Jass Bajwa and Karan Aujla - Little Bit

Yaa i know what time it is!

ਓ ਗੱਲ ਸੁਣ ਗੰਦੇ mind ਨੀ ਗੰਦੇ ਧੰਦੇ ਆ
ਗੁੰਡੇ ਤਾਂ ਘੱਟ ਹੀ ਆ
ਜੇ ਮਾੜਾ ਮੋਟਾ ਖੜਕਾ ਦੜਕਾ ਨਾ ਕਰੀਏ
ਪਤਾ ਕਿਵੇਂ ਲੱਗੂ ਜੱਟ ਹੀ ਆ
ਓ ਮਿੱਤਰਾਂ ਦੇ Business ਵਿਚ ਨਾ ਤੇਰਾ ਕੋਈ Business ਨੀ
ਸਾਡੇ ਕਰੇ ਕਾਂਡ ਰਕਾਨੇ ਜੀਹਦਾ ਕੋਈ witness ਨੀ
ਓ ਜਿੱਥੇ ਚਹੇ ਕਰਲੀ discuss ਯਾਰੀ ਲਾ ਜਾਵੇਗੀ ਫੱਸ
ਉੱਠਕੇ ਖਾਂਦੇ ਆ ਖ਼ਸਖ਼ਸ ਗਲ ਦੇ ਲਈ ਫੰਦੇ ਨੀ

ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆ

ਓ lovey dovey ਗੱਲਾਂ ਫਿਰੇ ਕਰਦੀ ,
ਮੰਗਦੀ ਪਿਆਰ ਫਿਰੇ ਬੋਲਕੇ
Weapon ਚਾਹੀਦਾ ਕੋਈ ਦੱਸਦੇ
ਤੱਕੜੀ ਚ ਦੇਦਿਆਂ ਗੇ ਤੋਲਕੇ
ਓ ਜ਼ਿੰਦਗੀ ਆ ਘੱਟ ਵਧ ਯਾਦਾ
ਮਿੱਤਰਾਂ ਨੂੰ ਰੌਂਦ ਈ ਖਾਦਾਂ
ਓ ਚੋਟੀ ਦਿਆਂ ਹੀ ਉਸਤਾਦਾਂ ਵੱਲੋਂ ਹੀ ਚੰਡੇ ਨੀ

ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆ

ਹੋ ਚਾਹਾ ਨੂੰ ਗਿਲਾਸਾ ਨਾਲ ਪੀਂਦੇ ਨਾ ਕਰਦੇ prefer ਆ ਬਾਟੀ
ਨੀ ਡੱਬਾ ਉੱਤੇ ਲੱਗਿਆ ਆ 30 ਨੀ ,ਨਿਗਾਹ ਕੱਪੜੇ ਤੇ ਕੰਮ dirty
ਓ ਕਿੰਨੇ ਹੀ ਮਾਰਨ ਲਾਟਾਂ
ਦਿਨ ਆਏ ਨਾ ਆਗੀਆਂ ਰਾਤਾਂ
ਓ ਜਿੰਨਾ ਦੀਆਂ ਪੈਂਦੀਆਂ ਬਾਤਾਂ
ਜੱਟ ਨੇ ਓ ਬੰਦੇ ਨੀ

ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆ

ਔਜਲੇ ਦੀ life ਦਾ ਭਰੋਸਾ ਨੀ ਬਚਣਾ ਨੀ ਰੱਖ ਰੱਖ fast
ਪਿਆਰ ਪਾਉਣਾ wish ਮੇਰੀ last, ਸਾਡੀ ਅਲੱਗ ਵੈਲੀਆਂ ਦੀ cast
ਓ ਰੱਖ ਲਈ ਨੀ ਸਾਂਭ beauty, ਬੰਦੇ ਮੈਂ ਮਾਰਾ cutie
ਓ ਸਾਡੀ ਆ ਇਹੋ ਡਿਊਟੀ Monday ਤੋਂ Sunday ਨੀ

ਓ ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਗੁੰਡੇ ਅਸੀ little bit ਆ ਬਹੁਤੇ ਪਰ ਚੰਗੇ ਨੀ
ਸਾਡੇ ਵੱਲ ਆਉਂਦੇ ਰਾਹ ਵਿਚ ਤੇਰੇ ਲਈ ਕੰਡੇ ਨੀ
ਗੁੰਡੇ ਅਸੀ little bit ਆ

ਓ ਚੱਲ ਬਹੁਤ ਹੋਗੀ ਤੇਰੇ ਨਾ ਗੱਲ ਬਾਤ
ਹੁਣ ਬੰਦ ਕਰ storiya
ਚਾਹੇ ਸਾਹਮਣੇ ਆਜਾ ,ਚਾਹੇ ਲੁਕ ਕੇ ਦੇਖਲਾ
ਫੜੀਆਂ ਤਾਂ ਜਾਣਗੀਆਂ ਚੋਰੀਆਂ
ਜਿਹੜਾ ਬੰਦਾ ਤੂੰ ਭਾਲਦਾ ਮੈਂ ਓ ਥੋੜੀ ਆ
22 ਕੀ ਦੱਸਾਂ ਮੈਂ ਹੋਰ ਈ ਆ

Written by:
Karan Aujla

Publisher:
Lyrics © Royalty Network, Peermusic Publishing

Lyrics powered by Lyric Find

Jass Bajwa and Karan Aujla

View Profile
Little Bit (feat. Karan Aujla) - Single Little Bit (feat. Karan Aujla) - Single