Singga - Blackia Meets Singga

Desi Crew, Desi Crew, Desi Crew

ਹੋ ਚਮਚਾਗਿਰੀ’ਆਂ ਪੈਰਾਂ ਵਿਚ ਰੋਲ ਗਈ
ਮਿੱਟੀ ਨੂੰ ਭੁਲੇਖਾ ਅੱਖੀਂ ਤੁੜ ਬਣੀ ਆਏ
ਯਾਰਾਂ ਦੀ support ਕਮ ਕਾਇਮ ਬੱਲੀਏ
ਯਾਰ ਮੇਰੇ ਨਾਲ ਤਾਂ ਹੀ ਹਿੱਕ ਤਣੀ ਆਏ
ਯਾਰਾਂ ਦੀ support ਕੰਮ ਕਾਇਮ ਬੱਲੀਏ
ਯਾਰ ਮੇਰੇ ਨਾਲ ਤਾਂ ਹੀ ਹਿੱਕ ਤਣੀ ਆਏ
ਹੋ ਮਿਲੀ ਦਾ ਪਿਆਰ ਨਾਲ ਹੱਸ ਖੇਡ ਕੇ
ਸਿੰਘ ਨਹੀਓ joke ਹਸਨ ਹਾਸੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ

ਹੋ game over ਦੇ chance ਓਥੇ ਵੱਧ ਜਾਂਦੇ ਆ
ਜਿਥੇ ਮੇਰੇ ਯਾਰ ਮੂੰਹੋਂ ਬੋਲ ਕੱਢ ਦੇ
game over ਦੇ chance ਓਥੇ ਵੱਧ ਜਾਂਦੇ ਆ
ਜਿਥੇ ਮੇਰੇ ਯਾਰ ਮੂੰਹੋਂ ਬੋਲ ਕੱਢ ਦੇ
ਫਤਿਹ ਦੇ ਨਿਸ਼ਾਂ ਉਚੇ peak ਉੱਤੇ ਆ
ਰੱਸਤੇ ਦੇ ਵਿਚ ਝੰਡਿਆਂ ਨੀ ਗੱਡਦੇ
ਹੋ ਕੀਤੀ ਆਏ ਕਮਾਲ show off ਨਹੀਓ ਕਿੱਤਾ
ਵੈਰੀ ਸਾਨਾ ਫਿਰ ਦੇ ਆ ਯਾਰੀ ਲੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ
ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ

ਹੋ ਦੇਖੀ ਗੁੱਡੀ ਚੜਦੀ ਚੜਦੀ
ਗੁੱਡੀ ਚੜਦੀ ਚੜਦੀ
ਹਾਂ ਗੁੱਡੀ ਚੜਦੀ ਚੜਦੀ
ਗੁੱਡੀ ਚੜਦੀ ਚੜਗੀ
ਜੱਟਾਂ ਦਾ ਪੁੱਤ ਵੈਲੀ ਬਣਿਆ
Singga ਬੋਲਦਾ ਪਤਂਦਰਾ
ਜੱਟਾਂ ਦਾ ਪੁੱਤ ਵੈਲੀ ਬਣਿਆ
ਜਿਹਦੀ 18 ਵੇ ਚ ਸੀਗੀ ਮੁੱਛ ਖੜਗੀ
ਜੱਟਾਂ ਦਾ ਪੁੱਤ ਵੈਲੀ ਬਣਿਆ
ਜਿਹਦੀ 18ਵੇ ਚ ਸੀਗੀ ਮੁੱਛ ਖੜਗੀ

ਓ Singga Singga ਕਿਹੰਦੇ ਦਿਲ ਸ਼ੇਰ ਬਲੀਏ
ਰੱਬ ਨੇ ਬਣਾਇਆ ਦਿੱਤਾ ਰਾਜ ਜੱਗ ਤੇ
ਓ Singga Singga ਕਿਹੰਦੇ ਦਿਲ ਸ਼ੇਰ ਬਲੀਏ
ਰੱਬ ਨੇ ਬਣਾਇਆ ਦਿੱਤਾ ਰਾਜ ਜੱਗ ਤੇ
ਹੋ feeling great ਦਿਲ road ਵਰਗਾ
ਅਣਖੀ ਸਜਾਯਾ ਦੇਖ ਤਾਜ ਜੱਗ ਤੇ
ਹੋ ਓਹਨਾ ਦੇ ਪੈਰਾਂ ਦੇ ਉੱਤੇ ਭਾਰ ਆਵੇ ਨਾ
ਫਿਰਦੇ ਸੀ ਜਿਹਦੇ ਜੱਟ ਨੂੰ ਡਰੋਨ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ
ਹੋ ਯਾਰ ਹੁਣੀ ਬਸ ਦੁਨੀਆਂ ਤੇ ਆਏ ਆ
End ਲੌਂ ਨੂੰ ਦੁਨੀਆਂ ਹਿਲੌਂ ਨੂੰ

Written by:
Singga

Publisher:
Lyrics © Royalty Network

Lyrics powered by Lyric Find

Singga

Singga

View Profile