ranjit Kaur, Raahi and Muhammad Sadiq - Jatti Mili Jat Nun [LoFi Flip]

ਹੌਲੀ ਫੁੱਲ ਤਿੱਤਰਾਂ ਦੇ ਵੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਹੌਲੀ ਫੁੱਲ ਤਿੱਤਰਾਂ ਦੇ ਵੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਸਾਂਭ ਸਾਂਭ ਰੱਖਾਂ ਕੱਚ ਦੇ ਸਮਾਨ ਨੂ
ਇਹੀਓ ਹੀ ਫਿਕਰ ਬਸ ਰਿਹੰਦਾ ਜਾਂਨ ਨੂ
ਸਾਂਭ ਸਾਂਭ ਰੱਖਾਂ ਕੱਚ ਦੇ ਸਮਾਨ ਨੂ
ਇਹੀਓ ਹੀ ਫਿਕਰ ਬਸ ਰਿਹੰਦਾ ਜਾਂਨ ਨੂ
ਜਾਵੇ ਨਾ ਤਿੜਕ ਕਿੱਤੇ ਵੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਜਾਵੇ ਨਾ ਤਿੜਕ ਕਿੱਤੇ ਵੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਮੈਨੂ ਕਿਹੰਦੇ ਪਰੀਆਂ ਦੀ ਭੈਣ ਵੇ ਜੱਟਾ
ਕਾਲੀਆਂ ਰਾਤਾਂ ਦੀ ਲਾਲਟੈਨ ਵੇ ਜੱਟਾ
ਮੈਨੂ ਕਿਹੰਦੇ ਪਰੀਆਂ ਦੀ ਭੈਣ ਵੇ ਜੱਟਾ
ਕਾਲੀਆਂ ਰਾਤਾਂ ਦੀ ਲਾਲਟੈਨ ਵੇ ਜੱਟਾ
ਕੱਸੀ ਦਿਆਂ ਪਾਣੀਆਂ ਦੀ ਝਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਕੱਸੀ ਦਿਆਂ ਪਾਣੀਆਂ ਦੀ ਝਗ ਵਰਗੀ
ਧੁਪ ਵਿਚ ਲੱਗਾ ਨਿਰੀ ਅੱਗ ਵਰਗੀ
ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ
ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ
ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ
ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ
ਨਸ਼ਿਆਂ ਦੇ ਵਿਚੋਂ ਤੂ ਏ ਭੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ
ਨਸ਼ਿਆਂ ਦੇ ਵਿਚੋਂ ਤੂ ਏ ਭੰਗ ਵਰਗੀ
ਜੱਟੀ ਮਿਲੀ ਜੱਟ ਨੂ ਪਤੰਗ ਵਰਗੀ

Written by:
CHARANJIT AHUJA, JANAK SHARMILA

Publisher:
Lyrics © Royalty Network

Lyrics powered by Lyric Find

ranjit Kaur, Raahi and Muhammad Sadiq

View Profile