Sidhu Moose Wala and AR Paisley - Love Sick

ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਾਰ ਜਾਣੀ ਆ ਵੇ
ਮੈਂ ਤਾ ਮਾਰ ਜਾਣੀ ਆ
ਹੈਏ ਹੈਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਰ ਜਾਣੀ ਆ ਵੇ
ਮੈਂ ਤਾ ਮਾਰ ਜਾਣੀ ਆ
ਪ੍ਰਭ ਸਿੱਧੂ

You know they have been waiting for this one for a minute
It's time to feed the streets
Look look look
12 o'clock on the dock when the cops came down to the block
And they knocked at he spot they came through trying to take what I got there
On the news claiming someone that
I'm not but talking crazy on the net you get shot
Cause coming where I'm from around
it gets hot make sure that you keep the lights on
Make sure that you keep the doors locked up
so my girl don't cry while I'm gone
Don't that's where I'm going and don't ask for how long
Far away from home on the phone with my mom
Like my spiff trying to write my wrongs
Fuck this shit dawg look what we done
PTSD when I look at these guns
Need a whole cake I ain't leaving no crumbs
That's how I'm raised coming now where I'm from
Late night nightmares I'm dreaming screaming
Steady trying to talk to my demons
I'm just praying that god plays defense
Devil on my shoulder I hear that bitch breathing
I just pack my bags I'm leaving
Fuck fake freinds they change with the seasons
I don't need fake love y'all could keep it
I don't need fake love y'all could keep it

ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਾਰ ਜਾਣੀ ਆ ਵੇ
ਮੈਂ ਤਾ ਮਾਰ ਜਾਣੀ ਆ
Leader ਨੇ ਕਈ ਐਥੇ ਕਲਾਕਾਰ ਨੇ
ਅੰਦਰ ਨੇ ਕਈ ਤੇ ਪਗਾਉਂਦੇ ਬਾਹਰ ਨੇ
ਕਈ ਓਹ ਨੇ ਜਿੰਨਾ ਤੋਂ ਵੇ ਉਸੇ ਨੀ ਹੋਇਆ
ਕਈ ਨਵੇਂ ਬਣੇ ਵੈਰੀ ਮੂੰਹੋਣ ਬੋਲੇ ਯਾਰ ਨੇ
ਐਮ ਕਿਸੇ ਦਾ ਤੇ ਕਿਹੜੀ ਕਦੋ ਗਾਮੇ ਹੋ ਜਾਉ
ਫ਼ਾਇਦਾ ਕਿਸੇ ਦਾ ਹੋਰ ਕੋਈ blame ਹੋ ਜਾਉ
ਕਈ shooter ਤਾ ਤੇਰੇ ਪਿੱਛੇ ਐੱਸ ਗੱਲੋਂ ਨੇ
ਗੋਲੀ ਸਿੱਧੂ ਦੇ ਜੇ ਮਾਰੀ ਸੱਦਾ ਨਾਮ ਏ ਹੋ ਜਾਉ
ਓਹ ਮਾਨਣਾ ਚ ਗੱਦਾਰੀ , ਵਫ਼ਾਦਾਰੀ ਦਿੰਦੇ ਨੇ
ਇੰਫੋ ਕਈ ਬੰਦੇ ਸਰਕਾਰੀ ਦਿੰਦੇ ਨੇ
ਤੇਰੇ ਮੂੰਹ ਤੇ ਜੋ ਤੇਰੀ ਲੰਬੀ life ਮੰਗਦੇ
ਓਹ ਤੇਰੇ ਪਿਠ ਪਿੱਛੇ ਸਿੱਧੂ ਆ ਸੁਪਾਰੀ ਦਿੰਦੇ ਨੇ
ਤੇਰੇ ਮੱਥੇ ਲੇਖੇ ਲੇਖ ਹਟਿਆਣਾ ਚਾਉਂਦੇ ਨੇ
ਤੇਰੇ ਵਾਂਗੂ ਦੁਨੀਆਂ ਤੇ ਛੱਉਣਾ ਚਾਉਂਦੇ ਨੇ
ਜੋ ਲੈ ਜਾਗਦਾ ਨਾ ਹੋਵੇ compete ਜਿੰਨਾ ਤੋਹ
ਤੈਨੂੰ frustrate ਹੋਕੇ ਮਰਵਾਉਣਾ ਚਾਉਂਦੇ ਨੇ
ਮੈਨੂੰ ਫਿਕਰ ਰਹਿੰਦੀਤੇ ਰੇ ਤਾਂ
ਫਿਕਰ ਰਹਿੰਦੀ ਤੇਰੇ ਤਾਂ
ਮੈਂ ਤਾ ਮਾਰ ਜਾਣੀ ਆ ਵੇ
ਤਾ ਮਾਰ ਜਾਣੀ ਆ
ਹੈਏ ਹੈਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਖ਼ਬਰਾਂ ਚ ਆਉਂਦੇ ਤੇਰਾ ਨਾਮ
ਮੈਂ ਤਾ ਮਾਰ ਜਾਣੀ ਆ ਵੇ
ਮੈਂ ਤਾ ਮਰ ਜਾਣੀ ਆ
ਹੈਏ ਹੈਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ
ਹੈਏ ਹੈਏ
ਵੇ ਜੱਦੋ ਖ਼ਬਰਾਂ ਚ ਆਉਂਦੇ ਤੇਰਾ ਨਾਮ

Written by:
Shubhdeep Singh Sidhu

Publisher:
Lyrics © Universal Music Publishing Group

Lyrics powered by Lyric Find

Sidhu Moose Wala and AR Paisley

View Profile
No Name - EP No Name - EP