Diljit Dosanjh - Patiala Peg
ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ
(ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ)
ਹੋਰ ਕਿਸੇ ਤੇ ਡੁੱਲ ਗੇਯਾ ਹੋਣੇ
(ਹੋਰ ਕਿਸੇ ਤੇ ਡੁੱਲ ਗੇਯਾ ਹੋਣੇ)
ਓ ਤੂ ਤੇ ਆਖੇਯਾ ਭੁੱਲ ਗੇਯਾ ਹੋਣੇ
ਹੋਰ ਕਿਸੇ ਤੇ ਡੁੱਲ ਗੇਯਾ ਹੋਣੇ
ਈਡਾ ਨੀ ਸੁਖਾਲਾ ਛੱਡੀ ਦਾ
ਹਨ ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ, ਪਟਿਆਲਾ ਪੇਗ ਲਾ ਛੱਡੀ ਦਾ
ਓ table ਉਤੇ ਬਾਜਾ ਧਰ ਕੇ
ਯਾਰ-ਬੈਲੀ ਸਬ ਕਠੇ ਕਰ ਕੇ
ਓ table ਉਤੇ ਬਾਜਾ ਧਰ ਕੇ
ਯਾਰ-ਬੈਲੀ ਸਬ ਕਠੇ ਕਰ ਕੇ
ਓ ਦਿਲ ਦਾ ਗੁਬਾਰ ਕਢੀ ਦਾ
ਹਨ ਨੀ ਗਾਣਾ-ਗੁਣਾ ਗਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਓ ਬਾਰੀ ਬਰਸੀ ਖੱਟਣ ਗੇਯਾ ਸੀ
ਖੱਟ ਲੈ ਐਬ ਚੁਰੱਸੀ
ਓ ਬਾਰੀ ਬਰਸੀ ਖੱਟਣ ਗੇਯਾ ਸੀ
ਖੱਟ ਲੈ ਐਬ ਚੁਰੱਸੀ
ਲ ਹੋਰ ਪੇਗ ਪਾ ਦੇ ਸੋਹਣੇਯਾ
ਲ ਹੋਰ ਪੇਗ ਪਾ ਦੇ ਸੋਹਣੇਯਾ
ਅੱਜ ਟੁੱਟਣ ਨੀ ਦੇਣੀ ਗ੍ਲੱਸੀ
ਲ ਹੋਰ ਪੇਗ ਪਾ ਦੇ ਸੋਹਣੇਯਾ
ਅੱਜ ਟੁੱਟਣ ਨੀ ਦੇਣੀ ਗ੍ਲੱਸੀ ਓਏ!
ਜੱਟ ਤਾਂ ਜੀਊਂਦਾ ਸੱਤਾ ਖਾ ਕੇ
ਨੀ ਤੂ ਕਿ ਖੱਟ ਲੇਯਾ ਯਾਰ ਭੁਲਾ ਕੇ
ਓ.. ਜੱਟ ਤਾ ਜੀਊਂਦਾ ਸੱਤਾ ਖਾ ਕੇ
ਤੂ ਕਿ ਖੱਟ ਲੇਯਾ ਯਾਰ ਭੁਲਾ ਕੇ
ਓ ਛੱਡ ਦਿੱਤਾ ਫੁਆਦਾ ਨਡੀ ਦਾ
ਹਨ ਬਲਜੀਤੇ ਘਮ ਖਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
ਪਟਿਆਲਾ ਪੇਗ ਲਾ ਛੱਡੀ ਦਾ
Written by:
NICK DHAMMU, VEET BALJIT
Publisher:
Lyrics © Royalty Network
Lyrics powered by Lyric Find