Sidhu Moose Wala - Burberry

Nigga was motherfuckin hyped up
Nigga just grabbed a nigga and snuffed a nigga
What did the rest of the niggas do
And it was on from there wasn't nothing stopping him holmes
Ae yo The Kidd! (The niggas was packing burners, niggas ready to fight with them)
Niggas doing what they had to do holmes
Niggas on the real flip mode homes
Niggas coming out like a motherfucker
Niggas was antsy, like come on, come on, motherfuckers!

ਹੋ ਕਾਲੀ range ਕਾਲੇ ਸੀਸ਼ੇ ਆ ਨਿਸ਼ਾਨੀ ਜੱਟ ਦੀ
ਕਾਲੀ ਆ ਸਿਆਈ ਕਾਲੇ ਗੀਤ ਲਿਖਦਾ
ਲੋਕਾਂ ਵਾਂਗੂ ਵੇਚੇ ਨਾ ਜ਼ਮੀਰਾਂ ਅੱਲੜੇ
ਛੋਟੀ ਉਮਰ ਚ ਗੱਬਰੂ ਦਾ ਨਾ ਵਿੱਕਦਾ
ਹੋ Sidhu Moose Wala ਹੋਰ ਸ਼ਿਹ ਮਿੱਠੀਏ
ਬਾਜ਼ ਕਿੱਥੇ ਬੇੜੀਆਂ ਚ bond ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ ਏ

Burberry ਆਲੇ bag ਵਿਚ ਰੌਂਦ ਹੁੰਦੇ ਨੇ

ਹੋ ਦਿਲ ਛਾਤੀ ਚ ਦਲੇਰ ਲਲਕਾਰੇ ਮਾਰਦਾ
ਸੀਲੀ ਸ਼ੀਟਾਂ ਨਾਲ ਜਿਹਿਨੂ ਮੱਸਾ ਕੱਜਦਾ
ਖਰਚੀਲਾ ਘਟ ਉਸਮਾਨ ਮੱਤੀ ਦਾ
ਹੋ ਦੁਨੀਆਂ ਦੇ ਉੱਤੇ ਜਿਹਦਾ ਪੋਤਾ ਵੱਜਦਾ
ਹੋ ਮਰ੍ਦ ਦੇ ਮੱਥੇ ਉੱਤੇ ਮੌਤ ਖੂਨੀ ਐ
ਹੋ ਲੋਕਾਂ ਦੇ ਤਾਂ Dollar ਉੱਤੇ Pound ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ ਏ

ਹੋ ਖੱਬੇ ਹੱਥ ਤੇ Down Rolly ਮਿੱਠੀਏ
ਸੱਜੀ ਬਾਂਹ ਤੇ tattoo ਹੱਥੀਂ ਪਾਯਾ ਕੜਾ ਸੋਣੀਏ
ਢੱਬ ਨਾਲ ਬੰਨੇਯਾ ਏ ਕਾਲ ਜੱਟ ਦੇ
ਖਾ ਜੇ ਜਿਹੜਾ ਬੰਦਾ ਖੜ੍ਹਾ ਖੜ੍ਹਾ ਸੋਹਣੀਏ
ਹੋ ਲੋਕਾਂ ਸਾਮੇ ਲੌਂਦੇ ਜਿਹੜੇ ਨੇ ਉਡਾਰੀਆਂ
ਇਹਦੇ ਮੂਰੇ underground ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ ਏ

Burberry ਆਲੇ bag ਵਿਚ ਰੌਂਦ ਹੁੰਦੇ ਨੇ

Nope! I didn't find the game,
The game found me man , It's not for everybody

ਓ ਪਿੰਡੇ ਉੱਤੇ ਬਣੇ ਇੰਝ ਕਾਲੇ ਰੰਗ ਦੇ
ਜੋ ਜ਼ਿੰਦਗੀ ਏ ਕਿਸੇ ਦੀ ਮਕਾਨ ਸੋਹਣੀਏ
ਪੈਰਾਂ ਚ pair Nike Airforce ਤੇ
ਜਿੰਨਾ ਥੱਲੇ ਸਾਰਾ ਆ ਜਹਾਂਨ ਸੋਹਣੀਏ
ਜਾਂਦੇ ਫੈਸ਼ਨ ਆਂ ਤੋ ਢਰ ਆ ਟ੍ਰੇਂਡ ਆ ਵਿਚ ਨੀ
ਤਾਂਈਂ ਓ ਦੇਖ ਲੋਕ ਸਾਨੂ ਚੱਕਾ ਚੌਂਧ ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ
ਸਿਰ ਉੱਤੇ ਹੁੰਦਾ ਆ ਕਫਨ ਜੱਟ ਦੇ
Burberry ਆਲੇ bag ਵਿਚ ਰੌਂਦ ਹੁੰਦੇ ਨੇ ਏ

ਰਾਜਨੀਤੀ ਬੇਸ਼ਕ ਸਾਨੂੰ ਘੱਟ ਆਉਂਦੀ ਐ
ਪਰ ਲੜਨਾ ਅਸੀਂ ਬੋਹਤ ਚੰਗੀ ਤਰਾਂ ਜਾਣਦੇ ਹਾਂ
An eye for an eye, a tooth for a tooth

Written by:
Shubhdeep Singh Sidhu

Publisher:
Lyrics © Universal Music Publishing Group

Lyrics powered by Lyric Find

Sidhu Moose Wala

Sidhu Moose Wala

View Profile
Moosetape Moosetape