Jagjit Singh - Ghamaan Di Raat Lammi Ae

ਗਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੇ
ਨਾ ਭੈੜੀ ਰਾਤ ਮੁਕਦੀ ਏ
ਨਾ ਮੇਰੇ ਗੀਤ ਮੁਕਦੇ ਨੇ
ਗਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਬੇ ਨੇ
ਨਾ ਭੈੜੀ ਰਾਤ ਮੁਕਦੀ ਏ
ਨਾ ਮੇਰੇ ਗੀਤ ਮੁਕਦੇ ਨੇ

ਏ ਸਰ ਕਿੰਨੇ ਕੁ ਡੂੰਗੇ ਨੇ
ਕਿਸੇ ਨੇ ਹੱਥ ਨਾ ਪਾਇਆ
ਏ ਸਰ ਕਿੰਨੇ ਕੁ ਡੂੰਗੇ ਨੇ
ਕਿਸੇ ਨੇ ਹੱਥ ਨਾ ਪਾਇਆ
ਨਾ ਬਰਸਾਤਾ ਚ ਚੜ੍ਹਦੇ ਨੇ
ਤੇ ਨਾ ਔੜਾ ਚ ਸੁੱਕਦੇ ਨੇ
ਗਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੇ
ਨਾ ਭੈੜੀ ਰਾਤ ਮੁਕਦੀ ਹੈ
ਨਾ ਮੇਰੇ ਗੀਤ ਮੁਕਦੇ ਨੇ

ਏਹ ਫੱਟ ਹਨ ਇਸ਼ਕ ਦੇ ਯਾਰੋ
ਇਹਨਾਂ ਦੀ ਕੀ ਦਵਾ ਹੋਵੇ
ਏਹ ਫੱਟ ਹਨ ਇਸ਼ਕ ਦੇ ਯਾਰੋ
ਇਹਨਾਂ ਦੀ ਕੀ ਦਵਾ ਹੋਵੇ
ਏਹ ਹੱਥ ਲਾਇਆ ਵੀ ਦੁੱਖਦੇ ਨੇ
ਮਲਮ ਲਾਇਆ ਵੀ ਦੁੱਖਦੇ ਨੇ
ਗਮਾਂ ਦੀ ਰਾਤ ਲੰਮੀ ਏ
ਜਾ ਮੇਰੇ ਗੀਤ ਲੰਮੇ ਨੇ
ਨਾ ਭੈੜੀ ਰਾਤ ਮੁਕਦੀ ਹੈ
ਨਾ ਮੇਰੇ ਗੀਤ ਮੁਕਦੇ ਨੇ

Written by:
Shiv Kumar Batalvi, Jagjit Singh

Publisher:
Lyrics © Royalty Network

Lyrics powered by Lyric Find

Jagjit Singh

Jagjit Singh

View Profile