Rajvir Jawanda - Jinni Sohni

ਓਹ ਡੈਡ ਡੂਢ ਲੱਖ ਦੀ ਤਾ Nose Pin ਪਾ ਦਾਉਗਾ
ਸੋਹਣੀਏ ਵਿਚੋਲੇ ਨੂੰ ਮੈਂ ਸੋਨੇ ਚ ਮਾੜਾ ਦਾਉਗਾ
ਦੱਸਦੇ ਡਿਮਾਂਡ ਹਰ ਤੂੰ ਬੱਲੀਏ ਤੂੰ ਬੱਲੀਏ
ਤੈਨੂੰ ਲੱਗਣ ਨਾ ਦਾਓ ਤੱਤੀ ਲੁਹ ਬੱਲੀਏ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ
ਬੇਬੇ ਮੇਰੀ ਬੇਬੇ ਮੇਰੀ ਓਹ
ਓ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ

ਓਹ ਕਰਾ ਮੈਂ ਪਾਵਾ ਦਾਓ ਤੈਨੂੰ ਦੱਸ ਨਾਪ ਗੁੱਟ ਦਾ
ਜਿਹੜਾ ਤੈਨੂੰ ਸ਼ੇਡੂ ਨੀ ਮੈਂ ਦੇਖੀ ਕਿਵੇਂ ਕੁੱਟਦਾ
ਮੈਂ ਦੇਖੀ ਕਿਵੇਂ ਕੁੱਟਦਾ
ਓਹ ਕੁੱਟ ਕੁੱਟ ਕੱਢ ਦਾਉਗਾ ਧੂਹ ਬੱਲੀਏ
ਕਿਸੇ ਮੇਰੇ ਅੱਗੇ ਕਰ ਨਾ ਨੀ ਚੂ ਬੱਲੀਏ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ
ਬੇਬੇ ਮੇਰੀ ਬੇਬੇ ਮੇਰੀ ਓਹ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ

ਓਹ ਨਾਚਾਂਗੇ ਜੀ ਕੱਠੇ ਜਦੋਂ ਆਪਣਾ ਵਿਆਹ ਹੋ
ਉਡਾਨ ਗਈਏ ਨੋਟ ਦੇਖੀ ਗੋਡੇ ਗੋਡੇ ਚਾਅ ਹੋ
ਗੋਡੇ ਗੋਡੇ ਚਾਅ ਹੋ
ਓਹ ਹੱਥਾਂ ਵਿਚ ਹੱਥ ਪਾ ਲਈ ਤੂੰ ਬੱਲੀਏ ਤੂੰ ਬੱਲੀਏ
ਮੇਰੇ ਵਾਲ ਕਰਕੇ ਨੀ ਮੂੰਹ ਬੱਲੀਏ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ
ਬੇਬੇ ਮੇਰੀ ਬੇਬੇ ਮੇਰੀ ਓਹ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ

ਓਹ ਹਾਜੀਪੁਰ ਲੈਕੇ ਚੱਲੋ ਤੈਨੂੰ ਕਲ ਤੜਕੇ
ਮੇਰੇ ਨਾਲ ਤੁਰੀ ਨੀ ਤੂੰ ਹੱਥ ਮੇਰਾ ਫੜਕੇ
ਨੀ ਹੱਥ ਮੇਰਾ ਫੜਕੇ
ਓਹ ਟੱਪੀ ਜਦੋਂ ਪਿੰਡ ਦੀ ਤੂੰ ਜੂਹ ਬੱਲੀਏ ਜੂਹ ਬੱਲੀਏ
ਨੀ ਦੇਖੀ ਲੋਕਾਂ ਦੇ ਆ ਜਾਣੇ ਉੱਡ ਮੂੰਹ ਬੱਲੀਏ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ
ਬੇਬੇ ਮੇਰੀ ਬੇਬੇ ਮੇਰੀ ਓਹ
ਓਹ ਬੇਬੇ ਮੇਰੀ ਲਾਬਦੀ ਐ ਨੂੰਹ ਬੱਲੀਏ ਨੂੰਹ ਬੱਲੀਏ
ਜਿੰਨੀ ਸੋਹਣੀ ਜਿੰਨੀ ਚੰਗੀ ਤੂੰ ਬੱਲੀਏ

Written by:
Kulshan Sandhu

Publisher:
Lyrics © Phonographic Digital Limited (PDL)

Lyrics powered by Lyric Find

Rajvir Jawanda

Rajvir Jawanda

View Profile