Tyson Sidhu - Broken

ਸਾਨੂੰ ਛੱਡਿਆ ਤੂ ਆਪਣਾ ਬਣਾ ਕੇ
ਹੁਣ ਵੀ ਤਾ ਟਿੱਕ ਕੇ ਤੂੰ ਬੈਠੇਗਾ ਦਿਲਾ
ਹੁਣ ਵੀ ਤਾ ਟਿੱਕ ਕੇ ਤੂ ਬੈਠੇਗਾ ਦਿਲਾ
ਸੱਟਾਂ ਖਾ ਕੇ, ਸੱਟਾਂ ਖਾ ਕੇ
ਪਹਿਲਾ ਪਹਿਲਾ ਪਯਾਰ ਨਾਲ ਦਿਲ ਜਿੱਤਿਆ
ਕੋਲ ਆਕੇ ਬਹਿੰਦੇ ਰਹੇ ਨਿਤ ਨਿਤ ਆ
ਕਹਿੰਦੇ ਸੀ ਕੇ ਤੇਰੇ ਬਿਨਾ ਮਰ ਜਾਵਾਂਗੇ
ਹੁਣ ਖੋਰੇ ਕਿਵੇ ਲਾਯੀ ਜਾਂਦੀ ਚਿਤ ਆ
ਸੁਣਿਆ ਓ ਮਹਿਲਾਂ ਵਿਚ ਰਹਿਣ ਲਗ ਪਏ
ਸਾਡੀਆਂ ਰੀਝਾ ਨੂੰ ਹੱਥੀਂ ਢਾਹ ਕੇ
ਸਾਨੂੰ ਛੱਡਿਆ ਤੂ ਆਪਣਾ ਬਣਾ ਕੇ
ਹੁਣ ਵੀ ਤਾ ਟਿੱਕ ਕੇ ਤੂੰ ਬੈਠੇਗਾ ਦਿਲਾ
ਹੁਣ ਵੀ ਤਾ ਟਿੱਕ ਕੇ ਤੂ ਬੈਠੇਗਾ ਦਿਲਾ
ਸੱਟਾਂ ਖਾ ਕੇ, ਸੱਟਾਂ ਖਾ ਕੇ

ਅੱਖਾਂ ਵਿਚ ਅੱਖਾਂ ਪਾਕੇ ਜਿਤਿਆਂ ਯਕੀਨ
ਲੱਭਿਆ ਬਹਾਨਾ ਜਾਂਦੇ ਜਾਂਦੇ ਕਹਿ ਗਏ ਮੀਨ
ਮੰਨੇ ਆ ਤੁਸੀ ਤਾ ਸਾਨੂ ਭੂਲ ਭਲ ਗਏ
ਸਚੀ ਸਾਡਾ ਬਾਹਲਾ ਔਖਾ ਹੋਇਆ ਪਇਆ ਸੀਨ
ਓ ਸਾਨੂ ਵੀ ਤਾ ਐਸੀ ਕੋਈ ਥਾਂ ਦਸ ਦੇ
ਦੁਖ ਘਟਦੇ ਆ ਜਿੱਥੇ ਜਾਕੇ
ਸਾਨੂੰ ਛੱਡਿਆ ਤੂ ਆਪਣਾ ਬਣਾ ਕੇ
ਹੁਣ ਵੀ ਤਾ ਟਿੱਕ ਕੇ ਤੂੰ ਬੈਠੇਗਾ ਦਿਲਾ
ਹੁਣ ਵੀ ਤਾ ਟਿੱਕ ਕੇ ਤੂ ਬੈਠੇਗਾ ਦਿਲਾ
ਸੱਟਾਂ ਖਾ ਕੇ, ਸੱਟਾਂ ਖਾ ਕੇ

ਸਾਡੇ ਜਿੰਨਾ ਕਰੂ ਕੋਈ ਤਾ ਮੰਨਾਗੇ
ਹੁਣ ਥੋਡੇ ਮੂਰੇ ਹੱਥ ਨਾ ਬੰਨ੍ਹਾਗੇ
ਓ ਦਿਨ ਰਾਤ ਕਰ ਦੇਣਾ ਇਕ ਮਿੱਠੀਏ
ਮਿਥ ਲਿਆ ਹੁਣ ਤਾ ਆਕੜ ਭਨਾਗੇ
ਓ Sidhu ਸਿਧੜਾ ਨੀ ਹੁੰਦਾ ਹਾਣ ਦੀਏ
ਕਮ ਚੱਕ ਦੇਣਾ ਦੇਖੀ ਗਾ ਕੇ
ਸਾਨੂੰ ਛੱਡਿਆ ਤੂ ਆਪਣਾ ਬਣਾ ਕੇ
ਹੁਣ ਵੀ ਤਾ ਟਿੱਕ ਕੇ ਤੂੰ ਬੈਠੇਗਾ ਦਿਲਾ
ਹੁਣ ਵੀ ਤਾ ਟਿੱਕ ਕੇ ਤੂ ਬੈਠੇਗਾ ਦਿਲਾ
ਸੱਟਾਂ ਖਾ ਕੇ, ਸੱਟਾਂ ਖਾ ਕੇ
ਸਾਨੂੰ ਛੱਡਿਆ ਤੂ ਆਪਣਾ ਬਣਾ ਕੇ
ਹੁਣ ਵੀ ਤਾ ਟਿੱਕ ਕੇ ਤੂੰ ਬੈਠੇਗਾ ਦਿਲਾ
ਹੁਣ ਵੀ ਤਾ ਟਿੱਕ ਕੇ ਤੂ ਬੈਠੇਗਾ ਦਿਲਾ
ਸੱਟਾਂ ਖਾ ਕੇ, ਸੱਟਾਂ ਖਾ ਕੇ

Written by:
Tyson Sidhu

Publisher:
Lyrics © Raleigh Music Publishing LLC

Lyrics powered by Lyric Find

Tyson Sidhu

View Profile
Broken - Single Broken - Single