Asa Singh Mastana, Raahi and सुरिंदर कौर - Tenu Milne Da Cha [Lofi Flip]

ਤੈਨੂੰ ਮਿਲਣੇ ਦਾ ਚਾਹ ਮਾਹੀਆ
ਤੈਨੂੰ ਮਿਲਣੇ ਦਾ ਚਾਹ ਮਾਹੀਆ
ਕਰਕੇ ਬਹਾਨਾ ਕੋਈ ਘਰ ਸਾਡੇ ਤੂੰ ਆ ਮਾਹੀਆ

ਤੈਨੂੰ ਮਿਲਣੇ ਦਾ ਚਾਹ ਮਾਹੀਆ
ਤੈਨੂੰ ਮਿਲਣੇ ਦਾ ਚਾਹ ਮਾਹੀਆ
ਕਰਕੇ ਬਹਾਨਾ ਕੋਈ ਘਰ ਸਾਡੇ ਤੂੰ ਆ ਮਾਹੀਆ
ਹੋ ਕਰਕੇ ਬਹਾਨਾ ਕੋਈ ਘਰ ਸਾਡੇ ਤੂੰ ਆ ਮਾਹੀਆ

ਘਰ ਅਗੇ ਵੀ ਬੁਲਾਇਆ ਸੀ
ਘਰ ਅਗੇ ਵੀ ਬੁਲਾਇਆ ਸੀ
ਅਜ ਤੱਕ ਹੱਡ ਦੁਖਦੇ ਜਿਹੜਾ ਪਿਓ ਤੋਂ ਕੁਟਾਯਾ ਸੀ
ਦਾਵਾ ਇਸ਼ਕੇ ਦਾ ਕਰਨਾ ਹੈ , ਦਾਵਾ ਇਸ਼ਕੇ ਦਾ ਕਰਨਾ ਹੈ
ਕਿਹੋ ਜਿਹਾ ਆਸ਼ਿਕ਼ ਹੈ ਮਾਰਾ ਤੋਂ ਡਰਨਾ ਹੈ
ਉਹ ਕਿਹੋ ਜਿਹਾ ਆਸ਼ਿਕ਼ ਹੈ ਮਾਰਾ ਤੋਂ ਡਰਨਾ ਹੈ

Written by:
Asa Singh Mastana

Publisher:
Lyrics © Royalty Network

Lyrics powered by Lyric Find

Asa Singh Mastana, Raahi and सुरिंदर कौर

View Profile