Ammy Virk - Ikk Pal
ਮੇਰੇ ਸਾਹਾਂ ਚ ਵੀ ਤੂੰ
ਮੇਰੇ ਰਾਹਾਂ ਚ ਵੀ ਤੂੰ
ਜਿਹੜੇ ਅੱਜ ਤੱਕ ਕਿਤੇ ਮੈਂ
ਗੁਨਾਹਾਂ ਚ ਵੀ ਤੂੰ, ਤੇਰੇ ਮੋਹਰੇ ਆ ਕੇ ਦਿਲ
ਹੋ ਜਾਂਦਾ ਮਜਬੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ,
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ,
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਤੇਰੇ ਨਾਂ ਦੇ ਮੋਤੀ ਯਾਰਾਂ ਸਾਹਾਂ ਚ ਸਜਾਏ ਨੇ
ਜਿੱਥੋਂ ਵੀ ਤੂ ਆਉਣਾ ਉਥੇ ਨੈਣ ਵਿਚਾਏ ਵੇ
ਇੱਕ ਤੂ ਐ ਵੇ ਸੱਕਾ, ਇੱਕ ਤੂ ਹੀ ਹੈ ਖੁਦਾ ਇੱਕ ਤੂ ਹੀ ਮੱਕਾ
ਇੱਕ ਤੂ ਐ ਵੇ ਸੱਕਾ, ਇੱਕ ਤੂ ਹੀ ਹੈ ਖੁਦਾ ਇੱਕ ਤੂ ਹੀ ਮੱਕਾ
ਤੈਨੂੰ ਮਾਨਿਆ ਏ ਰੱਬ ਤੂੰ ਐ ਮੇਰਾ ਹਾਜ਼ੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ,
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ,
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਦਿਨ ਰੋ ਰੋ ਕੇ ਰਾਤ ਜਾਗ ਜਾਗ ਕੇ ਕਟਦੀ
ਤੈਨੂੰ ਨਾ ਭਣਕ ਯਾਰਾਂ ਦਿਲ ਵਾਲੀ ਸੱਟ ਦੀ
ਤੂੰ ਏ ਜਾਨ ਤੋਂ ਪਿਆਰਾ ਇੱਕੋ ਤੇਰਾ ਹੈ ਸਹਾਰਾ
ਤੂੰ ਏ ਜਾਨ ਤੋਂ ਪਿਆਰਾ ਇੱਕੋ ਤੇਰਾ ਹੈ ਸਹਾਰਾ
ਤੇਹਤੋਂ ਬਿਨਾਂ ਨੀ ਗੁਜਾਰਾ ਵੇਖੀ ਹੋ ਨਾ ਜਾਵੀਂ ਕਿੱਥੇ ਦੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ,
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ,
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਦਿਲ ਵਿਚ ਜਗੇ ਤੇਰੇ ਸਾਹਾਂ ਦੀ ਆ ਜੋਤ ਵੇ
ਤੈਥੋਂ ਪਹਿਲਾ ਰਵੀ ਮੈਨੂੰ ਆ ਜਾਵੇ ਮੌਤ ਵੇ
ਤੇਰੇ ਪੈਰਾਂ ਦੀ ਆ ਧੂੜ ਤੈਨੂੰ ਮਿਲਣਾ ਜਰੂਰ
ਤੇਰੇ ਪੈਰਾਂ ਦੀ ਆ ਧੂੜ ਤੈਨੂੰ ਮਿਲਣਾ ਜਰੂਰ
ਵੇਖੀ ਹੋ ਜਾਵੀ ਨਾ ਦੂਰ ਕੀਤੇ ਕਰਦੀ ਨਾ ਚੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
ਓ ਦਿਲ ਟੁੱਟ ਜਾਣਾ ਏ, ਸਾਹ ਮੁੱਕ ਜਾਣੇ ਏ
ਮੈਥੋਂ ਇੱਕ ਪਲ ਵੀ ਨਾ, ਯਾਰਾਂ ਹੋਵੀ ਦੂਰ ਵੇ
Written by:
Lavi Nagpal
Publisher:
Lyrics © Phonographic Digital Limited (PDL)
Lyrics powered by Lyric Find