Preet Harpal - Baalam

ਨੀ ਮਾਂ ਮੈਂ ਕਿਦੇ ਨਾਲ ਵਿਆਹੀ
ਮੇਰੇ ਪਲੈ ਪਇਆ ਕਸਾਈ
ਨੀ ਮਾਂ ਮੈਂ ਕਿਦੇ ਨਾਲ ਵਿਆਹੀ
ਮੇਰੇ ਪਲੈ ਪਇਆ ਕਸਾਈ
ਮੇਨੂ ਮਾਰਦਾ ਏ
ਚਮਕਾ ਦੀ ਮਾਰ
ਮੇਨੂ ਮਾਰਦਾ ਏ
ਚਮਕਾ ਦੀ ਮਾਰ
ਹਾਏ ਜੀ ਮੇਰਾ
ਬਾਲਮ ਬਡਾ ਜ਼ਲਮ
ਪ੍ਰਤੀ ਕੇਦੇ
ਕਰੇ ਵੱਡਾ ਪਿਆਰ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ

ਘਰੋ ਲੇ ਜਾ ਸ਼ਿਮਲੇ ਲਾਡ ਕੇ
ਰਾਹ ਚੋ ਹੀ ਮੋਦ ਲੇ ਆਵੇ
ਪੇਕੇ ਜਾਨ ਦੀ ਗਲ ਕਾਰ ਤਾ
ਵਡ ਖਾਨ ਨ ਆਵੇ
ਘਰੋ ਲੇ ਜਾ ਸ਼ਿਮਲੇ ਲਾਡ ਕੇ
ਰਾਹ ਚੋ ਹੀ ਮੋਦ ਲੇ ਆਵੇ
ਪੇਕੇ ਜਾਨ ਦੀ ਗਲ ਕਾਰ ਤਾ
ਵਡ ਖਾਨ ਨ ਆਵੇ
ਆਕੇ ਲੈਂਦਾ ਏ
ਕੋਠੇ ਤੇ ਮੰਜੀ ਚਾੜ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ
ਮੇਨੂ ਮਾਰਦਾ ਏ ਚਮਕਾ ਦੀ ਮਾਰ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ

ਝੜੁ ਪੋਚਾ ਰੋਟੀ ਤਬ
ਮੇਰੀ ਜਿੰਦ ਨੂੰ 100 ਸਯਾਪੇ
ਸਬ ਲਾਡ ਮਾਰੇ ਵਿਛੋਲਾ
ਤੁਰ ਗਿਆ ਹਿਟਲਰ ਪੱਲੇ ਪਾਕੇ
ਝੜੁ ਪੋਚਾ ਰੋਟੀ ਤਬ
ਮੇਰੀ ਜਿੰਦ ਨੂੰ 100 ਸਯਾਪੇ
ਸਬ ਲਾਡ ਮਾਰੇ ਵਿਛੋਲਾ
ਤੁਰ ਗਿਆ ਹਿਟਲਰ ਪੱਲੇ ਪਾਕੇ
ਫਿਰਿ ਭੀ ਕਰਾ ਦਿਲ
ਮੋਏ ਨਾਲ ਪਿਆਰ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ
ਮੇਨੂ ਮਾਰਦਾ ਏ ਚਮਕਾ ਦੀ ਮਾਰ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ

ਰਬ ਜਾਨੇ ਮੇਰੀ ਸੋਕਨ ਕਾਵਰੇ
ਪ੍ਰੀਤ ਨੂ ਮਿਲ ਗਏ ਕੇਹੜੀ
ਸੂਈਆ ਵਾਂਗੁ ਚੁਬੜੀ ਓਹਨੁ
ਗਲ ਕਰਾ ਮੈਂ ਜੇਦੀ
ਰਬ ਜਾਨੇ ਮੇਰੀ ਸੋਕਨ ਕਾਵਰੇ
ਪ੍ਰੀਤ ਨੂ ਮਿਲ ਗਏ ਕੇਹੜੀ
ਸੂਈਆ ਵਾਂਗੁ ਚੁਬੜੀ ਓਹਨੁ
ਗਲ ਕਰਾ ਮੈਂ ਜੇਦੀ
ਫੇਰ ਕੈ ਕੈ ਦਿਨ
ਲਹਿੰਦਾ ਨਈਓ ਸਾਲ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ
ਮੇਨੂ ਮਾਰਦਾ ਏ ਚਮਕਾ ਦੀ ਮਾਰ
ਹਾਏ ਜੀ ਮੇਰਾ ਬਾਲਮ ਬਡਾ ਜ਼ਲਮ

Written by:
PREET HARPAL

Publisher:
Lyrics © Royalty Network

Lyrics powered by Lyric Find

Preet Harpal

Preet Harpal

View Profile