Preet Harpal - Bebe

ਵੇ ਮੈਂ ਪੜ੍ਹੀ ਲਿਖੀ ਮਾਪਿਆ ਦੀ ਧੀ ਵੇ
ਬਿਨਾਂ ਗੱਲ ਤੋਂ ਨਾ ਕਰਾਂ ਜੀ ਜੀ ਵੇ
ਵੇ ਮੈਂ ਪੜ੍ਹੀ ਲਿਖੀ ਮਾਪਿਆ ਦੀ ਧੀ ਵੇ
ਬਿਨਾਂ ਗੱਲ ਤੋਂ ਨਾ ਕਰਾਂ ਜੀ ਜੀ ਵੇ
ਮੈਨੂੰ ਲੱਗਦਾ ਨੀ ਤੇਰੀ ਮੇਰੀ ਨਿਭਣੀ
ਮੈਨੂੰ ਲੱਗਦਾ ਨੀ ਤੇਰੀ ਮੇਰੀ ਨਿਭਣੀ
ਵੇ ਪਿਆਰ ਸਾਡਾ ਛੱਡ ਜੁ ਬਾਲੀ ਵੇ
ਤੇਰੀ ਮੰਮੀ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲਾਡਣ ਨਾ ਪਾਲੀ
ਤੇਰੀ ਬੇਬੇ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲਾਡਣ ਨਾ ਪਾਲੀ ਵੇ

ਵੇ ਮੈਂ ਸਾਰੀ ਰਾਤ ਰਹਿੰਦੀ ਸੀਗੀ ਪੜ੍ਹਦੀ
ਤਾਈਓਂ ਸਿਖਿਆ ਪਕਾਉਣਾ ਰੋਟੀ ਤੁਕ ਨਾ
ਹੁਣ ਰੋਟੀਆਂ ਪਕਾਵਣ ਹੱਥ ਸੜਦੇ
ਜੇ ਤੂੰ ਪੁਸ਼ਿਯਾ ਵੀ ਗਾਕੇ ਕਦੇ ਦੁੱਖ
ਓਦੋਂ ਜਿੱਥੇ ਜਿੱਥੇ ਪਰ ਸੀ ਮੈਂ ਧਰਦੀ
ਓਦੋਂ ਜਿੱਥੇ ਜਿੱਥੇ ਪਰ ਸੀ ਮੈਂ ਧਰਦੀ
ਤੂੰ ਪੈਰਾਂ ਹੇਠ ਰੱਖਦਾ ਤਲੀ ਵੇ
ਤੇਰੀ ਮੰਮੀ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲਾਡਣ ਨਾ ਪਾਲੀ
ਤੇਰੀ ਬੇਬੇ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲੈਂਦਾਨ ਨਾ ਪਾਲੀ ਵੇ
ਕੀਤੇ ਲੱਗੀ ਹੁੰਦੀ ਜੱਟਾ ਮੈਂ ਵਕੀਲ ਵੇ
ਚਾਰ ਸਾਲ ਮੰਨ ਲਾਕੇ ਲੈਂਦੀ ਪੜ ਜੇ
ਕੀਤੇ ਲੱਗੀ ਹੁੰਦੀ ਜੱਟਾ ਮੈਂ ਵਕੀਲ ਵੇ
ਚਾਰ ਸਾਲ ਮੰਨ ਲਾਕੇ ਲੈਂਦੀ ਪੜ ਜੇ
ਓਦੋਂ ਹੁੰਦਾ ਸੀ ਕੈਨੇਡਾ ਮੇਰਾ ਮੰਗਣਾ
ਤੈਨੂੰ ਛੱਡ ਦੀ ਜਹਾਜ ਜਾਂਦੀ ਛੱਡ ਵੇ
ਰਹੀ ਮੰਮੀ ਨਾਲ ਤੇਰੇ ਪਿੱਛੇ ਲੜਦੀ
ਮੰਮੀ ਨਾਲ ਤੇਰੇ ਪਿੱਛੇ ਲੜਦੀ
ਵੇ ਮਾਂ ਮੇਰੀ ਖੰਡ ਦੀ ਦਲਿਤ ਵੇ
ਤੇਰੀ ਮੰਮੀ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲੈਂਦਾਨ ਨਾ ਪਾਲੀ
ਤੇਰੀ ਬੇਬੇ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲੈਂਦਾਨ ਨਾ ਪਾਲੀ ਵੇ

ਸਾਰੇ ਫਰਜ਼ ਨਿਭਾਉਣ ਹੁਣ ਆਪਣੇ
ਤੈਨੂੰ ਦਿਲੋਂ ਕੀਤਾ ਪ੍ਰੀਤਿਆ ਮੈਂ ਪਿਆਰ ਵੇ
ਸਾਰੇ ਫਰਜ਼ ਨਿਭਾਉਂਗੀ ਮੈਂ ਆਪਣੇ
ਤੈਨੂੰ ਦਿਲੋਂ ਕੀਤਾ ਪ੍ਰੀਤਿਆ ਮੈਂ ਪਿਆਰ ਵੇ
ਤੇਰਾ ਭੁੱਲੀ ਹਜੇ ਤਕ ਪਹਿਲਾ touch ਨਾ
ਹੱਥ ਫੜਿਆ ਤੂੰ ਜਦੋਂ ਪੇਹਲੀ ਵਾਰ ਵੇ
ਮੈਨੂੰ college ਦੇ ਸਾਰੇ ਦਿਨ ਯਾਦ ਨੇ
ਮੈਨੂੰ college ਦੇ ਸਾਰੇ ਦਿਨ ਯਾਦ ਨੇ
ਜਦੋਂ ਨੀ ਸਾਡੀ ਗੱਲ ਸੀ ਛੱਲੀ ਵੇ
ਤੇਰੀ ਮੰਮੀ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲਾਡਣ ਨਾ ਪਾਲੀ
ਤੇਰੀ ਬੇਬੇ ਦਾ ਸੁਭਾ ਐ ਬੜਾ ਅੱਥਰਾ
ਤੇ ਮੈਂ ਹਾਂ ਬੜੀ ਲੈਂਦਾਨ ਨਾ ਪਾਲੀ ਵੇ

Written by:
BEAT MINISTER, PREET HARPAL

Publisher:
Lyrics © Universal Music Publishing Group

Lyrics powered by Lyric Find

Preet Harpal

Preet Harpal

View Profile