Ninja - Tere Bin
ਤੇਰੇ ਬਿਨ ਸੱਜਣਾ ਵੇ
ਦਿਲ ਨਹਿਯੋ ਲਗਨਾ ਵੇ
ਤੈਨੂ ਨਈ ਖਬਰਾਂ ਵੇ
ਮੇਰੇ ਰੋਣ ਦਿਆ
ਹਂਜੁਆ ਦੇ ਵਿਚ ਰਾਤ ਘੁਜ਼ਰਦੀ
ਦਿਨ ਵਿਚ ਤੇਰਿਯਾ ਯਾਦਾਂ ਵੇ
ਤੂ ਨਈ ਮੁਡ਼ਣਾ ਸੱਜਣਾ ਵੇ
ਝੂਠਾ ਸੀ ਤੇਰਾ ਵਾਦਾ ਵੇ
ਦਿਲ ਵਿਚ ਸੀ ਚਾਹ ਸੱਜਣਾ
ਬੰਦ ਸਾਰੇ ਰਾਹ ਸੱਜਣਾ
ਆਖਿਯਾ ਤੇਰੇ ਲਯੀ ਖੁਲਿਆ
ਕਦੋਂ ਸੌਂ ਗਿਆ
ਤੇਰੇ ਬਿਨ ਸੱਜਣਾ ਵੇ
ਦਿਲ ਨਹਿਯੋ ਲਗਨਾ ਵੇ
ਤੈਨੂ ਨਈ ਖਬਰਾਂ ਵੇ
ਮੇਰੇ ਰੋਣ ਦਿਆ
ਹੁੰਨ ਵਖਰੇ ਹੋਏ ਰਾਹਾਂ ਦੇ ਵਿਚ
ਕੱਲੇ ਆਂ ਸੱਜਣਾ
ਸਾਬ ਨਾਤੇ ਟੁੱਟੇ ਤੇਰੇ ਨਾਲ
ਹੁੰਨ ਕੱਲੇ ਆਂ ਸੱਜਣਾ
ਹੁੰਨ ਵਖਰੇ ਹੋਏ ਰਾਹਾਂ ਦੇ ਵਿਚ
ਕੱਲੇ ਆਂ ਸੱਜਣਾ
ਸਾਬ ਨਾਤੇ ਟੁੱਟੇ ਤੇਰੇ ਨਾਲ
ਹੁੰਨ ਕੱਲੇ ਆਂ ਸੱਜਣਾ
ਸਬ ਨਾਤੇ ਟੁੱਟੇ ਤੇਰੇ ਨਾਲ
ਹੁੰਨ ਕੱਲੇ ਆਂ ਸੱਜਣਾ
ਦਿਲ ਵਿਚ ਸੀ ਚਾਹ ਸੱਜਣਾ
ਖੁਸ਼ ਰਿਹ ਤੂ ਜਾ ਸੱਜਣਾ
ਹਰ ਪਲ ਸੁਖ ਤੇਰਿਆ ਯਾਦਾਂ
ਫੇਰਾ ਪੌਣ ਗੈਯਾਨ
ਤੇਰੇ ਬਿਨ ਸੱਜਣਾ ਵੇ
ਦਿਲ ਨਹਿਯੋ ਲਗਨਾ ਵੇ
ਤੈਨੂ ਨਈ ਖਬਰਾਂ ਵੇ
ਮੇਰੇ ਰੋਣ ਦਿਆ
ਤੇਰੇ ਬਿਨ ਸੱਜਣਾ ਵੇ
ਦਿਲ ਨਹਿਯੋ ਲਗਨਾ ਵੇ
ਤੈਨੂ ਨਈ ਖਬਰਾਂ ਵੇ
ਮੇਰੇ ਰੋਣ ਦਿਆ
Written by:
GOLDBOY, SUKH SOHAL
Publisher:
Lyrics © Royalty Network, Sony/ATV Music Publishing LLC
Lyrics powered by Lyric Find