Maninder Buttar - Sakhiyaan

ਓਓ ਆ ਆ ਓਓ ਆ ਆ
ਸਖੀਆਂ ਨੇ ਮੈਨੂੰ ਮਿਹਣੇ ਮਾਰ ਦਿਆ
ਉਡਿਆ ਨੇ ਚੰਨਾਂ ਗੱਲਾਂ ਪ੍ਯਾਰ ਦਿਆ
ਸ਼ਾਮ ਨੂੰ ਤੂੰ ਕੀਤੇ ਕੀਹਦੇ ਨਾਲ ਹੋਣਾ ਆ
ਵੇਖਿਯਾ ਵੇ ਫੋਟੋਆਂ ਮੈਂ carਦਿਆ ਮੈਨੂੰ ਡਰ ਜਿਹਾ ਲਗਦਾ ਏ
ਦਿੱਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇਮੇਰਾ ਤੂੰ ਹੀ ਏ ਬਸ ਯਾਰਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਜਦੋਂ ਕੱਲੀ ਬੇਹਨੀ ਆ ਖਿਆਲ ਏ ਸ੍ਤਾਉਂਦੇ ਨੇ
ਬਾਹਰ ਜਾਕੇ ਸੁਣਦਾ ਏ phone ਕੀਹਦੇ ਔਂਦੇ ਨੇ
Phone ਕੀਹਦੇ ਔਂਦੇ ਨੇ
ਜਦੋਂ ਕੱਲੀ ਬੇਹਨੀ ਆ ਖਿਆਲ ਏ ਸ੍ਤਾਉਂਦੇ ਨੇ
ਬਾਹਰ ਜਾਕੇ ਸੁਣਦਾ ਏ phone ਕੀਹਦੇ ਔਂਦੇ ਨੇ
ਕਰੀ ਨਾ Please ਐਸੀ ਗੱਲ ਕਿਸੇ ਨਾਲ
ਅੱਜ ਕਿਸੇ ਨਾਲ ਨੇ ਜੋ ਕੱਲ ਕਿਸੇ ਨਾਲ
ਤੇਰੇ ਨਾਲ ਹੋਣਾ ਏ ਗੁਜ਼ਾਰਾ ਜੱਟੀ ਦਾ
ਮੇਰਾ ਨਹੀਓ ਹੋਰ ਕੋਯੀ ਹੱਲ ਕਿਸੇ ਨਾਲ
ਤੂੰ ਜਿਹਦੇ ਤੋਂ ਰੋਕੇ ਮੈਂ ਕੱਮ ਨਾ ਕਾਰਾਂ ਦੋਬਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਓਓ ਆ ਆ ਓਓ ਆ ਆ
ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ
ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ
ਯਾਰਾ ਤੋਂ ਨੀ ਰੋਕਦੀ
ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ
ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ
ਕਦੇ ਮੈਨੂੰ Film ਆਂ ਦਿਖਾ ਡੇਯਾ ਕਰ
ਕਦੇ ਕਦੇ ਮੈਨੂੰ ਵੀ ਘੁਮਾ ਲੇਯਾ ਕਰ
ਸਾਰੇ ਸਾਲ ਵਿਚੋਂ ਜੇ ਮੈਂ ਰੁੱਸਣ ਏਕ ਵਾਰ
ਏਨਾ ਕ ਤਾ ਬਣਦਾ ਮਨਾ ਲੇਯਾ ਕਰ
ਇੱਕ ਪਾਸੇ ਤੂੰ ਬੱਬੂ ਇੱਕ ਪਾਸੇ ਏ ਜੱਗਸਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ
ਓਓਓ

Written by:
BABBU, MIXSINGH

Publisher:
Lyrics © Royalty Network, Sony/ATV Music Publishing LLC

Lyrics powered by Lyric Find