Rupinder Handa - Maa Ji Maa Ji

ਤੂੰ ਸੱਸੇ ਪੁੱਤ ਵਿਆਹ ਲੈ ਜਾਣਾ ਮੈਨੂੰ ਡੋਲੀ ਪਾ ਲੈ ਜਾਣਾ
ਤੂੰ ਸੱਸੇ ਪੁੱਤ ਵਿਆਹ ਲੈ ਜਾਣਾ ਮੈਨੂੰ ਡੋਲੀ ਪਾ ਲੈ ਜਾਣਾ
ਅੱਜ ਜਿਵੇ ਤੂੰ ਖੁਸ਼ ਖੁਸ਼ ਫਿਰਦੀ
ਅੱਜ ਜਿਵੇ ਤੂੰ ਖੁਸ਼ ਖੁਸ਼ ਫਿਰਦੀ
ਏਦਾਂ ਈ ਖੁਸ਼ ਖੁਸ਼ ਰਹੀ
ਮੈਂ ਤੈਨੂੰ ਮਾਂ ਜੀ ਮਾਂ ਜੀ
ਮੈਂ ਤੈਨੂੰ ਬੀਜੀ ਬੀਜੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਜੇ ਕੋਈ ਗਲਤੀ ਹੋ ਗਈ ਮੈਥੋਂ ਵੱਢ ਖਾਣ ਨਾਂ ਪਈ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ

ਜਿਸ ਦਿਨ ਤੋਂ ਮੈਂ ਚੌਂਕੇ ਚੜ ਗਈ ਕੰਮ ਨੂੰ ਹੱਥ ਨਾ ਲਾਈ ਤੂੰ
ਕਿਸੇ ਕੰਮ ਦਾ ਫਿਕਰ ਰੱਖੀ ਨਾ ਬਹਿਕੇ ਹੁਕਮ ਚਲਾਈ ਤੂੰ
ਜਿਸ ਦਿਨ ਤੋਂ ਮੈਂ ਚੌਂਕੇ ਚੜ ਗਈ ਕੰਮ ਨੂੰ ਹੱਥ ਨਾ ਲਾਈ ਤੂੰ
ਕਿਸੇ ਕੰਮ ਦਾ ਫਿਕਰ ਰੱਖੀ ਨਾ ਬਹਿਕੇ ਹੁਕਮ ਚਲਾਈ ਤੂੰ
ਗਲੀ ਗੁਆਂਢ ਚ ਕੀ ਕੋਈ ਕਰਦਾ
ਗਲੀ ਗੁਆਂਢ ਚ ਕੀ ਕੋਈ ਕਰਦਾ
ਬੈਠੀ ਬਿੜਕਾਂ ਲਈ
ਮੈਂ ਤੈਨੂੰ ਮਾਂ ਜੀ ਮਾਂ ਜੀ
ਮੈਂ ਤੈਨੂੰ ਬੀਜੀ ਬੀਜੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਬੀਜੀ ਬੀਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ

ਤੂੰ ਮੰਗੇ ਗੀ ਪਾਣੀ ਤੇ ਮੈਂ ਭੱਜ ਕੇ ਦੁੱਧ ਫੜਾਉ ਗੀ
ਉੱਠ ਸਵੇਰੇ ਮਾਂ ਜੀ ਤੇਰੇ ਪੈਰਾਂ ਨੂੰ ਹੱਥ ਲਾਊਗੀ
ਤੂੰ ਮੰਗੇ ਗੀ ਪਾਣੀ ਤੇ ਮੈਂ ਭੱਜ ਕੇ ਦੁੱਧ ਫੜਾਉ ਗੀ
ਉੱਠ ਸਵੇਰੇ ਮਾਂ ਜੀ ਤੇਰੇ ਪੈਰਾਂ ਨੂੰ ਹੱਥ ਲਾਊਗੀ
ਤੂੰ ਵੀ ਮੈਨੂੰ ਧੀਆਂ ਵਾਂਗੂ
ਤੂੰ ਵੀ ਮੈਨੂੰ ਧੀਆਂ ਵਾਂਗੂ ਬੁੱਕਲ ਦੇ ਵਿਚ ਲਈ
ਮੈਂ ਤੈਨੂੰ ਮਾਂ ਜੀ ਮਾਂ ਜੀ
ਮੈਂ ਤੈਨੂੰ ਬੀਜੀ ਬੀਜੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਬੀਜੀ ਬੀਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ

ਨਾ ਤਾ ਮੇਨੂ ਲੜਨਾ ਆਉਂਦਾ
ਨਾ ਮੈਂ ਚੁਗਲੀ ਸਿੱਖੀ ਆ
ਚੰਗੀਆਂ ਨਾਲ ਚੰਗੀ ਸੱਸੇ ਮੈਂ ਤਿੱਖੀਆਂ ਨਾਲ ਤਿੱਖੀ ਆ
ਨਾ ਤਾ ਮੇਨੂ ਲੜਨਾ ਆਉਂਦਾ
ਨਾ ਮੈਂ ਚੁਗਲੀ ਸਿੱਖੀ ਆ
ਚੰਗੀਆਂ ਨਾਲ ਚੰਗੀ ਸੱਸੇ ਮੈਂ ਤਿੱਖੀਆਂ ਨਾਲ ਤਿੱਖੀ ਆ
ਨਾਲ ਮੇਰੇ ਤੂੰ ਪਿੰਡ ਸਿੱਖ ਦੌਲਤ
ਨਾਲ ਮੇਰੇ ਤੂੰ ਪਿੰਡ ਸਿੱਖ ਦੌਲਤ ਚੰਗੀ ਬਣ ਕੇ ਰਹੀ
ਮੈਂ ਤੈਨੂੰ ਮਾਂ ਜੀ ਮਾਂ ਜੀ
ਮੈਂ ਤੈਨੂੰ ਬੀਜੀ ਬੀਜੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਜੇ ਕੋਈ ਗਲਤੀ ਹੋ ਗਈ ਮੈਥੋਂ ਵੱਢ ਖਾਣ ਨਾਂ ਪਈ
ਮੈਂ ਤੈਨੂੰ ਮਾਂ ਜੀ ਮਾਂ ਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ
ਮੈਂ ਤੈਨੂੰ ਬੀਜੀ ਬੀਜੀ ਆਖੂ ਤੇ
ਤੂੰ ਮੈਨੂੰ ਧੀਏ ਧੀਏ ਕਹੀ

Written by:
Jagdev Mann, Vishal K Khanna

Publisher:
Lyrics © Royalty Network

Lyrics powered by Lyric Find

Rupinder Handa

Rupinder Handa

View Profile