Jazzy B and Apache Indian - Dil Lutiya [Feat. Apache Indian]

Oh, ya, ya, yeah
Tell 'em for me now, ya star

Well, this is Jazzy B and Apache
So all the massive better watch it, watch it
'cause you no say nobody could never match it (wicked, wicked)
One for the ladies, no more time for maybe's
You wan' see we turn crazy

ਜਿੰਨੇ ਮੇਰਾ ਦਿਲ ਲੁਟਿਆ (ਓ ਹੋ)
ਜਿੰਨੇ ਮੈਨੂੰ ਮਾਰ ਸੁਤਿਆ (ਓ ਹੋ)
ਜਿੰਨੇ ਮੇਰਾ ਦਿਲ ਲੁਟਿਆ (ਓ ਹੋ)
ਜਿੰਨੇ ਮੈਨੂੰ ਮਾਰ ਸੁਤਿਆ (ਓ ਹੋ) (Tell 'em for me, Jazzy)

ਲੱਕ ਪਤਲਾ ਬਲੌਰੀ ਉਦੇ ਨੈਣ, ਨੈਣ
ਕੱਨੇ ਝੁਮਕੇ ਹੁਲਾਰੇ ਉਦੇ ਲੈਣ, ਲੈਣ
ਗੱਲਾਂ ਕਰਦੀ (Me say what?)
ਕਰਦੀ ਸ਼ਹਿਦ ਤੋਂ ਮਿੱਠੀਆਂ (Oh, God)
ਜਿਨ੍ਹੇ ਮੇਰਾ ਦਿਲ ਲੁਟਿਆ (ਓ ਹੋ)
ਜਿਨ੍ਹੇ ਮੈਨੂੰ ਮਾਰ ਸੁਟਿਆ (ਓ ਹੋ)
ਜਿਨ੍ਹੇ ਮੇਰਾ ਦਿਲ ਲੁਟਿਆ (ਓ ਹੋ)

It's a crucial collaboration
Jazzy B (you say wah?), Apache Indian
Straight out the control station
Tell it, star

ਨੀ ਲੁਕ ਲੁਕ ਮਿੱਤਰਾ ਨੂੰ
ਕਰਦੀ ਫਿਰੇ ਇਸ਼ਾਰੇ
ਨੀ ਅੱਗ ਦੀ ਪਤਲੀ ਦਾ ਰੂਪ ਸੈਨਖਾ ਮਾਰੇ
ਨੀ ਅੱਗ ਦੀ ਪਤਲੀ ਦਾ
ਸਾਮਨੇ ਕਿੱਸੀ ਦੇ ਓ ਬੁਲਾਣੋ ਸੰਗਦੀ
ਦੁਨੀਆਂ ਤੋਂ ਚੋਰੀ-ਚੋਰੀ ਦਿਲ ਮੰਗਦੀ
ਸਾਮਨੇ ਕਿੱਸੀ ਦੇ ਓ ਬੁਲਾਣੋ ਸੰਗਦੀ
ਦੁਨੀਆਂ ਤੋਂ ਚੋਰੀ-ਚੋਰੀ ਦਿਲ ਮੰਗਦੀ
ਨਾਲੇ ਲਿਖਦੀ (ਹੈ)
ਲਿਖਦੀ ਰੋਜ਼ ਸਾਨੂੰ ਚਿੱਠੀਆਂ

ਜਿਨ੍ਹੇ ਮੇਰਾ ਦਿਲ ਲੁਟਿਆ (ਓ ਹੋ)
ਜਿਨ੍ਹੇ ਮੈਨੂੰ ਮਾਰ ਸੁਟਿਆ (ਓ ਹੋ)
ਜਿਨ੍ਹੇ ਮੇਰਾ ਦਿਲ ਲੁਟਿਆ (Tell you, girl)

Me say me want you bad, and girl, I'm tellin' you that
I just feel so sad without the love that we had
Say, every minute, every second, every hour that we have
I'm gon' fi miss you, baby girl, I'm waiting for you call me back

So gimme the golden lovin', lemme show you what I got
I'll make you feel so nice girl, you'll never turn back
And anytime you see me girl, you'll feel so relax
Me wanna wait girl, I'll love you to the max

ਨੀ ਦਿਲ ਮੇਰਾ ਨਹੀਂ ਰੱਜਦਾ (Oh, gosh)
ਅੱਖੀਆਂ ਵੇਖ ਨਜ਼ਾਰੇ
ਨੀ ਗਿੱਦੇ ਵਿੱਚ ਨੱਚਦੀ ਦਾ
ਲੌਂਗ ਮਾਰੇ ਲਿਸ਼ਕਰੇ
ਨੀ ਗਿੱਦੇ ਵਿੱਚ ਨੱਚਦੀ ਦਾ (It's Jazzy B)

ਅੱਖਿਆਂ ਦਾ ਸਾਮਣੇ ਓ ਰਹੇ ਘੁਮਦੀ
ਜਪੇ ਜਿਵੇ ਬਾਰ ਬਾਰ ਮੁਖ ਚੁੰਮਦੀ (and Apache)
ਅੱਖਿਆਂ ਦਾ ਸਾਮਣੇ ਓ ਰਹੇ ਘੁਮਦੀ (you're gonna tell Apache)
ਜਪੇ ਜਿਵੇ ਬਾਰ ਬਾਰ ਮੁਖ ਚੁੰਮਦੀ
ਗੱਲਾਂ ਗੋਲ ਮੋਲ (ਹੈ)
ਗੋਲ ਮੋਲ ਦੁੱਧ ਨਾਲੋਂ ਚਿਟਿਆਂ
ਜਿਨ੍ਹੇ ਮੇਰਾ ਦਿਲ ਲੁੱਟਿਆ (ਓ ਹੋ)
ਜਿਨ੍ਹੇ ਮੈਨੂੰ ਮਾਰ ਸੁਟਿਆ (ਓ ਹੋ, ਯਾ, ਯਾ, ਹਾਂ)
ਜਿਨ੍ਹੇ ਮੇਰਾ ਦਿਲ ਲੁੱਟਿਆ (Lemme tell 'em right now)

'Cah me say mercy, mercy, mercy
You know that me love me lady, lady
And when she just leave me lonely, lonely
I t'ink 'bout you only, only, only (wicked, wicked)

I wanna hold you inna my arms and I'll never let you go
Give me one chance and gal, I'll make you know
That me really 'fi take it nice, and I really 'fi take it slow
There's only one gal could ever make me feel so

ਬੁੱਲੀਆਂ 'ਚ ਹੱਸਦੀ ਦੇ
ਲਗਦੇ ਬੋਲ ਪਿਆਰੇ
ਨੀ ਰਾਹੇ ਰਾਹੇ ਜਾਣ ਵਾਲੀਏ
ਗੱਲ ਸੁਣਜਾ ਮੁੱਟਿਆਰੇ
ਨੀ ਰਾਹੇ ਰਾਹੇ ਜਾਣ ਵਾਲੀਏ

ਕੱਲ ਓਹਦੇ ਨਾਲ ਮੁਲਾਕਾਤ ਹੋ ਗਈ
ਗੱਲਾਂ ਗੱਲਾਂ ਵਿੱਚ ਕਲ ਬਾਤ ਹੋ ਗਈ
ਕੱਲ ਓਹਦੇ ਨਾਲ ਮੁਲਾਕਾਤ ਹੋ ਗਈ
ਗੱਲਾਂ ਗੱਲਾਂ ਵਿੱਚ ਕਲ ਬਾਤ ਹੋ ਗਈ

ਉਹਨੇ ਜਿੰਦ-ਜਾਨ (ਹੈ)
ਜਿੰਦ-ਜਾਨ ਪ੍ਰੀਤ ਨਵੇਂ ਲਿਖਿਆ

ਜਿਨ੍ਹੇ ਮੇਰਾ ਦਿਲ ਲੁੱਟਿਆ (ਓ ਹੋ) (Tell 'em for me now, ya star)
ਜਿਨ੍ਹੇ ਮੈਨੂੰ ਮਾਰ ਸੁਟਿਆ (ਓ ਹੋ)
ਜਿਨ੍ਹੇ ਮੇਰਾ ਦਿਲ ਲੁੱਟਿਆ (ਓ ਹੋ)
ਜਿਨ੍ਹੇ ਮੈਨੂੰ ਮਾਰ ਸੁਟਿਆ (ਓ, ਹਾਂ, ਹਾਂ, ਹਾਂ)

ਲੱਕ ਪਤਲਾ ਬਲੋਰੀ ਉਡੇ ਨੈਣ, ਨੈਣ
ਕੱਨੇ ਝੁੰਮਕੇ ਹੁਲਾਰੇ ਉਡੇ ਲੈਣ, ਲੈਣ
ਗੱਲਾਂ ਕਰਦੀ (Me say what?)
ਕਰਦੀ ਸ਼ਹਦ ਤੋਂ ਮਿਠਿਆਂ (Oh, God)

ਜਿੰਨੇ ਮੇਰਾ ਦਿਲ ਲੁੱਟਿਆ (ਓ ਹੋ)
ਜਿੰਨੇ ਮੈਨੂੰ ਮਾਰ ਸੁਟਿਆ (ਓ ਹੋ)
ਜਿੰਨੇ ਮੇਰਾ ਦਿਲ ਲੁੱਟਿਆ

'Cah me say mercy, mercy, mercy
You know that me love me lady, lady
And when she just leave me lonely, lonely
I t'ink 'bout you only, only, only

'Cah me say mercy, mercy, mercy
You know that me love me lady, lady
And when she just leave me lonely, lonely
I t'ink 'bout you only, only, only

'Cah me say mercy, mercy, mercy
You know that me love me lady, lady
And when she just leave me lonely, lonely
I t'ink 'bout you only, only, only

'Cah me say mercy, mercy, mercy
You know that me love me lady, lady


Written by:
VIPIN RESHAMMIYA

Publisher:
Lyrics © Sony/ATV Music Publishing LLC

Lyrics powered by Lyric Find

Jazzy B and Apache Indian

View Profile