Gippy Grewal - Papa Nu Pata Lag Ju

College ਵਿੱਚੋ bunk ਮਾਰ ਲਈ
ਯਾ Tuition ਤੋਂ ਮਿਸ ਮਾਰ ਲਈ
College ਵਿੱਚੋ bunk ਮਾਰ ਲਈ
ਯਾ Tuition ਤੋਂ ਮਿਸ ਮਾਰ ਲਈ
ਏਦਾਂ ਨਾ ਤੂੰ ਲਾਰਿਆ ਚ ਟਾਲ ਕੁੜੀਏ
ਹੋ ਏਦਾਂ ਨਾ ਤੂੰ ਲਾਰਿਆ ਚ ਟਾਲ ਕੁੜੀਏ
ਹੋ ਕਹਿੰਦੀ ਮੇਰੇ ਪਾਪਾਂ ਨੂੰ ਪਤਾ ਲੱਗ ਜੁ
ਆਜਾ ਕਰ ਲੈ ਤੂੰ ਮੇਰੇ ਨਾਲ ਪਿਆਰ ਕੁੜੀਏ
ਹੋ ਕਹਿੰਦੀ , ਹੋ ਕਹਿੰਦੀ , ਹੋ ਕਹਿੰਦੀ
ਮੇਰੇ ਪਾਪਾਂ ਨੂੰ ਪਤਾ ਲੱਗ ਜੁ

ਹੋ ਦਿਲ ਵਟੇ ਦਿਲ ਲੈ ਕੇ
ਕਾਹਤੋਂ ਡਰਦੀ ਐ ਮੁਟਿਆਰੇ
ਅਸੀਂ ਪਿੰਡਾਂ ਦੇ ਜੱਟ ਸੋਹਣੀਏ
ਏਨਾ ਵੀ ਨੀ ਮਾੜੇ
ਹੋ ਦਿਲ ਵਟੇ ਦਿਲ ਲੈ ਕੇ
ਕਾਹਤੋਂ ਡਰਦੀ ਐ ਮੁਟਿਆਰੇ
ਅਸੀਂ ਪਿੰਡਾਂ ਦੇ ਜੱਟ ਸੋਹਣੀਏ
ਏਨਾ ਵੀ ਨੀ ਮਾੜੇ
ਤੇਰੀ ਅੱਖ ਸਾਨੂ ਸੰਜੇ ਗੱਦਾਰ ਕੁੜੀਏ
ਅੱਖ ਸਾਨੂ ਸਮਝੇ ਗੱਦਾਰ ਕੁੜੀਏ
ਹੋ ਕਹਿੰਦੀ ਮੇਰੇ ਪਾਪਾਂ ਨੂੰ ਪਤਾ ਲੱਗ ਜੁ
ਆਜਾ ਕਰ ਲਾ ਮੇਰੇ ਨਾਲ ਤੂੰ ਪਿਆਰ ਕੁੜੀਏ
ਹੋ ਕਹਿੰਦੀ ਮੇਰੇ ਪਾਪਾਂ ਨੂੰ ਪਤਾ ਲੱਗ ਜੁ

ਹੋ ਮੇਲੇ ਵਿੱਚੋ ਲਾਇਆ ਝਾਂਜਰਾਂ
ਨਾਲੇ ਲਾਲ ਪਰਾਂਦੀ
ਹੋ ਯਾਰਾ ਦੇ ਗੀਤੇ ਉੱਤੇ ਕਿੱਧਰ ਖਿਸਕ ਦੀ ਜਾਂਦੀ
ਹੋ ਮੇਲੇ ਵਿੱਚੋ ਲਾਇਆ ਝਾਂਜਰਾਂ
ਨਾਲੇ ਲਾਲ ਪਰਾਂਦੀ
ਹੋ ਯਾਰਾ ਦੇ ਗੀਤੇ ਉੱਤੇ ਕਿੱਧਰ ਖਿਸਕ ਦੀ ਜਾਂਦੀ
ਓਏ ਛੁਟੀ ਆ ਦਾ ਦਿਨ ਐਤਵਾਰ ਕੁੜੀਏ
ਛੁਟੀ ਆ ਦਾ ਦਿਨ ਐਤਵਾਰ ਕੁੜੀਏ
ਉਹ ਕਹਿੰਦੀ ਉਹ ਕਹਿਦੀ ਮੇਰੇ ਪਾਪਾ ਨੂੰ ਪਤਾ ਲੱਗ ਜੁ
ਆਜਾ ਕਰ ਲਾ ਮੇਰੇ ਨਾਲ ਤੂੰ ਪਿਆਰ ਕੁੜੀਏ
ਹੋ ਕਹਿੰਦੀ ਮੇਰੇ ਪਾਪਾਂ ਨੂੰ ਪਤਾ ਲੱਗ ਜੁ

Written by:
JATINDER SHAH, VEET BALJIT

Publisher:
Lyrics © Royalty Network, Peermusic Publishing

Lyrics powered by Lyric Find

Gippy Grewal

Gippy Grewal

View Profile