Prabh Gill - Tamanna
ਤੂ ਧਰਤੀ ਤੇ ਮੈਂ ਮੀਂਹ ਹੋਵਾ
ਤੂ ਇੱਕੀ(21) ਤੇ ਮੈਂ ਵੀਹ(20) ਹੋਵਾ
ਤੂ ਹੋਵੇ ਬਾਗ ਮੁਹੱਬਤ ਦਾ
ਮੈਂ ਤੇਰੇ ਤਕ ਜਾਂਦੀ ਲੀਹ ਹੋਵਾ
ਗਿੱਲ ਪਿਹਲਾ ਹੀ ਪਾਗਲ ਹੋ ਚੂਕੇਯਾ
ਹੁਣ ਤੂ ਹੀ ਦਸ ਮੈਂ ਕਿ ਹੋਵਾ
ਹੁਣ ਤੂ ਹੀ ਦਸ ਮੈਂ ਕਿ ਹੋਵਾ ਮੈਂ ਕਿ ਹੋਵਾ
ਜਦੋ ਖੁਸ਼ੀ ਹੋਵੇ ਮੈਨੂ
ਦਿਲ ਓਹਦਾ ਨਚ ਉਠੇ
ਜਦੋ ਦੁਖ ਹੋਵੇ ਓਹਨੂ
ਹੰਜੂ ਮੇਰੀ ਅੱਖ ਸੁੱਟੇ
ਓਹਦੇ ਸਾਹਾ ਨੂ ਮੈਂ ਸਾਹਾ ਦੀ
ਜ਼ੰਜੀਰ ਵਿਚ ਬਨਣਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਜਦੋ ਖੁਸ਼ੀ ਹੋਵੇ ਮੈਨੂ
ਪਵੇ ਕ੍ਦੇ ਨਾ ਵਿਛੋਡਾ
ਸਾਡੇ ਪ੍ਯਾਰ ਵਿਚ ਰੱਬਾ
ਅਸੀ ਬਾਣੀਏ ਮਿਸ਼ਾਲ ਸੰਸਾਰ ਵਿਚ ਰੱਬਾ
ਪਵੇ ਕ੍ਦੇ ਨਾ ਵਿਛੋਡਾ
ਸਾਡੇ ਪ੍ਯਾਰ ਵਿਚ ਰੱਬਾ
ਅਸੀ ਬਾਣੀਏ ਮਿਸ਼ਾਲ ਸੰਸਾਰ ਵਿਚ ਰੱਬਾ
ਐਨਾ ਕਰੀਏ ਪਿਆਰ ਟੱਪ ਜ਼ਾਈਏ ਹਦ-ਬਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਜਦੋ ਖੁਸ਼ੀ ਹੋਵੇ ਮੈਨੂ
ਮੇਰੇ ਪ੍ਯਾਰ ਦੀ ਖੁਮਾਰੀ
ਓਹਦੇ ਸਿਰ ਚੜ ਬੋਲੇ
ਮੈਂ ਹੀ ਅਖਾਂ ਸਾਵੇ
ਹੋਵਾ ਜਦੋ ਓ ਅੱਖ ਖੋਲੇ
ਮੇਰੇ ਪ੍ਯਾਰ ਦੀ ਖੁਮਾਰੀ
ਓਹਦੇ ਸਿਰ ਚੜ ਬੋਲੇ
ਮੈਂ ਹੀ ਅਖਾਂ ਸਾਵੇ
ਹੋਵਾ ਜਦੋ ਓ ਅੱਖ ਖੋਲੇ
ਰੱਬਾ ਡੁਲ ਡੁਲ ਜਾਵੇ
ਸਾਡੇ ਪ੍ਯਾਰ ਵਾਲਾ ਛੰਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਜਦੋ ਖੁਸ਼ੀ ਹੋਵੇ ਮੈਨੂ
ਸਾਡੇ ਰਿਸ਼ਤੇ ਚ ਆਵੇ ਨਾ
ਤ੍ਰੇੜ ਸ਼ੱਕ ਵਾਲੀ
ਗਿੱਲ ਬਣ ਜੇ ਲਕੀਰ ਰੱਬਾ ਓਹਦੇ ਹਥ ਵਾਲੀ
ਸਾਡੇ ਰਿਸ਼ਤੇ ਚ ਆਵੇ ਨਾ
ਤ੍ਰੇੜ ਸ਼ੱਕ ਵਾਲੀ
ਗਿੱਲ ਬਣ ਜੇ ਲਕੀਰ ਰੱਬਾ ਓਹਦੇ ਹਥ ਵਾਲੀ
ਮੇਰੇ ਨਾਮ ਕਰ ਦੇਵੇ ਸੁਚਾ ਇਸ਼ਕ਼ੇ ਦਾ ਪੰਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਸਾਰੀ ਜ਼ਿੰਦਗੀ ਦੇ ਵਿਚ ਮੇਰੀ ਇਕੋ ਆ ਤਮੰਨਾ
ਓ ਵੀ ਮੈਨੂ ਰੱਬ ਮੰਨੇ
ਮੈਂ ਵੀ ਓਹਨੂ ਰੱਬ ਮੰਨਾ
ਜਦੋ ਖੁਸ਼ੀ ਹੋਵੇ ਮੈਨੂ
Written by:
DESI ROUTZ, GURPREET GILL
Publisher:
Lyrics © Royalty Network
Lyrics powered by Lyric Find