Diljit Dosanjh - Desi Daaru

ਪਾਇਆ ਪਾਇਆ ਓ ਪਾਇਆ ਗੁੱਤ ਚ ਪਰਾਂਦਾ ਕਾਲੇ ਰੰਗ ਦਾ
ਜਾਂ ਮਿਤਰਾਂ ਦੀ ਸੂਲੀ ਉੱਤੇ ਟੰਗਦਾ
ਓ ਪਾਇਆ ਗੁੱਤ ਚ ਪਰਾਂਦਾ ਕਾਲੇ ਰੰਗ ਦਾ
ਜਾਂ ਮਿਤਰਾਂ ਦੀ ਸੂਲੀ ਉੱਤੇ ਟੰਗਦਾ
ਪਿਹਲੀ ਤੋਰ ਦੀ ਸੀਨੇ ਚ ਅੱਗਾ ਪਿਹਲੀ ਤੋਰ ਦੀ ਸੀਨੇ ਚ ਅੱਗਾ
ਲਾ ਗਯੀ ਓਏ
ਓ ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਓਏ ਦੇਸੀ ਦਾਰੂ ਵਰਗੀ

ਪਾਣੀਆਂ ਨੂ ਅੱਗ ਲਾਂਦੀ ਹਾਨਿਆ ਨੂ ਸੋਚੀ ਪੌਂਦੀ
ਜ਼ੁਲਫੇ ਦੇ ਰਾਤ ਵਾਂਗੂ ਮਚਦੀ
ਗੀਤ ਲਾਂਬਈ ਤੌਂ ਸਾਰੇ ਪੁਛਦੇ ਨੇ ਕੌਣ ਨੀਰੀ
ਲਕ ਦੀ ਸਰਾਹੀ ਕਚਹੇ ਕੱਚ ਦੀ
ਬਣ ਤਾਂ ਕੇ ਮਜਾਜਾਂ ਬਣ ਤਾਂ ਕੇ
ਮਜਾਜਾਂ ਆ ਗਯੀ ਓਏ
ਓ ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਓਏ ਦੇਸੀ ਦਾਰੂ ਵਰਗੀ

ਲਕ ਲੀ ਚਕਕੇ ਦੂਰੇ ਸਪਨੀ ਤੇ ਵਾਂਗੂ ਜਾਵੇ
ਆਸ਼ਿਕ਼ਾ ਦੇ ਸੀਨਿਆ ਨੂ ਡਾੰਗਦੀ
ਗੋਰਾ ਗੋਰਾ ਰੰਗ ਕੁੜੀ ਪਤਲੀ ਪਤੰਗ
ਤੇਰੀ ਜਾਵੇ ਨਾ ਸਿਫ਼ਤ ਅੰਗ ਆੰਗਦੀ
ਕੋਲੇ ਲਗ ਦੀ ਸਤਾਰਾ ਵਲ ਕੋਲੇ ਲਗ ਦੀ
ਸਤਾਰਾ ਵਲ ਖਾ ਗਯੀ ਓਏ
ਓ ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਓਏ ਦੇਸੀ ਦਾਰੂ ਵਰਗੀ

ਗਿੱਦੇ ਵਿਚ ਆਯੀ ਜਦੋ ਬੋਲੀ ਓਨੇ ਪਈ
ਸੀ ਲੋ ਪਿੰਡ ਵਿਚ ਦੁਹਾਈ ਜੀ ਮਚ ਗਯੀ ਸੀ
ਹਾਏ ਅਥਰੀ ਜਵਾਨੀ ਹੋਯੀ ਫਿਰੇ ਮਸਤਾਨੀ
ਮੇਰੇ ਹੱਡਾਂ ਵਿਚ ਨਸ਼ੇ ਵਾਂਗੂ ਰਚ ਗਾਯੀ
ਓ ਜੇਦੋ ਹੱਸ ਕੇ ਨਿਵੇਆਂ ਕਿਹੰਦਾ
ਫਿਰਦੀ ਨਿਵੇਆਂ ਪਾ ਗਯੀ ਓਏ
ਓ ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਬਿਨ ਪੀਤੇ ਨਸ਼ਾ ਚੜਾ ਗਯੀ ਓਏ
ਓਏ ਦੇਸੀ ਦਾਰੂ ਵਰਗੀ

Written by:
Veet Baljit, Ranbir Singh

Publisher:
Lyrics © Peermusic Publishing

Lyrics powered by Lyric Find

Diljit Dosanjh

Diljit Dosanjh

View Profile