Shivjot - Bigwig

Hater ਵੀ ਕਿਹੰਦੇ ਆ ਸਿਰਾ ਹੁਣ ਜੱਟ ਨੂ
Vip ਵੀ ਚਹਾਦ ਡੇਯਾ ਰਾਹ ਹੁੰਨ ਜੱਟ ਨੂ
ਲੈਂਡੀ ਬੁਛੀ ਦੀ ਨਾ ਪਰਵਾਹ ਹੁੰਨ ਬਿੱਲੋ
ਜਿਹਿਨੂ ਔਂਦੀ ਨਾ ਪੰਜਾਬੀ ਲੈਂਦੇ ਗੇਯਾ ਹੁਣ ਜੱਟ ਨੂ

ਖੇਡਣੀ ਵੀ game ਗਯੀ ਆਏ ਆ ਹੁੰਨ ਜੱਟ ਨੂ
ਜਿੱਤਣੀ ਵੀ game ਗਯੀ ਆਏ ਆ ਹੁੰਨ ਜੱਟ ਨੂ
ਕਰ check dj ਉੱਤੇ ਲਾ ਹੁਣ ਬਿੱਲੋ
ਨੀਵੇ ਅੱਤ ਐਵੇਈਂ ਚੌਣ ਦਾ ਨਾ ਚਾਹ ਹੁਣ ਜੱਟ ਨੂ

ਨਾ ਪ੍ਯਾਰ ਦੀ ਹਾਮੀ ਭਰਦੇ ਆਂ
ਨਾ ਜਾਣੀ ਖਾਣੀ ਤੇ ਮਾਰਦੇ ਆਂ
ਅੱਸੀ ਆਂਖਾਂ ਦੇਖ ਚਰਿੱਤਰ ਪਧਦੇ
ਸਾਬ ਕੁਝ ਨੋਟੀਸ ਕਰਦੇ ਆਂ

ਨੀ ਹੋ ਗਾਏ ਯੇਂਕਿ ਵੱਟਾਂ ਵੇਲ
ਤੌਰ ਤਰੀਕੇ ਜੱਟਾਂ ਵੇਲ
ਡਾਤੋਂ ਕੀਤੇ ਡਰ੍ਦੇ ਆਂ
ਜੋ ਜੀ ਚਾਹੀਏ ਅੱਸੀ ਕਰਦੇ ਆਂ
ਹੁਣ ਦਾ ਕੋਯੀ ਤੀਰ ਨਈ ਰਖੇਯਾ
ਧੜੇ ਛਕੋਯੀ ਲੇਰ ਨਈ ਰਖੇਯਾ
ਸਖਤ ਸੁਬਾਹ ਦੇ ਚੋਬਰ ਬਲੀਏ
ਝੂਠਾ ਨੂ ਨਾ ਜ਼ੱਰਦੇ ਆਂ
ਨੀ ਜਿਥੇ ਲੱਗਿਯਾ ਫਰ੍ਕ ਨੀ ਕਰਦੇ
ਗੁਰੂ ਸਾਹਬ ਤੇ ਤਰ੍ਕ ਨੀ ਕਰਦੇ
ਦਿਲ ਮਿਲ ਜਾਂਦੇ ਜਿਥੇ ਹੁੰਦੇ
ਸਾਰੀ ਬੰਦੇ ਕਰਦੇ ਆਂ
ਸੱਦੇ ਨਾਲ ਬੇਹਨਾ ਸਾਨੂ ਬਈ ਬਈ ਕਿਹਨਾ
ਗੱਲ ਚੌਡ਼ ਨੀ ਕੋਯੀ ਤੈਨੂ ਜੋ ਸੁਣਯੀ ਜਾਣੇ ਆਂ
ਯਾਰਾਂ ਨਾਲ ਯਾਰੀ ਆਏ ਨੀ ਯਾਰੀ ਜਾਣੋ ਪ੍ਯਾਰੀ
ਜ਼ਿੰਦਗੀ ਨੂ chill mode ਤੇ ਚਲਾਯੀ ਜਾਣੇ ਆਂ
ਰਿਹਮਤ ਆ ਗੋਦ ਦੀ ਸੀ ਸਾਨੂ ਕੀਤੇ ਔਰ ਦੀ
ਜੋ ਉਂਗਲਾਂ ਤੇ ਦੁਨਿਯਾ ਨਾਚਾਈ ਜਾਣੇ ਆਂ

ਬਿੱਲੋ ਚਲਦੇ ਆਂ ਪੱਟਾਂ ਵੇਲ ਜੋਰ ਤੇ
ਐਵੇਈਂ ਪੌਂਦੇ ਨਹਿਯੋਨ ਰੋਹਬ ਕਿਸੇ ਸ਼ੋਰ ਤੇ
ਸਾਡਾ ਸਿਰੇ ਦੇ ਵਾਲ ਨੂ ਹਥ ਪੌਂਦੇ ਆਂ
ਬਿੱਲੋ ਕੁਰਤੇ ਨਾ ਗੂਸਾਇ'ਆਂ ਜਚੌਨੇ ਆਂ
ਕਦੇ ਰੰਗੇ ਹੁੰਦੀ ਆ ਯੇਹ ਕਦੇ ford ਤੇ
ਬਿੱਲੋ ਬੁੱਕਦੇ ਹੀ ਰਹਿਦਾ ਆਏ raod ਤੇ
ਸੱਗ ਵਰਗੇਯਾ ਅੱਗ ਹੀ ਤਾਂ ਲੌਣੇ ਆਂ
Downton ਚ ਬੱਸ ਤਾਂ ਪੌਣੇ ਆਂ
ਮਿੱਤਰਾਂ ਦੇ ਦਿਲ ਵਾਂਗੂ ਪੂਰੇ ਰਖੀ ਡੱਬੀ ਚ
ਚੰਡੀਗੜ੍ਹ ਆ ਜਯੀ ਤੈਨੂ ਮਿਲੂਂਗਾ ਮੈਂ 26 ਚ
ਗੇਹਦੀ ਉੱਤੇ ਹੋਯ ਜਿਹੋ ਔਂਗਾ ਘੈਂਟ ਯਾਰਾਂ ਨਾਲ
ਆਂਖਾਂ ਉੱਤੇ ਸ਼ੇਡ ਹੋ ਮਿਲੂਂਗਾ ride ਕੱਬੀ ਚ
ਬਦਾਮ ਨਾ ਬਿੱਲੋ ਪਰ ਬੈਰੀ ਦੇ ਦੋ ਖੋਲੇ ਹੋਣੇ
ਕੱਲਾ ਨਾ ਹੌਂਗਾ ਜਿੰਦ ਜਾਣਾ ਵੇਲ ਤੋਲੇ ਹੋਣੇ
ਕੱਬੇ ਕੂਦੇ ਜੱਟ ਨਾ ਬ੍ਰੇਡ ਪੋਲੇ ਪੋਲੇ
ਬਿੱਲੋ ਤੱਕਦੇ ਜਿੰਨਾ ਨੂ ਮੂਡ ਮੂਡ ਕੇ ਪਟੋਲੇ ਹੋਣੇ
ਜ਼ਿੰਦਗੀ ਦਾ ਲੈਣੇ ਆਂ ਸਵਾਦ ਪੂਰਾ ਬਲੀਏ
Air ਵਿਚ ਪੈਰ ਪੂਰਾ ਨਰਕਾਂ ਨਾ ਚਲੀਏ
ਨੀ ਮੈਂ ਤਾਂ ਤੈਨੂ ਕਦੇ ਏਸ ਨਜ਼ਰ ਨਾ ਦੇਖੇਯਾ
ਨੀ ਮੇਰੇ ਬਾਰੇ ਸੋਚਦੀ ਰਿਹਨੀ ਆਂ ਕਾਹਤੋਂ ਚਲੀਏ ਨੀ
Gadget’ਆਂ ਦੇ ਸ਼ੋੰਕਿ ਰਖੇ
ਲੋਹੇ ਦੇ ਵੀ ਸਾਂਦ ਬਿੱਲੋ
ਏਹਿ ਆ ਪਸੰਦ ਸਾਨੂ ਏਹਿ ਆ ਪਸੰਦ ਬਿੱਲੋ

ਏਹਿ ਆ ਪਸੰਦ ਸਾਨੂ
ਏਹਿ ਆ ਪਸੰਦ ਬਿੱਲੋ
ਏਹਿ ਆ ਪਸੰਦ ਸਾਡੀ
ਏਹਿ ਆਏ ਪਸੰਦ ਬਿੱਲੋ

ਹੋਰਾਂ ਤੋ ਕਿ ਲੈਣਾ
ਜਦੋਂ ਗੋਦ ਰਾਜ਼ਾਮੰਡ ਬਿੱਲੋ
ਸ਼ੋੰਕਿ ਪੱਟੂ ਪੁਰ ਪੌਂਦੇ
ਸ਼ੋੰਕ ਦੇ ਆ ਤੰਦ ਬਿੱਲੋ

ਸਿਖਰ ਦੁਪਿਹਰੇ ਵੀ ਜੋ
ਚਾਰ ਦਿੰਦੇ ਚੰਦ ਹੋਣੇ
ਝੂਠੇ ਆ ਜੋ ਕਿਹੰਦੇ
ਦਾਰੂ ਅੱਜ ਤੋਂ ਆ ਬੰਦ ਬਿੱਲੋ

ਏਹਿ ਆ ਪਸੰਦ ਸਾਨੂ
ਏਹਿ ਆ ਪਸੰਦ ਬਿੱਲੋ
ਏਹਿ ਆ ਪਸੰਦ ਸਾਡੀ
ਏਹਿ ਆ

ਸ਼ਿਵਜੋਤ ਦਾ ਆਏ ਕਿਹਨਾ
ਕਿਹ੍ੜਾ ਦੋਸਤੀ ਚ ਪੈਣਾ
ਸਾਂਝ ਟੁੱਟਦੀ ਨਾ
ਜਿੰਨਾ ਨਾਲ ਬਣਾਈ ਜਾਣੇ ਆਂ

ਯਾਰਾਂ ਨਾਲ ਯਾਰੀ ਆਏ ਨੀ
ਯਾਰੀ ਜਾਣੋ ਪ੍ਯਾਰੀ
ਜ਼ਿੰਦਗੀ ਨੂ ਛਿੱਲ ਮੋਡ ਤੇ
ਚਲਾਯੀ ਜਾਣੇ ਆਂ

ਰਿਹਮਤ ਆ ਗੋਦ ਦੀ ਸੀ
ਸਾਨੂ ਕੀਤੇ ਔਰ ਦੀ
ਜੋ ਉਂਗਲਾਂ ਤੇ ਦੁਨਿਯਾ
ਨਾਚਾਈ ਜਾਣੇ ਆਂ

Hater ਵੀ ਕਿਹੰਦੇ ਆ
ਸਿਰਾ ਹੁੰਨ ਜੱਟ ਨੂ
VIP ਵੀ ਛੱਡ ਡੇਆ
ਰਾਹ ਹੁੰਨ ਜੱਟ ਨੂ
ਲੈਂਡੀ ਬੁਛੀ ਦੀ ਨਾ ਪਰਵਾਹ ਹੁੰਨ ਬਿੱਲੋ
ਜਿਹਿਨੂ ਔਂਦੀ ਨਾ ਪੰਜਾਬੀ ਲੈਂਦੇ ਗੇਯਾ ਹੁੰਨ ਜੱਟ ਨੂ

Written by:
Shivjot

Publisher:
Lyrics © Phonographic Digital Limited (PDL)

Lyrics powered by Lyric Find

Shivjot

Shivjot

View Profile