Angrej Ali, Gippy Grewal and Tanu Grewal - Vyah

24 ਘੰਟੇ ਹੱਸਦੇ ਸੀ ਤੇ ਬਾਹਲੇ ਸੌਖੇ ਵੱਸ ਦੇ ਸੀ
ਕਿੱਡਾ ਭੂਲੇ ਲੁੱਟੇ ਡੇਯਾ ਦੁਨਿਯਾ ਨੂ ਖੁਦ ਦਸ ਦੇ ਸੀ
24 ਘੰਟੇ ਹੱਸਦੇ ਸੀ ਤੇ ਬਾਹਲੇ ਸੌਖੇ ਵੱਸ ਦੇ ਸੀ
ਕਿੱਡਾ ਭੂਲੇ ਲੁੱਟੇ ਡੇਯਾ ਦੁਨਿਯਾ ਨੂ ਖੁਦ ਦਸ ਦੇ ਸੀ
ਓ ਸਾਡੀਆਂ ਖੁਸ਼ਿਯਾ ਉੱਤੇ ਕੋਯੀ ਨਜ਼ਰ ਮਾਰ ਗਿਯਾ ਮੈਲੀ
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੂਲ ਦੀ Tension ਲੇ ਲੀ
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੂਲ ਦੀ Tension ਲੇ ਲੀ

ਓ ਪੈਸੇ ਦੇਕੇ ਵੇਚ ਬੈਠੇ ਆ ਦਿਲ ਸੋਨੇ ਦੀ ਪਲੀ
ਓ ਤੜਕੇ ਤੜਕੇ ਤੜਕੇ ਤੜਕੇ ਤੜਕੇ ਤੜਕੇ
ਵਿਆਹ ਨਾ ਕਰਯੋ ਮੁੰਡੇਯੋ
ਵਿਆਹ ਨਾ ਕਰਯੋ ਮੁੰਡੇਯੋ
ਫਿਰ ਰੋਵੋਗੇ ਟਿੱਲੇ ਜਿਹ ਬੁੱਲ ਕਰਕੇ
ਵਿਆਹ ਨਾ ਕਰਯੋ ਮੁੰਡੇਯੋ

ਕਦੇ ਯਾਰਾ ਨੇ ਨਾ ਬੰਨੀ ਸੀ
ਹਾਏ ਘੜੀ ਗੁਟ ਤੇ
ਤੇ ਅੱਜ ਘੜੀ ਦਾ ਵਿਹਲ ਨਹੀ
ਕਦੇ ਜੇਬ ਚ ਮੁਕਰ ਦਿੱਤਾ ਨਹੀ ਸੀ
ਪੈਸਾ ਧੇਲਾ ਤੇ ਅੱਜ ਤੇਲਾ ਦੇ ਵਿਚ ਤੇਲ ਨਹੀ

ਓ ਯਾਰਾ ਨੇ ਧਾਟ ਕੱਡੇਯਾ ਮੈਰੇਜ ਦਾ
ਓ ਯਾਰਾ ਨੇ ਧਾਟ ਕੱਡੇਯਾ ਮੈਰੇਜ ਦਾ
ਓ ਅੱਗ ਪਾਣੀ ਦਾ ਮੇਲ ਨਹੀ
ਓ ਅੱਗ ਪਾਣੀ ਦਾ ਮੇਲ ਨਹੀ

ਬਾਕੀ ਤੁਆਹਦੀ ਮਰਜ਼ੀ ਆ
ਆੱਪਾ ਤੇ ਦਿਲ ਦੀ ਕਿਹ ਲਯੀ
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੂਲ ਦੀ Tension ਲੇ ਲੀ
ਵਿਆਹ ਕਾਹਦਾ ਕਰਵਾਇਆ ਮਿੱਤਰੋ ਮੂਲ ਦੀ Tension ਲੇ ਲੀ

ਓ ਠਗਡ਼ਾ ਠਗਡ਼ਾ ਠਗਡ਼ਾ
ਠਗਡ਼ਾ ਠਗਡ਼ਾ ਠਗਡ਼ਾ
ਵਿਆਹ ਵਾਲਾ ਲੱਡੂ ਮਿੱਤਰੋ
ਵਿਆਹ ਵਾਲਾ ਲੱਡੂ ਮਿੱਤਰੋ
ਬਸ ਦੇਖ੍ਣੇ ਨੂ ਮਿਠਾ ਮਿਠਾ ਲ੍ਗਦਾ
ਵਿਆਹ ਵਾਲਾ ਲੱਡੂ ਮਿੱਤਰੋ
ਬਸ ਦੇਖ੍ਣੇ ਨੂ ਮਿਠਾ ਮਿਠਾ ਲ੍ਗਦਾ

Written by:
Happy Raikoti

Publisher:
Lyrics © Phonographic Digital Limited (PDL)

Lyrics powered by Lyric Find

Angrej Ali, Gippy Grewal and Tanu Grewal

View Profile
Vyah (feat. Gippy Grewal & Tanu Grewal) - Single Vyah (feat. Gippy Grewal & Tanu Grewal) - Single