Rajvir Jawanda - Jamme Naal De

ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ
ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕੀਤੋ ਨੀ ਮੂਲ ਥਿਓਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਪੁੱਤ ਜਦੋਂ ਵੀ ਬੇਗਾਨਾ ਕੋਈ ਘੂਰਦਾ
ਸਕੇ ਭਾਈਆਂ ਬਿਨਾ ਪੱਗ ਨਾ ਕੋਈ ਪੂਰਦਾ
ਬਾਂਹ ਬਣਦੀ ਚ ਆਪਣੇ ਹੀ ਪਾਉਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕੀਤੋ ਨੀ ਮੂਲ ਥਿਓਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਭਾਂਵੇਂ ਹੋਣ ਨਾ ਬੇਸ਼ੱਕ ਮੂੰਹੋਂ ਬੋਲਦੇ
ਲੋੜ ਪਾਵੇ ਲਹੂ ਮੁੜ੍ਹਕੇ ਥਾਂ ਡੋਲਦੇ
ਭਾਈ ਭਾਈਆਂ ਦੇ ਹਾਏ
ਭਾਈ ਭਾਈਆਂ ਦੇ ਅਖੀਰ ਕਮੀ ਆਉਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕੀਤੋ ਨੀ ਮੂਲ ਥਿਓਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਕੰਮ ਆਉਣੀਆਂ ਕੋਈ ਇਹਦੇ ਵਿਚ ਲੁਕ ਨਾ
ਭਾਈਆਂ ਵੱਜ ਕੋਈ ਭੈਣਾਂ ਦਾ ਸੁਣੇ ਦੁੱਖ ਨਾ
ਸਾਡੇ ਕਿੰਕਰੇ ਜੁਟੀ ਨਾ ਪੈਰ ਪਾਉਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕੀਤੋ ਨੀ ਮੂਲ ਥਿਓਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਕਾਲੇ ਕਿਹੜੇ ਦਾ ਜਿਉਣੇ ਦਾ ਕੋਈ ਹੱਜ ਨਾਈ
ਮੂਲ ਕਿਸੇ ਸ਼ਾਇਹ ਦਾ ਭਾਈਆਂ ਨਾਲੋਂ ਵੱਧ ਨਾਈ
ਸਾਏ ਆਪਣੇ ਹੀ ਕਲੇ ਨੂੰ ਡਰਾਉਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ ਕੀਤੋ ਨੀ ਮੂਲ ਥਿਓਂਦੇ
ਕੁਲ ਚੀਜ ਮੂਲ ਵਿਕਦੀ ਓ ਜੰਮੇ ਨਾਲ ਦੇ

ਜੰਮੇ ਨਾਲ ਦੇ

Written by:
Sukhwant Singh Kinga

Publisher:
Lyrics © Phonographic Digital Limited (PDL), Warner Music India Private Limited

Lyrics powered by Lyric Find

Rajvir Jawanda

Rajvir Jawanda

View Profile