Sippy Gill - Putt Jattan De

ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ ਪੁੱਤ ਜੱਟਾਂ ਦੇ

ਮੋਡੇਆ ਤੇ ਡਾਗਾ ਯਾਰੋ ਉਂਗਲਾ ਚ ਛੱਲੇ,
ਸਵਾ-ਸਵਾ ਲਖ ਉੱਤੇ ਪੈਂਦੇ ਭਾਰੋ ਕੱਲੇ
ਮੋਡੇਆ ਤੇ ਡਾਗਾ ਯਾਰੋ ਉਂਗਲਾ ਚ ਛੱਲੇ,
ਸਵਾ-ਸਵਾ ਲਖ ਉੱਤੇ ਪੈਂਦੇ ਭਾਰੋ ਕੱਲੇ
ਧੂਮੇ ਚਾਦਰੇ ਪੈਰਾ ਦੇ ਵਿਚ ਖੁਸੇ
ਧੂਮੇ ਚਾਦਰੇ
ਚਾਦਰੇ ਪੈਰਾ ਦੇ ਵਿਚ ਖੁਸੇ
ਏਨਾ ਦੇ ਯਾਰੋ ਸ਼ੋੰਕ ਵਖਰੇ
ਪੁੱਤ ਜੱਟਾਂ ਦੇ
ਓ ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਜੱਟਾਂ ਦੇ ਬੁਲੌਂਦੇ ਬੱਕਰੇ,
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ

ਆਰੀ ਆਰੀ ਆਰੀ
ਆਰੀ ਆਰੀ ਆਰੀ
ਬਈ ਅਲ੍ਹੜ ਉਮਰਾ ਦੀ
ਯਾਰੀ ਲਗਦੀ ਬਡੀ ਪ੍ਯਾਰੀ
ਜਿਹੜੀ ਸਾਥੋ ਜਿੰਦ ਵਾਰਡੀ
ਜਿੰਦ ਵਾਰਡੀ, ਜਿੰਦ ਵਾਰਡੀ
ਓਹੋ ਤੋਡ਼ ਗੀ ਪ੍ਲਾ ਵਿਚ ਯਾਰੀ
ਜਿਹੜੀ ਸਾਥੋ ਜਿੰਦ ਵਾਰਡੀ.
ਓਹੋ ਤੋਡ਼ ਗੀ ਪ੍ਲਾ ਵਿਚ ਯਾਰੀ
ਜਿਹੜੀ ਸਾਥੋ ਜਿੰਦ ਵਾਰਡੀ
ਤੋਡ਼ ਗੀ ਪ੍ਲਾ ਵਿਚ ਯਾਰੀ
ਜਿਹੜੀ ਸਾਥੋ ਜਿੰਦ ਵਾਰਡੀ

ਓ ਓ ਓ ਓ ਓ
ਓ ਕੱਲੀ ਹੋਵੇ ਨਾ ਵਨਾ ਦੇ ਵਿਚੋ ਲਕੜੀ
ਕੱਲਾ ਹੋਵੇ ਨਾ
ਓ ਕੱਲੀ ਹੋਵੇ ਨਾ ਵਨਾ ਦੇ ਵਿਚੋ ਲਕੜੀ
ਕੱਲਾ ਨਾ ਹੋਵੇ ਪੁੱਤ ਜੱਟ ਦਾ,
ਬੱਲੇਯਾ ਬੱਲੇਯਾ
ਓ ਅੱਜ ਵੈਰੀ ਮਾਰਨੇ ਨੂ ਕੱਲਾ ਜੱਟ ਚੱਲੇਯਾ
ਅੱਜ ਵੈਰੀ ਮਾਰਨੇ ਨੂ ਕੱਲਾ ਜੱਟ ਚੱਲੇਯਾ ਜੱਟ ਚੱਲੇਯਾ
ਕੱਲਾ ਜੱਟ ਚੱਲੇਯਾ ਹੋ ਜੱਟ ਚੱਲੇਯਾ

ਓ ਜੱਟ ਹੋਗੇ ਨੇ ਸ਼ੌਕੀਨ ਹੁਣ ਪੌਣ ਜੀਣਾ-ਸ਼ੀਨਾ
ਯਾਰੋ ਸਾਡੇ ਉੱਤੇ ਮਰ੍ਦਿਯੇ ਕਯੀ ਨੇ ਹਸੀਨਾ
ਜੱਟ ਹੋਗੇ ਨੇ ਸ਼ੌਕੀਨ ਹੁਣ ਪੌਣ ਜੀਣਾ-ਸ਼ੀਨਾ
ਯਾਰੋ ਸਾਡੇ ਉੱਤੇ ਮਰ੍ਦਿਯੇ ਕਯੀ ਨੇ ਹਸੀਨਾ
ਵਾਦੇ ਕਰਦੇ, ਪਿਛਾਹ ਨਾ ਪੈਰ ਧਰ੍ਦੇ
ਵਾਦੇ ਕਰਦੇ
ਵਾਦੇ ਕਰਦੇ, ਪਿਛਾਹਿ ਨਾ ਪੈਰ ਧਰਦੇ
ਸ਼ਾਹੀ ਵਫਾ ਦੀ ਇਸ਼੍ਕ਼ ਵਾਲੇ ਪਤਰੇ

ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਪੁੱਤ ਜੱਟਾਂ ਦੇ ਬੁਲੌਂਦੇ ਬੱਕਰੇ,
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ
ਕੋਈ ਆਨ ਕੇ ਮਾਯੀ ਦਾ ਲਾਲ ਟੱਕਰੇ

Written by:
S.P. BROTHER, TRU SKOOL

Publisher:
Lyrics © Universal Music Publishing Group, Royalty Network, Peermusic Publishing

Lyrics powered by Lyric Find

Sippy Gill

Sippy Gill

View Profile