Shivjot - Highflyer

ਸੁਨਾਮੀ ਦਿਯਾ ਚੱਲਾ ਨਈ
ਹੋ ਉਚਹਿਯਾ ਹੀ ਗੱਲਾ ਨਈ
ਲਾੜੇ ਲੱਪੇ ਲੌਂਦੇ ਨਾ
ਮਾਰਦੇ ਜੋ ਮੱਲਾ ਨਈ
ਨੀ ਮਰੇਯਾ ਉੱਤੇ ਮਾਰਦੇ
ਨੀ ਜੱਟਾ ਨੂ ਵੱਟਾ ਦੀ ਸ਼ੇ ਗੋਰੀਏ
ਜਾਚਕੇ ਤੁਹ ਬਚਕੇ ਤੁਹ ਰਿਹ ਗੋਰੀਏ
ਓ ਬਾਕੀ ਤੁਹ ਮਰਜੀ ਜੋ ਕਿਹ ਗੋਰੀਏ
ਓ ਮੁੰਡੇਯਾ ਦੀ End ਗਲਬਾਤ ਹੋਯੀ ਪਯੀ ਏ
ਨੀ ਉੱਤੋ ਬਿੱਲੋ ਕਾਲੀ ਕਾਲੀ ਰਾਤ ਹੋਯੀ ਪਯੀ ਏ
Friendzone ਅਔਣ ਦਾਤ ਬੋਤਲਾ ਦੇ ਪਤ ਲਾਇ
ਤੇਰੇਯਾ ਦੀ ਸਿਰ ਤੇ ਸੁਗਤ ਹੋਯੀ ਪਯੀ ਏ
ਇਕਠੇ ਇਕ ਕਾਲ ਉੱਤੇ ਹੁੰਦੇ ਫਾਟਾ ਫਟ ਨਈ
ਦੁਨਿਯਾ ਤੋਹ Opposite ਬੈਠੇ ਆਫ ਕਟ ਨਈ
ਐਸੀ ਕੋਏ ਸ਼ੇ ਨੀ ਜੋ ਰੰਗੇਓ ਭਰ ਜੱਟ ਦੇ
ਸੁਖ ਨਾਲ ਆਏਨੀ ਕੁ ਔਕਤ ਹੋਯੀ ਪਯੀ ਏ

ਓ ਪੈਰਾ ਚ ਨਈ Gucci ਆ ਤੇ ਆਖਾ ਤੇ ਦੇਓੜ ਨੀ
ਬਿੱਲੋ ਇਕ ਗਲ ਕਿਹਨੀ ਕਰੀ ਜਰਾ ਗੋਅਰ ਨੀ
ਤੇਰੇ ਵੇਰ ਸ਼ੁਰੂ ਤੋਹ ਹੀ ਜੱਟ ਤਾ ਸੂਰੇ ਨੀ
ਤੇਰੇ ਲਯੀ ਬਥੇਰਿਯਾ ਨੂ ਕੀਤਾ ਇਗ੍ਨੋਰ ਨੀ
ਜੱਟਾ ਦੀ ਚਦਯੀ ਏ ਨੀ ਸਿਰਾ ਉੱਤੇ ਚਾਯੀ ਏ ਨੀ
ਟੋਆਰ ਚੇਕ ਲੋੜ ਚੇਕ ਦੋਵੇ ਫੁੱਲ ਹਾਇ ਏ ਨੀ
Gucci ਨਈ ਬਣਯੀ ਏ ਜੋ ਆਖਾ ਉੱਤੇ ਲਾਯੀ
ਤਾਹਈਓ ਟੋਆਰ Top Chart ਹੋਯੀ ਪਯੀ ਏ
ਨੀ ਮਿਤ੍ਰਾ ਦੀ End ਗਲਬਾਤ ਹੋਯੀ ਪਯੀ ਏ
ਨੀ ਉੱਤੋ ਬਿੱਲੋ ਕਾਲੀ ਕਾਲੀ ਰਾਤ ਹੋਯੀ ਪਯੀ ਏ
ਐਸੀ ਕੋਏ ਸ਼ੇ ਨੀ ਜੋ ਰੰਗੇਓ ਭਰ ਜੱਟ ਦੇ
ਸੁਖ ਨਾਲ ਆਏਨੀ ਕੁ ਔਕਤ ਹੋਯੀ ਪਯੀ ਏ
ਨੀ ਗਲਬਾਤ End ਬਿੱਲੋ Mood ਤੇ Depend ਏ
Underground ਬੰਦੇ ਬੰਦੇ ਜ੍ਮੇ End ਏ
ਮਿਹਫੀਲਾ ਜੋ ਯਾਰਾ ਦਿਯਾ ਕਰਦੇ Attend ਏ
ਮਿਤ੍ਰਾ ਦੇ ਜਿਗਰੀ ਤੋਹ ਜਿਗਰੀ Friend ਏ
ਧੋਣਾ ਵਿਚ ਕਿਲ ਜਿਹਦੇ ਹੁੰਦੇ ਓ ਵੀ Bend ਏ
ਲਾਯੀ ਜਾਂ End ਤੇ ਕਰੋਂਦੇ ਜ੍ਮੇ ਥਿੰਦ ਏ
ਰਿਹਾਨ ਸਾਨੂ ਪੁਸ਼ ਪੁਸ਼ ਚਲਦੇ Trend ਏ
ਯਾਰ ਓਹੀ ਆ ਬਹੁਤਾ ਸੋਚ ਕੇ ਨਾ ਕਰਦੇ Spend ਏ
ਨੀ ਬਈ ਬਈ ਬੁੱਲਾ ਉੱਤੇ ਔਂਦਾ ਪਾਲ ਪਾਲ ਚ
ਨਾ ਅਔਉਂਦਾ ਬਿੱਲੋ ਮਲਵੇ ਦਾ Touch ਹਰ ਗਲ ਚ ਨੀ
ਤੇਰੇ ਤਕ ਪਹੁਛ ਜਾਣੀ News ਆਜ ਕਾਲ ਚ
ਯਾਰਾ ਦੀ ਥਗ Life ਜੋ Start ਹੋਯੀ ਪਯੀ ਏ
ਆਂਖਾ ਤੇ ਜੁੜਤਾ Blood ਵਿਚ ਖੂਨਿਯਾ
ਮਿਤ੍ਰਾ ਨਈ Best ਹੀ ਆਦਤਾ ਜੋ ਚੂਨਿਯਾ
ਛੱਡੇ ਨੂ ਕਰਦੀ ਸਲਮਾ ਸਾਰੀ ਦੁਨਿਯਾ
ਜੋ ਆਜ ਕਾਲ ਬਾਡੀ ਹੀ ਸ੍ਮਰਤ ਹੋਯੀ ਪਯੀ ਏ
ਖੰਗਦੇ ਨਾ ਖੱਬੀ ਖਾਨ ਯਾਰ ਜਿਥੇ ਖੱਡੇ
ਕਾਰਨਾਮੇ ਮਿਤ੍ਰਾ ਦੇ ਵੇਖ ਕੋਕੇ ਜੱਦੇ
ਆਪ ਆਦ ਜਯੀਏ ਬਿੱਲੋ ਕਮ ਕੀਤੇ ਆਡੇ
ਵੈਲਪੁਨਾ ਭੁਲ ਜਾਂਦੇ ਜਿਹਿਨੂ ਜੱਟ ਘਾਦੇ
ਗਾਮਾ ਗੁਮਾ ਖੇਡਦੇ ਨੀ ਖੈਂਦੇ ਆ
ਧਕਦੇ ਆ ਧਕਦਾ ਦੇ ਨਾਲ ਬਿੱਲੋ ਬੇਹੁੰਦੇ ਆ
ਮੁਕਦੇ ਮੁਕਯਾ ਨੀ ਜੋ ਮਸਲੇ ਚ ਪੈਂਦੇ ਆ
ਕਿ ਦਸੇ Shivjot ਕ੍ਯਾ ਬਾਤ ਹੋਯੀ ਪਯੀ ਏ
ਕਿਨਾ ਕੁ ਨਜ਼ਾਰਾ ਨ੍ਹਈਓ ਦਸ ਹੁੰਦਾ ਬੋਲ ਕੇ
ਚਲਦੀ ਏ Ride ਜਦੋ Moonroof ਖੋਲ ਕੇ
ਮੁੰਡੇਯਾ ਨਈ ਬੇਡ ਬੇਡ ਰਖ ਦਿਤੇ ਰੋਲ ਕੇ
ਕਰਦੇ ਏ ਗਲ ਬਿੱਲੋ ਪੂਰੀ ਟੋਲ ਮਾਲ ਕੇ
ਓ ਪਿਹਲਾ ਕਰਕੇ ਸੁਕਾਰ ਫਿਰ ਖਾਯਿਦਾ
ਰੱਬ ਦੀ Blessing ਏ ਰਾਜ Vibe ਹੋਯੀਡਾ
ਯਾਰਾ ਨਾਲ ਬੰਦਾ ਏ Mood ਤਹੁਦੇ ਬਈ ਦਾ
ਆਯੀ ਬਿੱਲੋ ਅੱਤ ਹੀ ਕਰਕੇ ਜਿਥੇ ਜਯਿਦਾ
ਘਟ ਬੋਲਦੇ ਆ ਕਿਸੇ ਦੇ ਨੀ ਤੋਲਦੇ
ਦਿਲਾ ਵੇਲ ਭੇਟ ਦਿਲਾ ਵਲੇਯਾ ਨਾਲ ਖੋਲਦੇ
ਬਡੇਯਾ ਸ਼ਿਕਰਿਯਾ ਨੂ ਮਿੰਟਾ ਵਿਚ ਰੋਲ੍ਦੇ
ਤੇ ਹਟੇਰਾ ਨੂ ਸ਼ੀਤਰਾ ਦੀ ਘਾਟ ਹੋਯੀ ਪਯੀ ਏ
ਓ ਮਿਤ੍ਰਾ ਦੀ End ਗਲਬਾਤ ਹੋਯੀ ਪਯੀ ਏ
ਕਿ ਦ੍ਸਾ ਜਮਾ Set ਗਲਬਾਤ ਹੋਯੀ ਪਯੀ ਏ

Written by:
Shivjot

Publisher:
Lyrics © Phonographic Digital Limited (PDL)

Lyrics powered by Lyric Find

Shivjot

Shivjot

View Profile