Diljit Dosanjh - Soorma

ਗੈਰਤ blood ਵਿਚ ਕੁੱਟ ਕੁੱਟ ਭਰੀ ਆ
ਚਾਪਲੂਸੀ ਕਰਨੀ ਨੀ ਗਲ ਕਿਹਨੀ ਖਰੀ ਆ
ਗੈਰਤ blood ਵਿਚ ਕੁੱਟ ਕੁੱਟ ਭਰੀ ਆ
ਚਾਪਲੂਸੀ ਕਰਨੀ ਨੀ ਗਲ ਕਿਹਨੀ ਖਰੀ ਆ
ਛੋਟੀ ਮੋਟੀ ਗਲ ਵਿਚ ਕੀ ਰਖੇਯਾ
ਗੱਲ long ਕਰਦਾ
ਸੂਰਮਾ ਪੰਜਾਬ ਨੂ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ

ਜੁਰਤਾ ਦੇ ਸਿਰ ਤੇ ਜੇਉਣਾ ਜਾਣ ਦਾ
ਮੌਤ ਮੂਰੇ ਖੜ੍ਹ ਕੇ ਵੀ ਹਿੱਕ ਤਾਣ ਦਾ
ਜੁਰਤਾ ਦੇ ਸਿਰ ਤੇ ਜੇਉਣਾ ਜਾਣ ਦਾ
ਮੌਤ ਮੂਰੇ ਖੜ੍ਹ ਕੇ ਵੀ ਹਿੱਕ ਤਾਣ ਦਾ
ਪੈਦਾ ਜਦੋ ਹੋ ਜਾਵੇ ਸਵਾਲ ਮੁੱਛ ਦਾ
ਨਾ ਫੇਰ Dosanjh ਡਰਦਾ
ਸੂਰਮਾ ਪੰਜਾਬ ਨੂ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ

Gym ਦਾ ਸ਼ਿਕਾਰੀ ਜੁੱਸਾ fit ਬਲੀਏ
ਗਲ ਤੈਨੂ ਕਿਹਨੀ ਬੱਸ ਇਕ ਬਲੀਏ
Gym ਦਾ ਸ਼ਿਕਾਰੀ ਜੁੱਸਾ fit ਬਲੀਏ
ਗਲ ਤੈਨੂ ਕਿਹਨੀ ਬੱਸ ਇਕ ਬਲੀਏ
ਕੱਲਿਆਂ ਨਹੀ ਰਿਹਨਾ lifetime ਵਾਸਤੇ
ਮੈਂ ਤੈਨੂ bond ਕਰਦਾ
ਸੂਰਮਾ ਪੰਜਾਬ ਨੂ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ

ਜਿਥੋਂ ਜਿਥੋਂ ਲੰਘਦਾ ਤੂਫਾਨ ਬਣ ਕੇ
ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣ ਕੇ
ਜਿਥੋਂ ਜਿਥੋਂ ਲੰਘਦਾ ਤੂਫਾਨ ਬਣ ਕੇ
ਸਾਡੇ ਮੂਹਰੇ ਬੰਦਾ ਟੱਲੀ ਵਾਂਗ ਟਣ ਕੇ
ਹੋ Diljit ਮਿਲ ਕੇ ਸਰਾਭੇ Jagroop ਨਾਲ song ਕਰਦਾ
ਸੂਰਮਾ ਪੰਜਾਬ ਨੂ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ
ਸੂਰਮਾ ਪੰਜਾਬ ਨੂ belong ਕਰਦਾ
ਨਾ ਕਮ wrong ਕਰਦਾ

Written by:
JAGROOP SARABHA, SACHIN AHUJA

Publisher:
Lyrics © Sony/ATV Music Publishing LLC, Royalty Network

Lyrics powered by Lyric Find

Diljit Dosanjh

Diljit Dosanjh

View Profile