Karan Aujla - Sharab

ਓ ਤੈਥੋਂ ਸਿਖ੍ਦੇ ਨੇ ਮੋਰ ਤੇਰੀ ਤੌਰ ਨਖਰੋ
ਓ ਤੈਥੋਂ ਸਿਖ੍ਦੇ ਨੇ ਮੋਰ ਤੇਰੀ ਤੌਰ ਨਖਰੋ
ਤੈਥੋਂ ਮੰਗਦੀ ਆ ਫ਼ੀਮ ਦਾੜੀ ਲੋੜ ਨਖਰੋ
ਓ ਤੇਤੋਂ ਸਿਖ੍ਦੇ ਨੇ ਮੋੜ ਤੇਰੀ ਤੌਰ ਨਖਰੋ
ਤੈਥੋਂ ਮੰਗਦੀ ਆ ਫ਼ੀਮ ਦਾੜੀ ਲੋੜ ਨਖਰੋ
ਪੀਂਗ ਤੈਥੋਂ ਸੋਹਣੀਏ ਹੁਲਾਰਾ ਮੰਗਦੀ
ਨੀ ਤੇਰੀ ਅੱਖ ਤੋਂ

ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ

ਓ ਜ਼ੁਲਫਾ ਨੇ ਤੇਰਿਆ ਨੀ ਸਾਹ ਕਾਲੀ ਰਾਤ ਕੁੜੇ
ਸੱਪਣ ਨੂ ਸਿਖੌਂਦੀ ਤੇਰੀ ਗੁੱਟ ਮਿਲਣਾ
ਸਿਖੇ ਸਤਰੰਜ ਤੇਤੋਂ ਚਲਾ ਗੋਰੀਏ
ਕ੍ਯੂਂਕਿ ਭੁੱਲੀ ਨੀ ਰਾਕਨੇ ਅੱਜੇ ਪੇਚਓ ਖੇਲਣਾ
ਓ ਮਿਹਕ ਤੇਰੇ ਹੁਸਨ ਦੀ ਮੰਗ੍ਦਾ ਗੁਲਾਬ ਨੀ
ਨਖੜਾ ਤੇਰੇ ਤੋਂ ਤੇਰਾ ਮੰਗ੍ਦਾ ਪੰਜਾਬ ਨੀ
ਦੇਲਹੀ ਗੋਰੀਏ ਨੀ ਤੇਰਾ ਲਾਰਾ ਮੰਗਦੀ
ਨੀ ਤੇਰੀ ਅੱਖ ਤੋਂ

ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋ

ਓ ਬੁੱਲ ਤੇਰੇ ਜੱਮਾ ਸ੍ਟ੍ਰਬੇਰੀ ਜਿਹੇ
ਨੀ ਕੁੜੇ ਗੱਲਾਂ ਕੋਲੋਂ ਰੰਗ ਨੇ ਲਲਾਰੀ ਮੰਗ੍ਦੇ
ਗੋਰੀ ਗੋਰੀ ਕਾਹਦੇ ਨਾਲ ਹੋਗੀ ਗੋਰੀਏ ਨੀ
ਤੇਤੋਂ ਨੁਸਖਾ ਹਕੀਮ ਬਾਰੋ ਬਾਰੀ ਮੰਗ੍ਦੇ
ਰੰਗ ਤੇਤੋਂ ਮੰਗਦੀ ਆ ਫਸਲਾਂ ਕੁੜੇ
ਜਿਗਰਾ ਉਧਰਾ ਮੰਗੇ ਅਸਲਾ ਕੁੜੇ
ਰਫਲ ਵੀ 12 ਦਿਆ 12 ਮੰਗਦੀ
ਨੀ ਤੇਰੀ ਆਂਖ ਤੋਂ

ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਨੀ ਤੇਰੀ ਅੱਖ ਤੋਂ

ਓ ਸੁਨੇਯਾ ਮੈਂ ਏਰਿਯਾ ਦੇ ਵੈਲੀਆ ਸਿਖ੍ਦੇ
ਨੀ ਤੇਰੀ ਅੱਖੀਆਂ ਤੋਂ ਕਰਨੀ ਲਡ਼ਾਈ ਗੋਰੀਏ
ਮੁੱਕਦਾ ਨੀ ਤੇਰੇ ਵੀ ਤੋਂ ਨਖੜਾ ਕਦੇ ਵੀ
ਜਿਵੇਈਂ ਔਜਲੇ ਦੀ ਕਲਮ ਦੀ ਸਿਆਹੀ ਗੋਰੀਏ
ਕਿਹੰਦਾ ਤੇਰਾ ਠੋਡੀ ਵਾਲਾ ਤਿਲ ਸੰਗੇਯਾ
ਤੂ ਅੱਜ ਤਕ ਕਿਸੇ ਦਾ ਨਾ ਦਿਲ ਮੰਗੇਯਾ
ਜਿਵੇਈਂ ਨਾ ਤਕੀਲਾ ਕਦੇ ਖਾਰਾ ਮੰਗਦੀ
ਨੀ ਤੇਰੀ ਅੱਖ ਤੋਂ

ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ

ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ

ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ
ਅੱਖ ਤੋਂ ਸ਼ਰਾਬ ਨਸ਼ਾ ਦਾਰਾ ਮੰਗਦੀ
ਨੀ ਤੇਰੀ ਅੱਖ ਤੋਂ ਨੀ ਤੇਰੀ ਅੱਖ ਤੋਂ ਨੀ ਤੇਰੀ ਅੱਖ ਤੋਂ ਹੇ

Written by:
Karan Aujla

Publisher:
Lyrics © Peermusic Publishing

Lyrics powered by Lyric Find

Karan Aujla

View Profile
B.T.F.U B.T.F.U