Preet Harpal - Taqdeer

ਹਿਕ ਨੇਹਰਿਆਂ ਦੀ ਚੀਰੀ ਤਾਂ ਏ ਦਿਨ ਵੇਖਿਆ
ਏ ਦਿਨ ਨਹੀਓ ਮਿਹਨਤਾ ਦੇ ਬਿਨ ਵੇਖਿਆ
ਹਿਕ ਨੇਹਰਿਆਂ ਦੀ ਚੀਰੀ ਤਾਂ ਏ ਦਿਨ ਵੇਖਿਆ
ਏ ਦਿਨ ਨਹੀਓ ਮਿਹਨਤਾ ਦੇ ਬਿਨ ਵੇਖਿਆ
ਬਾਬੇ ਨਾਨਕ ਨੇ ਖੁਦ ਮੈਰ ਟੁਣਕੇ
ਬਾਬੇ ਨਾਨਕ ਨੇ ਖੁਦ ਮੈਰ ਟੁਣਕੇ
ਗੁੱਡੀਆਂ ਨੀ ਐਵੇਂ ਅੰਬਰਾਂ ਤੇ ਚੜਿਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ

ਐਦਾਂ ਨਈ ਕੇ ਅਸੀ ਮਾਡੇ ਵੇਖੇ ਟਾਇਮ ਨਾ
ਅੱਗੇ ਵਧੇ ਅਸੀ ਮਾਡੇ ਵਕਤਾਂ ਨੂੰ ਮਿੱਦ ਕੇ
ਐਦਾਂ ਨਈ ਕੇ ਅਸੀ ਮਾਡੇ ਵੇਖੇ ਟਾਇਮ ਨਾ
ਅੱਗੇ ਵਧੇ ਅਸੀ ਮਾਡੇ ਵਕਤਾਂ ਨੂੰ ਮਿੱਦ ਕੇ
ਖੜ ਦੇ ਨੇ ਮੂਹਰੇ ਅਜ ਹੱਥ ਜੋਡ਼ ਕੇ
ਜਿਹੜੇ ਗਲ ਕਰਦੇ ਸੀ ਕਦੇ ਖਿਜ ਖਿਜ ਕੇ
ਪਿੰਡੇ ਉੱਤੇ ਧੁਪਾਂ ਬੋਹੁਤ ਜਰੀਆਂ
ਪਿੰਡੇ ਉੱਤੇ ਧੁਪਾਂ ਬੋਹੁਤ ਜਰੀਆਂ
ਐਵੇਂ ਸਾਡੇ ਚੁੱਲੇ ਰੋਟੀਆਂ ਨਾ ਰੜੀਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ

ਧਰਤੀ ਤੇ ਰੱਖੀ ਮੇਰੇ ਪੈਰ ਜੇ ਟੀਕਾ ਕੇ
ਰੱਬਾ ਚਾਹੇ ਹੱਥਾਂ ਵਿਚ ਅਸਮਾਨ ਕਰ ਲਾ
ਧਰਤੀ ਤੇ ਰੱਖੀ ਮੇਰੇ ਪੈਰ ਜੇ ਟੀਕਾ ਕੇ
ਰੱਬਾ ਚਾਹੇ ਹੱਥਾਂ ਵਿਚ ਅਸਮਾਨ ਕਰ ਲਾ
ਦੇ ਦੇਵੀ ਤੂੰ ਜਿੰਨੀ ਵੱਡੀ ਮਰਜ਼ੀ ਸਜ਼ਾ
ਜਦੋ ਮੰਨ ਕਦੇ ਆਪਣਾ ਬੇਈਮਾਨ ਕਰ ਲਾ
ਪੈਰਾਂ ਉੱਤੇ ਅੱਜ ਵੀ ਨਿਸ਼ਾਨ ਨੇ
ਪੈਰਾਂ ਉੱਤੇ ਅੱਜ ਵੀ ਨਿਸ਼ਾਨ ਨੇ
ਡੰਡਾ ਡੰਡਾ ਕਰ ਪੌੜੀਆਂ ਨੇ ਚੜਿਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ

ਐਵੇਂ ਸੋਚੇ ਨਾ Preet ਥੋਡਾ ਹੰਕਾਰਿਆ
ਮੈਂ ਤਾਂ ਗਲ ਕਰ ਰਿਹਾ ਯਾਰੋ ਹਾਰ ਜੀਤ ਦੀ
ਐਵੇਂ ਸੋਚੇ ਨਾ Preet ਥੋਡਾ ਹੰਕਾਰਿਆ
ਮੈਂ ਤਾਂ ਗਲ ਕਰ ਰਿਹਾ ਯਾਰੋ ਹਾਰ ਜੀਤ ਦੀ
ਕਦਮਾਂ ਤੋਂ ਦੂਰ ਪਈਆਂ ਮੰਜਿਲਾਂ ਬਹੁਤ
ਜਿਓਂਦਿਆਂ ਜੀ ਲੜਾਈ ਏ ਨਿਤ ਨਿਤ ਦੀ
ਮੈਨੂੰ ਪਤਾ ਰੱਬ ਪੁਠੀ ਮਾਰ ਮਾਰਦਾ
ਪਤਾ ਰੱਬ ਪੁਠੀ ਮਾਰ ਮਾਰਦਾ
ਜਦੋ ਜਦੋਂ ਸ਼ੌਰਤਾਂ ਦਿਮਾਗੀ ਚੜਿਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ
ਅਸੀ ਧੱਕੇ ਨਾਲ ਮੱਥੇ ਤੇ ਲਕੀਰਾਂ ਖਿੱਚੀਆਂ
ਤਕਦੀਰ ਨੇ ਤੇ ਕਰੀਆਂ ਸੀ ਬੋਹੁਤ ਅੜੀਆਂ

Written by:
BEAT MINISTER, PREET HARPAL

Publisher:
Lyrics © Universal Music Publishing Group

Lyrics powered by Lyric Find

Preet Harpal

Preet Harpal

View Profile