੀ ਨੀ ਆਂਉੰਦੀ ਸਦਾ ਦਰਮਿਆਨ
ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ

ਕਮਲੀ ਨੂ ਨਾਮ ਤੇਰੇ ਦਾ ਯਾਰਾ ਜੋਗ ਲਗਿਆ
ਹੋਗੀ ਆ ਜੇ ਓਹਦੀ ਮੈਂ ਜਾਦੋ ਦਾ ਇਹ ਰੋਗ ਲੱਗ ਗਿਆ
ਕਮਲੀ ਨੂ ਨਾਮ ਤੇਰੇ ਦਾ ਯਾਰਾ ਜੋਗ ਲਗਿਆ
ਹੋਗੀ ਆ ਜੇ ਓਹਦੀ ਮੈਂ ਜਾਦੋ ਦਾ ਇਹ ਰੋਗ ਲੱਗ ਗਿਆ
ਵੇ ਅਖੀਆਂ ਨੂੰ ਲਗਿਆ ਨਸਾ ਤੇਰਾ
ਪਤਾ ਨੀ ਕੀ ਬਣਨਾ ਮੇਰਾ
ਵੇ ਅਖੀਆਂ ਨੂੰ ਲਗਿਆ ਨਸਾ ਤੇਰਾ
ਪਤਾ ਨੀ ਕੀ ਬਣਨਾ ਮੇਰਾ
ਵੇ ਮੁਕਦੀ ਏ ਗਲ ਰਾਏ ਤੂ ਏ ਤਾ ਮੈਂ ਹਾ
ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ
ਸਾਜਨਾ ਸੋਹਣਿਆ ਤੇਰੇ ਨਾਲੋ ਪਿਆਰਾ ਕੋਈ ਨਾ

Written by:
BABBAL RAI, DESI ROUTZ

Publisher:
Lyrics © Royalty Network

Lyrics powered by Lyric Find

Babbal Rai

Babbal Rai

View Profile