Hindi Song, Hindi Music and Hindi Remix Group - Kurta Pajama [Remix]

ਕਾਲੀ ਗੱਡੀ ਕਾਲੇ ਸ਼ੀਸ਼ੇ
ਕਾਲਾ ਐਨਕ ਪਾਯਾ ਕਾਲਾ
Chandigarh ਤੇਰੇ ਕਰਕੇ ਆਯਾ
ਨਈ ਤੇ ਰਿਹੰਦਾ ਸੀ Ambala
ਮੁੰਡਾ ਮੈਂ ਪੰਜਾਬੀ ਕੁਡ਼ੀਆਂ ਕੇਹੰਦੀ ਲਾ ਲਾ ਲਾ ਲਾ
ਕੁੜ੍ਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ

ਲੱਖਾਂ ਵਿਚ ਏਕ ਏ ਮਿਠੀ ਜਿਵੇ cake ਏ
ਤੂੰ ਕੂਡਿਯਾ ਦੀ queen ਏ ਬਾਕੀ ਸਾਰੀ fake ਏ
ਮੈਂ ਚੋਰੀ ਚੋਰੀ ਤੱਕਦਾ ਸੋਹਣਾ ਕੋਕਾ ਨੱਕ ਦਾ
ਕਰਦਾ ਤਾਰੀਫਾ fan ਤੇਰੇ ਲੱਕ ਦਾ
ਤੇਰੇ ਲੀਏ ਏ ਛੱਡਤਾ ਸੋਨੀ burger ਅੰਡੇ ਵਾਲਾ
1, 2, 3
ਕੁੜ੍ਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ
ਕੁੜ੍ਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ
ਕੁੜ੍ਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ
ਕੁੜ੍ਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ
ਕੁੜ੍ਤਾ ਪਜਾਮਾ ਕਾਲਾ ਕਾਲਾ ਕਾਲਾ ਕਾਲਾ ਕਾਲਾ ਕਾਲਾ

Written by:
Vipin Kakkar

Publisher:
Lyrics © Songtrust Ave

Lyrics powered by Lyric Find