Tyson Sidhu and सिमर कौर - Breakan
ਓ ਤੇਰੇ ਨਾਲ ਕਿਹ੍ੜਾ ਸਾਡੀ ਬੱਟ ਦੀ ਲੜਾਈ ਆ
ਸੋਚਦੀ ਆ ਜਿੰਨੀ ਓਹਡੋ ਦੂਗਨੀ ਚੜਾਈ ਆ
ਬੇਫਿਕਰੀ ਤਾ ਦੇਖ ਛੱਡ ਹੋਣੀ ਨੀ ਰਕਾਨੇ
ਚਲ ਕਰਦੱਗੇ ਕੁਛ ਗਾਨੇ ਗਾਕੇ
ਛੇਤੀ ਹਥ ਔਣ ਵਾਲੀ ਕੀਤੇ ਚੀਜ ਮੁੰਡੇਯਾ ਵੇ ਪਿਛੋ ਬੇਹਿਜੇਗਾ ਤੂ ਦਿਲ ਤੜਵਾਕੇ
ਓ ਕੱਚੇ ਦੁੱਧ ਵਾਂਗੂ ਬਿਲੋ ਫਿਰੇ ਨਿਖਰੀ ਤੂ ਤੈਨੂੰ ਤੱਕਿਦਾ ਬ੍ਰੇਕਾ ਲਾਕੇ
ਫਿੱਕਾ ਸੂਰਜਾ ਨੂ ਪਾਵੇਗੀ ਤੂ ਖਾਵੇ ਏਨਾ ਦਸਦੇ
ਹਰ ਇਕ ਦੇ ਨੀ ਏਹੇ ਕਾਰਨਾਮੇ ਬਸ ਦੇ
ਫਿੱਕਾ ਸੂਰਜਾ ਨੂ ਪਾਵੇਗੀ ਤੂ ਖਾਵੇ ਏਨਾ ਦਸਦੇ
ਹਰ ਇਕ ਦੇ ਨੀ ਏਹੇ ਕਾਰਨਾਮੇ ਬਸ ਦੇ
ਅਖਾਂ ਨਾਲ ਕੀਤੇ ਜਿਹੜੇ ਮੇਰੇ ਉੱਤੇ ਜਾਦੂ
ਮੈਨੂ ਮੌਤ ਮੰਜੂਰ ਤੇਰੀ ਆ ਮੈਂ ਕਿਹਕੇ ਹਸਦੇ
ਨਿੱਤ ਤੇਰੇ ਘਰ ਨੂ ਟ੍ਰੈਕ ਕਰੀਦਾ ਜੱਟ ਰਖਦਾ ਲੋਕੇਸ਼ਨ ਪਾਕੇ
ਛੇਤੀ ਹਥ ਔਣ ਵਾਲੀ ਕੀਤੇ ਚੀਜ ਮੁੰਡੇਯਾ ਵੇ ਪਿਛੋ ਬੇਹਿਜੇਗਾ ਤੂ ਦਿਲ ਤੜਵਾਕੇ
ਓ ਕੱਚੇ ਦੁੱਧ ਵਾਂਗੂ ਬਿਲੋ ਫਿਰੇ ਨਿਖਰੀ ਤੂ ਤੈਨੂੰ ਤੱਕਿਦਾ ਬ੍ਰੇਕਾ ਲਾਕੇ
ਮੇਰਾ ਪੌਣ ਨੂ ਦੀਦਾਰ ਲੋਕ ਕਰਦੇ ਦੋਆਵਾ
ਕਾਟੋ ਡੋਰ ਖਡ਼ੀ ਆਜਾ ਫੇਰ ਭਰਦੇ ਤੂ ਭਾਵਾ
ਕਿਸੇ ਚੀਜ ਦੀ ਨਾ ਤੋਡ਼ ਕਾਟੋ ਰੁੱਸਾ ਤੇ ਮਾਨਵਾ
ਆਕੇ ਜ਼ਿੰਦਗੀ ਚ ਦੇਖ ਕਰੋ ਦੋਨੇ ਹਾਥੀ ਚਵਾ
ਸੇਟ ਕੀਤੇ ਆ ਟ੍ਰੇਂਡ ਪੁਰ ਸ਼ੇਰ ਚ ਚਦਯੀ
ਜੱਟ ਜਿੱਤ ਦੇ ਕਰੀਬ ਜਿਹੜੀ ਲੇਖਾ ਨਾਲ ਲਦਯੀ
ਜਿਹੜੇ ਲੌਂਦੇ ਆ ਅੰਦਾਜੇ ਹੁਣ ਸਾਂਜਾ ਚ ਆਯੀ
ਕਮ ਛਾਦੀਦਾ ਨਬੇਡ ਜਿਥੇ ਫਸਦੀ ਆ ਤੈਯੀ
ਔਂਦਾ ਨੀ ਯਕੀਨ ਆ ਬਾਤੋਹੇ ਦੇਖ ਲ ਨੀ
ਘਰ ਸ਼ੱਟਤਾ ਰਾਕਾਨੇ ਨਵਾ ਧਾ ਕੇ
ਛੇਤੀ ਹਥ ਔਣ ਵਾਲੀ ਕੀਤੇ ਚੀਜ ਮੁੰਡੇਯਾ ਵੇ ਪਿਛੋ ਬੇਹਿਜੇਗਾ ਤੂ ਦਿਲ ਤੜਵਾਕੇ
ਓ ਕੱਚੇ ਦੁੱਧ ਵਾਂਗੂ ਬਿਲੋ ਫਿਰੇ ਨਿਖਰੀ ਤੂ ਤੈਨੂੰ ਤੱਕਿਦਾ ਬ੍ਰੇਕਾ ਲਾਕੇ
ਸ਼ਡੋ ਜੀ ਸ਼ਡੋ ਜੀ ਕਾਟੋ ਬਿਹਸ ਕਰਦੇ
ਮੈਂ ਜਾਂਦੀ ਆ ਜਿਹੜੀ ਤੁਸੀ ਐਸ਼ ਕਰਦੇ
ਤੇਰੇ ਵਿਚ ਦਸ ਕਿਹੜੀ ਗੱਲ ਖਾਸ ਵੇ
36 ਫਿਰਦੇ ਆ ਜਿਹੜੇ ਅੱਗੇ ਪਿਛੇ ਮਰਦੇ
ਅਸੀ ਨਿੱਕੀ ਨਿੱਕੀ ਗਲ ਦਾ ਨੀ ਗੁੱਸਾ ਕਰਦੇ
ਟਾਇਮ ਕਰਨਾ ਨੀ ਪਾਸ ਮੇਰੇ ਰੇਡੀ ਘਰਦੇ
ਸਿਧੂ ਸਿਧੂ ਕਰ ਕਾਟੋ ਕਰਦੀ ਆੜੀ
ਸਿੱਕਾ ਸ਼ੇਰ ਸ਼ੇਰ ਚੱਲੇ ਨੀ ਮੈਂ ਉਡਾ ਡਾਓ ਗਾਰ੍ਡੀ
ਹੁਣ ਤਾਣੀ ਜਾਂਦਾ ਦੇਖ ਪਿਛੇ ਹਟੇਯਾ ਨੀ
ਜਾਂਦਾ ਹਟੇਯਾ ਨੀ ਪਿਛੇ ਹੁਣ ਚਾਕੇ
ਛੇਤੀ ਹਥ ਔਣ ਵਾਲੀ ਕੀਤੇ ਚੀਜ ਮੁੰਡੇਯਾ ਵੇ ਪਿਛੋ ਬੇਹਿਜੇਗਾ ਤੂ ਦਿਲ ਤੜਵਾਕੇ
ਓ ਕੱਚੇ ਦੁੱਧ ਵਾਂਗੂ ਬਿਲੋ ਫਿਰੇ ਨਿਖਰੀ ਤੂ ਤੈਨੂੰ ਤੱਕਿਦਾ ਬ੍ਰੇਕਾ ਲਾਕੇ
Written by:
Tyson Sidhu
Publisher:
Lyrics © Warner Music India Private Limited
Lyrics powered by Lyric Find