ranjit Kaur, Raahi and Muhammad Sadiq - Aa Mundia Ve Zera Bah Mundia [LoFi Flip]

ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ
ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ
ਜਿਹੜੀ ਕਹਿਣ ਨੂੰ ਫਿਰੇ ਉਹ ਗੱਲ ਕਹਿ ਮੁੰਡਿਆਂ
ਗੱਲ ਤੇਰੇ ਕੋਲ ਰਹੇ ਕਿਸੀ ਹੋਰ ਨੂੰ ਨਾ ਦੱਸੀ
ਕਿਸੇ ਹੋਰ ਨੂੰ ਨਾ ਸਦਾ ਨਾ ਹੀ ਦਿਓਰ ਨੂੰ ਦਸਾ
ਨਾਲੇ ਹਾਣ ਦੀ ਕੁੜੀ ਤੋਂ ਤੈਨੂੰ ਕਿ ਪਰਦਾ

ਮੇਰੇ ਉੱਠਣ ਗਲੇ ਦੇ ਵਿੱਚ ਗੁਦਗੁਦੀਆ
ਮੈਂ ਕਿਹਾ ਕੋਈ ਗਦੀਆਂ ਪੈਣ ਤੋਂ ਜੀ ਡਰਦਾ
ਉਂਝ ਪਤਾ ਵੀ ਤੇ ਲਗੇ ਤੇਰੇ ਦਿਲ ਵਿਚ ਕਿ
ਕੁੜੀ ਦੇਖ ਕੇ ਘੁਰਣੇ ਛੰਦ ਵਰਗੀ
ਮੇਰਾ ਪਿਆਰ ਕਰਨ ਨੂੰ ਜੀ ਕਰਦਾ
ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ
ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ
ਰਾਤੀ ਸੁਪਣੇ ਚ ਹੋ ਗਯੀ ਮੈਨੂੰ ਹਾਲ ਭਾਰੀਆਂ
ਇਕ ਉਡਣੇ ਸਪੋਲੀਏ ਨੇ ਡੰਗ ਮਾਰੇਆਂ
ਰਾਤੀ ਸੁਪਣੇ ਚ ਹੋ ਗਯੀ ਮੈਨੂੰ ਹਾਲ ਭਾਰੀਆਂ
ਇਕ ਉਡਣੇ ਸਪੋਲੀਏ ਨੇ ਡੰਗ ਮਾਰੇਆਂ
ਜਦੋ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ
ਜਦੋ ਜਾਗੀ ਤਾਂ ਕਲੇਜਾ ਮੇਰਾ ਧੱਕ ਧੱਕ ਕਰੇ
ਕਿਸੀ ਕੋਲ ਨੂੰ ਬਾਜ ਹੁਣ ਨਹੀਂ ਲੜਦਾ
ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ
ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ

ਨੀ ਤੂੰ ਕਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ
ਕੀਤੇ ਕਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ
ਨੀ ਤੂੰ ਕਲ ਨਾਲੋਂ ਗਿੱਠ ਲੰਮੀ ਹੋ ਗਈ ਅੱਜ ਨੀ
ਕੀਤੇ ਕਲੀ ਘਰ ਜਾਣਾ ਨਾ ਰਿਹਾ ਨਾ ਹੱਜ ਨੀ
ਤੈਨੂੰ ਵਾਵਾ ਰੋਲੇ ਵਾਂਗੋਂ ਚੜੀ ਘੁੰਮ ਕੇ ਜਵਾਨੀ
ਤੈਨੂੰ ਵਾਵਾ ਰੋਲੇ ਵਾਂਗੋਂ ਚੜੀ ਘੁੰਮ ਕੇ ਜਵਾਨੀ
ਦਸ ਵੇਖ ਕੇ ਜਟਾਂ ਦਾ ਪੁੱਤ ਕਿ ਕਰਦਾ

ਓਏ ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ
ਆ ਮੁੰਡਿਆਂ ਵੇ ਜ਼ਰਾ ਬਹਿ ਮੁੰਡਿਆਂ

Written by:
BABBU SINGH MAAN, K.S. NARULA

Publisher:
Lyrics © Royalty Network

Lyrics powered by Lyric Find

ranjit Kaur, Raahi and Muhammad Sadiq

View Profile