Teesha Nigam - Katna Nai
ਕਟਨਾ ਨਈ, ਲੰਗਨਾ ਨਈ
ਕਟਨਾ ਨਈ, ਲੰਗਨਾ ਨਈ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਕਟਨਾ ਨਈ, ਲੰਗਨਾ ਨਈ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਸੁਣਕੇ ਸਦਾਵਾਂ ਬੂਹੇ ਉੱਤੇ ਆਵਾਂ
ਨਈ, ਕੋਈ ਨਈ, ਕੋਈ ਨਈ
ਕਟਨਾ ਨਈ, ਲੰਘਣਾ ਨਈ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਮੁੰਡ ਦੀ ਗਲੀ ਦਾ ਕੰਡਾ
ਇੰਝ ਮੈਨੂੰ ਦਿਸਦਾ
ਮੁੰਡ ਦੀ ਗਲੀ ਦਾ ਕੰਡਾ
ਇੰਝ ਮੈਨੂੰ ਦਿਸਦਾ
ਜਿਵੇਂ ਮੂਡ ਆਵੇਂਗਾ ਤੂੰ
ਇਹੋ ਮੈਨੂੰ ਲੱਗਦਾ
ਕਿੰਨੀ ਵਾਰੀ ਆਵਾਂ
ਕੁੰਡੀਆਂ ਹਲਾਵਾਂ
ਨਈ, ਕੋਈ ਨਈ, ਕੋਈ ਨਈ
ਕਟਨਾ ਨਈ, ਲੰਘਣਾ ਨਈ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਕਿੰਨੀ ਦੇਰ ਲਾਣੀ ਏ ਤੂ
ਕਿੰਨੀ ਦੇਰ ਲਾਵੇਂਗਾ
ਕਿੰਨੀ ਦੇਰ ਲਾਣੀ ਏ ਤੂ
ਕਿੰਨੀ ਦੇਰ ਲਾਵੇਂਗਾ
ਸਾਹੰ ਮੂਕ ਜਾਣੇ ਜਦੋਂ ਆਸ ਵੇ ਆਵੇਂਗਾ
ਮੁਕੀਆਂ ਦੁਆਵਾਂ ਉਡ ਗਈਆਂ ਚਹਾਵਾਂ
ਚਾਲ ਕੋਈ ਨਈ, ਕੋਈ ਨਈ
ਕਟਨਾ ਨਈ, ਲੰਘਣਾ ਨਈ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਸੁਣਕੇ ਸਦਾਵਾਂ ਬੂਹੇ ਉੱਤੇ ਆਵਾਂ
ਨਈ, ਕੋਈ ਨਈ, ਕੋਈ ਨਈ
ਕਟਨਾ ਨਈ, ਲੰਘਣਾ ਨਈ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
ਯਾਦਾਂ ਤੇਰੀਆਂ ਦੇ ਨਾਲ ਦਿਨ ਮੇਰਾ
Written by:
ALI MOIN, SAJJAD ALI
Publisher:
Lyrics © Royalty Network
Lyrics powered by Lyric Find