Preet Harpal - Tann

ਤੰਨ ਦੀਆਂ ਚਾਦਰਾਂ ਵੀ ਹੋਈਆਂ ਮੇਲਿਆਂ
ਵੇ ਮੈਂ ਇੱਜਤਨ ਦਾ ਰਾਤਾ ਨਾ ਖ਼ਿਆਲ ਕਰਿਆ
ਬਾਬਲੇ ਦੀ ਪੱਗ ਨੂੰ ਵੀ ਲਾਇਆ ਦਾਗ ਮੈਂ
ਤੇਰੇ ਪਿੱਛੇ ਏਨਾ ਵੱਡਾ ਪਾਪ ਕਰਿਆ
ਨਾ ਗੱਲ ਮੇਰੇ ਜ਼ੋਰ ਦੀ ਰਹੀ
ਨਾ ਗੱਲ ਮੇਰੇ ਜ਼ੋਰ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ

ਮੇਰੇ ਵੱਸ ਵਿਚ ਹੁੰਦਾ ਘੁਲ ਜਾਣਦੀ
ਤੇਰੇ ਸਾਹਾਂ ਵਿਚ ਸਾਹ ਬਣ ਕੇ
ਸਾਰੀ ਜ਼ਿੰਦਗੀ ਹੀ ਵਿਸ਼ਿ ਰਹਿੰਦੀ
ਤੇਰੀਆਂ ਵੇ ਕਦਮਾਂ ਚ ਰਾਹ ਬਣ ਕੇ
ਮੇਰੇ ਵੱਸ ਵਿਚ ਹੁੰਦਾ ਘੁਲ ਜਾਣਦੀ
ਤੇਰੇ ਸਾਹਾਂ ਵਿਚ ਸਾਹ ਬਣ ਕੇ
ਸਾਰੀ ਜ਼ਿੰਦਗੀ ਹੀ ਵੈਸੀ ਰਹਿੰਦੀ
ਤੇਰੀਆਂ ਵੇ ਕਦਮਾਂ ਚ ਰਾਹ ਬਣ ਕੇ
ਮੇਰੇ ਪਿਆਰ ਵਾਲਾ ਆਲ੍ਹਣਾ ਕਹਿੰਦਾ ਗਾਇਐ
ਮੇਰੇ ਪਿਆਰ ਵਾਲਾ ਆਲ੍ਹਣਾ ਕਹਿੰਦਾ ਗਾਇਐ
ਟਿੱਲਾ ਟਿੱਲਾ ਜੋੜ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ

ਵੇ ਮੈਂ ਮਾਪਿਆਂ ਦੇ ਨਾਲ ਕੀਤਾ ਦਗਾ
ਕੇ ਨਜ਼ਰਾਂ ਮਿਲਾ ਨੀ ਸਕਦੀ
ਹੁਣ ਤੇਰੇ ਪਿੱਛੇ ਏਨੀ ਦੂਰ ਆ ਗਈ ਕੇ
ਮੂੜ ਕੇ ਵੀ ਜਾ ਨੀ ਸਕਦੀ
ਵੇ ਮੈਂ ਮਾਪਿਆਂ ਦੇ ਨਾਲ ਕੀਤਾ ਦਗਾ
ਕੇ ਨਜ਼ਰਾਂ ਮਿਲਾ ਨੀ ਸਕਦੀ
ਹੁਣ ਤੇਰੇ ਪਿੱਛੇ ਏਨੀ ਦੂਰ ਆ ਗਈ ਕੇ
ਮੂੜ ਕੇ ਵੀ ਜਾ ਨੀ ਸਕਦੀ
ਜੇੜਾ ਹਨ੍ਹੇਰੀਆਂ ਚ ਛੱਡੇ ਸਦਾ ਸਾਥ
ਜੇੜਾ ਹਨ੍ਹੇਰੀਆਂ ਚ ਛੱਡੇ ਸਾਡਾ ਸਾਥ
ਓ ਸਾਏ ਪਿੱਛੇ ਦੌੜਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ

ਚੰਗਾ ਅਲਵਿਦਾ ਤੈਨੂੰ ਮੇਰੇ ਪ੍ਰੀਤਆਂ
ਵੇ ਰੱਖੀ ਤੂੰ ਖ਼ਿਆਲ ਆਪਣਾਂ
ਤੇਰੇ ਬਿਨਾਂ ਜ਼ਿੰਦਗੀ ਦਾ ਲੰਬਾ ਪੇਡਾ
ਵੇ ਬੜਾ ਹੀ ਸੁਣਨਾ ਸੁਣਨਾ ਜਪਨਾ
ਚੰਗਾ ਅਲਵਿਦਾ ਤੈਨੂੰ ਮੇਰੇ ਪ੍ਰੀਤਆਂ
ਵੇ ਰੱਖੀ ਤੂੰ ਖ਼ਿਆਲ ਆਪਣਾਂ
ਤੇਰੇ ਬਿਨਾਂ ਜ਼ਿੰਦਗੀ ਦਾ ਲੰਬਾ ਪੇਡਾ
ਵੇ ਬੜਾ ਹੀ ਸੁਣਨਾ ਸੁਣਨਾ ਜਪਨਾ
ਤੇਰੇ ਉੱਤੋਂ ਕੁਰਬਾਨ ਏਹੇ ਜ਼ਿੰਦਗੀ
ਤੇਰੇ ਉੱਤੋਂ ਕੁਰਬਾਨ ਏਹੇ ਜ਼ਿੰਦਗੀ
ਹੁਣ ਨਾ ਮੇਰੇ ਲੋੜ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ
ਨਾ ਤੂੰ ਆਪਣੀ ਬਣਾਇਆ ਮੈਨੂੰ ਵੈਰੀਆਂ
ਨਾ ਮੈਂ ਕਿਸੇ ਹੋਰ ਦੀ ਰਹੀ (ਨਾ ਮੈਂ ਕਿਸੇ ਹੋਰ ਦੀ ਰਹੀ)

Written by:
BALJIT SINGH PADAM, PREET HARPAL

Publisher:
Lyrics © Universal Music Publishing Group

Lyrics powered by Lyric Find

Preet Harpal

Preet Harpal

View Profile