Musarrat Nazir - Gori Diyan Jhanjharan

ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ
ਗੱਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ

ਅੱਥਰੀ ਜਵਾਨੀ ਗੱਲਾਂ ਫਿਰੇ ਦੱਸਦੀ
ਮਾਹੀ ਗੁੱਸੇ ਹੋ ਗਿਆ ਨਾ ਗੱਲ ਵੱਸਦੀ
ਰਾਹ ਜਾਂਦੇ ਰਹੀਆਂ ਨੂੰ ਸੁਣਾਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ

ਕਾਲੇ ਜਿਹੇ ਦੁਪੱਟੇ ਨੇ ਕੀ ਪਾਇਆ ਨੇਰ ਨੀ
ਘੁੰਡ ਵਿੱਚ ਓਹਦੇ ਨੈਣ ਲਏ ਘੇਰ ਨੀ
ਓਏ ਬੱਲੇ ਬੱਲੇ ਬੱਲੇ
ਕਾਲੇ ਜਿਹੇ ਦੁਪੱਟੇ ਨੇ ਕੀ ਪਾਇਆ ਨੇਰ ਨੀ
ਘੁੰਡ ਵਿੱਚ ਓਹਦੇ ਨੈਣ ਲਏ ਘੇਰ ਨੀ
ਮਿੱਤਰਾਂ ਦਾ ਦਿਲ ਤੜਪਾਉਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ

ਸਾਂਭੇ ਜਾਂਦੇ ਨਖਰੇ ਨਾ ਅੰਗ ਅੰਗ ਦੇ
ਵੀਣੀ ਉੱਤੇ ਨਚ ਦੇ ਬਿਲੋਰੀ ਰੰਗ ਦੇ
ਓਏ ਬੱਲੇ ਬੱਲੇ ਬੱਲੇ
ਸਾਂਭੇ ਜਾਂਦੇ ਨਖਰੇ ਨਾ ਅੰਗ ਅੰਗ ਦੇ
ਵੀਣੀ ਉੱਤੇ ਨਚ ਦੇ ਬਿਲੋਰੀ ਰੰਗ ਦੇ
ਆਸ਼ਿਕਾਂ ਦੇ ਲਹੂ ਚ ਨਹਾਉਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ

ਸਾਂਭ ਕੇ ਤੇ ਰੱਖ ਲੇ ਨਨਾਣੇ ਗੋਰੀਏ
ਰੂਪ ਦਾ ਸਿੰਗਾਰ ਜਾਲੀ ਦਾਰ ਡੋਰੀ ਏ
ਓ ਬੱਲੇ ਬੱਲੇ ਬੱਲੇ
ਸਾਂਭ ਕੇ ਤੇ ਰੱਖ ਲੇ ਨਨਾਣੇ ਗੋਰੀਏ
ਰੂਪ ਦਾ ਸਿੰਗਾਰ ਜਾਲੀ ਦਾਰ ਡੋਰੀ ਏ
ਸਾਰੇ ਪਿੰਡ ਕੋਲੋਂ ਸ਼ਰਮਾਉਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ
ਗੱਲੀਆਂ ਦੇ ਵਿੱਚ ਡੰਡ ਪਾਉਂਦੀਆਂ ਗਈਆਂ
ਗੋਰੀ ਦੀਆਂ
ਹਾਏ ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ
ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ
ਹੋਏ ਗੋਰੀ ਦੀਆਂ ਝਾਂਝਰਾਂ ਬੁਲਾਂਦੀਆਂ ਗਈਆਂ
ਗੋਰੀ ਦੀਆਂ

Written by:
WAZIR AFZAL

Publisher:
Lyrics © Royalty Network

Lyrics powered by Lyric Find

Musarrat Nazir

Musarrat Nazir

View Profile