Gippy Grewal - Ji Madam

ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam
ਹੋ madam ਹੋਗੀ hip-hop ਅਪਣੇ ਪਯੋ ਨੂ ਕਿਹੰਦੀ pop
ਪੌਂਦੀ ਛੋਟੇ ਛੋਟੇ top ਰਾਤੀ ਨੱਚੀ non-stop
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋਗੀ hip-hop ਅਪਣੇ ਪਯੋ ਨੂ ਕਿਹੰਦੀ pop
ਪੌਂਦੀ ਛੋਟੇ ਛੋਟੇ top ਰਾਤੀ ਨੱਚੀ non-stop
Madam ਤੇ ਹਰ ਕੋਈ ਮਰਦਾ ਏ
ਦਿੱਲ madam madam (ਹੁੱਰਰ ਹੁੱਰਰ)
Madam madam ਕਰਦਾ ਏ
ਦਿੱਲ madam madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam
ਹੋ madam ਮੁੰਨੀ ਤੋਂ ਵੀ ਸੋਹਣੀ ਪਰ ਬਦਨਾਮ ਕਦੇ ਨੀ ਹੋਣੀ
ਹੋ madam ਮੁੰਨੀ ਤੋਂ ਵੀ ਸੋਹਣੀ ਪਰ ਬਦਨਾਮ ਕਦੇ ਨੀ ਹੋਣੀ
ਬੜੇ ਤਰੀਕੇ ਨਾਲ ਫਸੋਣੀ ਮੈਂ ਤਾਂ ਵੌਟੀ ਇਹੀ ਬਣਾਓਨੀ
ਸਾਡਾ ਨਾ ਕਲਯਾ ਸਰ੍ਦਾ ਏ
ਦਿੱਲ madam madam (ਹੁੱਰਰ ਹੁੱਰਰ)
Madam madam ਕਰਦਾ ਏ
ਦਿੱਲ madam madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam
Madam ਜੀ ਸੁਣਲੈ ਇਕ ਸਲਾਹ ਇਹਨੂੰ ਸਮਝੀ ਨਾ ਅਫਵਾਹ
Madam ਜੀ ਸੁਣਲੈ ਇਕ ਸਲਾਹ ਇਹਨੂੰ ਸਮਝੀ ਨਾ ਅਫਵਾਹ
ਜੇ ਕੋਈ ਵਿਚ ਗਯਾ ਸਾਡੇ ਆ ਫਿਰ ਤਾਂ ਗੋਲੀ ਚੱਲੂ ਠਾ
ਹੋ ਗਿੱਦੜਾਂ ਤੋਂ ਸ਼ੇਰ ਨਾ ਡਰਦਾ ਏ
ਦਿੱਲ madam madam (madam madam)
Madam madam ਕਰਦਾ ਏ
ਦਿੱਲ madam madam (ਹੁੱਰਰ ਹੁੱਰਰ)
Madam madam ਕਰਦਾ ਏ
ਦਿੱਲ madam madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam
Madam ਤਾਂ daily ਕਰਦੀ ਯੋਗਾ ਕਰਦਾ ਚਿੱਤ ਕਈਆਂ ਦਾ ਪੋਗਾ
Madam ਤਾਂ daily ਕਰਦੀ ਯੋਗਾ ਕਰਦਾ ਚਿੱਤ ਕਈਆਂ ਦਾ ਪੋਗਾ
ਕਦੇ Haridwar ਕਦੇ ਮੋਗਾ ਯਾਰ ਤਾਂ ਰਿਹਗੇ ਪੌਂਦੇ ਚੋਗਾ
ਓੜਦੇ ਪੰਛੀ ਮਿਰਜ਼ਾ ਫੜਦਾ ਏ
ਦਿੱਲ madam madam (ਹੁੱਰਰ ਹੁੱਰਰ)
Madam madam ਕਰਦਾ ਏ
ਦਿੱਲ madam madam
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)
ਹੋ madam ਹੋ madam (ਹੁੱਰਰ ਹੁੱਰਰ)

Written by:
BACHAN BEDIL, YO YO HONEY SINGH

Publisher:
Lyrics © Royalty Network, Peermusic Publishing

Lyrics powered by Lyric Find

Gippy Grewal

Gippy Grewal

View Profile
Ji Madam (Remix) - Single Ji Madam (Remix) - Single