Sippy Gill - Tere Bin

ਮੇਰੇ ਨਿੱਤ ਕਾਲਜੇ ਲੜ ਜਾਂਦਾ
ਤੇਰੀ ਯਾਦ ਦਾ ਨਾਗ ਦੋਮੂਹਾ ਨੀ
ਮੇਰੇ ਨਿੱਤ ਕਾਲਜੇ ਲੜ ਜਾਂਦਾ
ਤੇਰੀ ਯਾਦ ਦਾ ਨਾਗ ਦੋਮੂਹਾ ਨੀ
ਜਿਸਮ ਤਾਂ ਭਾਵੇ ਵੱਖ ਹੋ ਗਏ
ਨਾ ਵੱਖ ਹੋ ਸਕੀਆਂ ਰੂਹਾਂ ਨੀ
ਨਿੱਤ ਨਵਾਂ ਕੋਈ ਬਹਾਨਾ ਲਾ ਜਾਵੇ
ਅਣ ਸ਼ੂਏ ਜਜ਼ਬਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਤੇਰੇ ਬਿਨ ਕਾਲੀਆਂ ਰਾਤਾਂ ਨੂੰ

ਤੂੰ ਕਰਦੇ ਕੋਈ ਕਿੰਨਾਰਾਂ ਹਾਏ
ਮੁਹੱਬਤ ਮੇਰੀ ਦਾ
ਪਾ ਦੇ ਮੁੱਲ ਤੂੰ ਸੱਜਣਾ ਵੇ
ਇਸ ਖ਼ਾਕ ਦੀ ਢੇਰੀ ਦਾ
ਕਰਦੇ ਕੋਈ ਕਿੰਨਾਰਾਂ ਹਾਏ
ਮੁਹੱਬਤ ਮੇਰੀ ਦਾ
ਪਾ ਦੇ ਮੁੱਲ ਤੂੰ ਸੱਜਣਾ ਵੇ
ਇਸ ਖ਼ਾਕ ਦੀ ਢੇਰੀ ਦਾ
ਤੇਰੇ ਬਿਨ ਦਿਲ ਵੀ ਲੱਗਦਾ ਨੀ
ਦਿਲ ਤਰਸਦਾ ਏਹ ਮੁਲਾਕਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਤੇਰੇ ਬਿਨ ਕਾਲੀਆਂ ਰਾਤਾਂ ਨੂੰ

ਖੂਨ ਜਿਗਰ ਦਾ ਪਾਵਾ
ਨਿੱਤ ਤੇਰੇ ਇਸ਼ਕ ਦੇ ਬੂਟੇ ਨੂੰ
ਅੱਜ ਵੀ ਦੇਵਾ ਹੁਲਾਰਾ
ਮੈਂ ਤੇਰੀ ਪੀਂਘ ਦੇ ਝੂਟੇ ਨੂੰ
ਖੂਨ ਜਿਗਰ ਦਾ ਪਾਵਾ
ਨਿੱਤ ਤੇਰੇ ਇਸ਼ਕ ਦੇ ਬੂਟੇ ਨੂੰ
ਅੱਜ ਵੀ ਦੇਵਾ ਹੁਲਾਰਾ
ਮੈਂ ਤੇਰੀ ਪੀਂਘ ਦੇ ਝੂਟੇ ਨੂੰ
ਤੇਰੀਆਂ ਖੁਸ਼ੀਆਂ ਮੰਗੀਏ ਰੱਬ ਤੋਂ
ਉੱਠ ਉੱਠ ਕੇ ਪ੍ਰਭਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਤੇਰੇ ਬਿਨ ਕਾਲੀਆਂ ਰਾਤਾਂ ਨੂੰ

ਜ਼ਿੰਦਗੀ ਕੈਸੇ ਮੋੜ ਤੇ ਆ ਗਈ
ਬਸ ਇਕ ਤੇਰੇ ਕਰਕੇ
ਰੂਹ ਤਾਂ ਕਦ ਦੀ ਛੱਡ ਗਈ ਤਨ ਨੂੰ
ਪਾਉਣਾ ਤੈਨੂੰ ਮਰਕੇ
ਜ਼ਿੰਦਗੀ ਕੈਸੇ ਮੋੜ ਤੇ ਆ ਗਈ
ਬਸ ਇਕ ਤੇਰੇ ਕਰਕੇ
ਰੂਹ ਤਾਂ ਕਦ ਦੀ ਛੱਡ ਗਈ ਤਨ ਨੂੰ
ਪਾਉਣਾ ਤੈਨੂੰ ਮਰਕੇ
ਹੈਪੀ ਰਾਏਕੋਟੀ ਵੇ ਤੂੰ
ਵੇਖ ਆਂ ਹਾਲਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ
ਮੁੰਡਾ ਜਾਗ ਜਾਗ ਕੇ ਕੱਟਦਾ ਐ
ਤੇਰੇ ਬਿਨ ਕਾਲੀਆਂ ਰਾਤਾਂ ਨੂੰ

Written by:
HAPPY RAIKOTI, LADDI GILL

Publisher:
Lyrics © Royalty Network

Lyrics powered by Lyric Find

Sippy Gill

Sippy Gill

View Profile
Dus Mint Dus Mint