Ricky Khan - Chal Dila

ਦਿਲ ਨੂੰ ਏਹ ਰੋਗ ਨਾਂ ਲਾਇਓ
ਅੱਖੀਆਂ ਨੂੰ ਨਾਂ ਤਰਸਾਯੋ
ਇਸ਼ਕੇ ਦਾ ਕਰਿਓ ਨਾਂ ਐਤਬਾਰ
ਦਿਲ ਨੂੰ ਏਹ ਰੋਗ ਨਾਂ ਲਾਇਓ
ਅੱਖੀਆਂ ਨੂੰ ਨਾਂ ਤਰਸਾਯੋ
ਇਸ਼ਕੇ ਦਾ ਕਰਿਓ ਨਾਂ ਐਤਬਾਰ

ਖੁਸ਼ ਬੜਾ ਹੋ ਲਾਇਆ ਤੂੰ ਹੁਣ ਰੋ ਲੇ ਲੁਕ ਲੁਕ ਕੇ
ਤੈਨੂ ਸਮਝਾਇਆ ਸੀ ਲੱਗ ਬੈਠਾ ਰੁਸ ਰੁਸ ਕੇ
ਏਹ ਸੋਚਣਾ ਤੂੰ ਲੋਣ ਤੋਂ ਪਹਿਲਾਂ ਸੀ
ਚਲ ਦਿਲਾ ਉਹ ਜ਼ਿੰਦਗੀ ਜੀ
ਜੇਹੜੀ ਓਹਦੇ ਆਉਣ ਤੋਂ ਪਹਿਲਾਂ ਸੀ
ਚਲ ਦਿਲਾ ਉਹ ਜ਼ਿੰਦਗੀ ਜੀ
ਜੇਹੜੀ ਓਹਦੇ ਆਉਣ ਤੋਂ ਪਹਿਲਾਂ ਸੀ

ਦਿਲ ਨੂੰ ਏਹ ਰੋਗ ਨਾਂ ਲਾਇਓ
ਅੱਖੀਆਂ ਨੂੰ ਨਾਂ ਤਰਸਾਯੋ
ਇਸ਼ਕੇ ਦਾ ਕਰਿਓ ਨਾਂ ਐਤਬਾਰ

ਜੋ ਓਹਨਾ ਨਾਲ ਵੇਖ਼ੇ ਸੀ ਉਹ ਨਾਲ ਹੀ ਲੈ ਗਏ ਨੇ
ਤੇਰੇ ਕੋਲ ਤਾਂ ਹੀ ਬਿਖਰੇ ਸੁਪਨੇ ਰਹ ਗਏ ਨੇ
ਜੋ ਓਹਨਾ ਨਾਲ ਵੇਖ਼ੇ ਸੀ ਉਹ ਨਾਲ ਹੀ ਲਈ ਗਏ ਨੇ
ਤੇਰੇ ਕੋਲ ਤਾਂ ਓ ਹੀ ਬਿਖਰੇ ਸੁਪਨੇ ਰਹ ਗਏ ਨੇ
ਜੇਹੜੇ ਅੱਖੀਆਂ ਮਿਲਾਉਣ ਤੋਂ ਪਹਿਲਾਂ ਸੀ
ਚਲ ਦਿਲਾ ਉਹ ਜ਼ਿੰਦਗੀ ਜੀ
ਜੇਹੜੀ ਓਹਦੇ ਆਉਣ ਤੋਂ ਪਹਿਲਾਂ ਸੀ
ਚਲ ਦਿਲਾ ਉਹ ਜ਼ਿੰਦਗੀ ਜੀ
ਜੇਹੜੀ ਓਹਦੇ ਆਉਣ ਤੋਂ ਪਹਿਲਾਂ ਸੀ

ਦਿਲ ਨੂੰ ਏਹ ਰੋਗ ਨਾਂ ਲਾਯੋ
ਅੱਖੀਆਂ ਨੂੰ ਨਾਂ ਤਰਸਾਯੋ
ਇਸ਼ਕੇ ਦਾ ਕਰਿਓ ਨਾਂ ਐਤਬਾਰ

ਕੱਲਿਆਨ ਤੂੰ ਜਦ ਹੋਣਾ ਰਹਿਣੇ ਹਰ ਦਮ ਨਾਲ ਜਿਹੜੇ
ਬਦਲੇ ਨਾਇਯੋ ਹੋ ਗਏ ਨੇ ਅੱਜ ਓਹੀਓ ਹਾਲ ਤੇਰੇ
ਹੋ ਕੱਲਿਆਨ ਤੂੰ ਜਦ ਹੋਣਾ ਰਹਿਣੇ ਹਰ ਦਮ ਨਾਲ ਜੇੜੇ
ਬਦਲੇ ਨਾਇਯੋ ਹੋ ਗਏ ਨੇ ਅੱਜ ਓਹੀਓ ਹਾਲ ਤੇਰੇ
ਜੇੜੇ ਖੁਸ਼ੀਆਂ ਮਨਾਣ ਤੋਂ ਪਹਿਲਾਂ ਸੀ
ਚਲ ਦਿਲਾ ਉਹ ਜ਼ਿੰਦਗੀ ਜੀ
ਜੇਹੜੀ ਓਹਦੇ ਆਉਣ ਤੋਹ ਪਹਿਲਾਂ ਸੀ
ਚਲ ਦਿਲਾ ਉਹ ਜ਼ਿੰਦਗੀ ਜੀ
ਜੇਹੜੀ ਓਹਦੇ ਆਉਣ ਤੋਹ ਪਹਿਲਾਂ ਸੀ

ਦਿਲ ਨੂੰ ਏਹ ਰੋਗ ਨਾਂ ਲਾਯੋ
ਅੱਖੀਆਂ ਨੂੰ ਨਾਂ ਤਰਸਾਯੋ
ਇਸ਼ਕੇ ਦਾ ਕਰਿਓ ਨਾਂ ਐਤਬਾਰ

Written by:
JATINDER SHAH, RICKY KHAN

Publisher:
Lyrics © Royalty Network, Peermusic Publishing

Lyrics powered by Lyric Find

Ricky Khan

View Profile