Singga - Teri Load Ve

ਨਾ ਨਾ ਤੇਰੀ ਲੋੜ ਵੇ
ਭਵੇਈਂ ਤੂੰ ਦਿਲ ਤੋੜ ਦੇ
ਹਾਂ ਰਾਤ ਓਹੀ ਖ੍ਵਾਬ ਓਹੀ ਪਰ ਹੋਰਾਂ ਨਾਲ ਨੇ
ਅੱਖ ਤੇਰੀ ਦਿਲ ਚੁਰੌਂਦੀ ਮਿਲਦੀ ਏ ਜਿਵੇਂ ਚੋਰਾ ਨਾਲ ਵੇ
ਜਿਸਮ ਚੁਰਾਇਆ ਦਿਲ ਚੁਰਾਇਆ ਜਾਨ ਚੁਰਾਈ ਵੇ
ਸਭ ਕੁਝ ਲ ਗਿਆ ਜਿੰਨਾ ਕੁਛ ਸੀ ਮੇਰੇ ਕੋਲ ਵੇ
ਨਾ ਨਾ ਨਾ ਤੇਰੀ ਲੋੜ ਵੇ ਭਵੇਈਂ ਤੂੰ ਦਿਲ ਤੋੜ ਦੇ
ਇੱਜ਼ਤ ਤਾਂ ਮੁੜ ਨਹੀ ਹੋਣੀ ਲੁੱਟ ਗਈ ਜੋ ਮੇਰੇ ਖ੍ਵਾਬ ਮੋੜ ਦੇ
ਨਾ ਨਾ ਨਾ ਤੇਰੀ ਲੋੜ ਵੇ ਭਵੇਈਂ ਤੂੰ ਦਿਲ ਤੋੜ ਦੇ
ਇੱਜ਼ਤ ਤਾਂ ਮੁੜ ਨਹੀ ਹੋਣੀ ਲੁੱਟ ਗਈ ਜੋ ਮੇਰੇ ਖ੍ਵਾਬ ਮੋੜ ਦੇ

ਤੇਰੇ ਪਿਛੇ ਰੋਗ ਇਸ਼ਕ ਦਾ ਲਾਕੇ ਬਿਹ ਗਈ ਆਂ
ਮਰ ਚੁਕੀ ਆ ਅੰਦਰੋਂ ਜਹਿਰ ਖਾਕੇ ਬਿਹ ਗਈ ਆਂ
ਹਂਜੂਆ ਦੀ ਬਰਸਾਤ ਹੁੰਦੀ ਆਏ ਨਿੱਤ ਹੀ ਰਾਤਾਂ ਨੂੰ
ਵੇਖ ਜ਼ਮਾਨਾ ਹਸਦਾ ਏ ਮੇਰੇ ਵੇਖ ਹਾਲਤਾ ਨੂੰ
ਕਿੱਤੀ ਵਾਫਾ ਮੈਂ ਕਿੰਨੀ ਦੱਫਾ
ਤੂੰ ਖੱਟ ਗਿਆ ਨਫਾ ਤੇ ਘਾਟੇ ਮੇਰੇ ਕੋਲ ਵੇ
ਨਾ ਨਾ ਤੇਰੀ ਲੋੜ ਵੇ ਭਵੇ ਤੂੰ ਦਿਲ ਤੋੜ ਦੇ
ਇੱਜ਼ਤ ਤਾਂ ਮੁੜ ਨਹੀ ਹੋਣੀ ਲੁੱਟ ਗਈ ਜੋ ਮੇਰੇ ਖ੍ਵਾਬ ਮੋੜ ਦੇ
ਨਾ ਨਾ ਨਾ ਤੇਰੀ ਲੋੜ ਵੇ ਭਵੇਈਂ ਤੂੰ ਦਿਲ ਤੋੜ ਦੇ
ਇੱਜ਼ਤ ਤਾਂ ਮੁੜ ਨਹੀ ਹੋਣੀ ਲੁੱਟ ਗਈ ਜੋ ਮੇਰੇ ਖ੍ਵਾਬ ਮੋੜ ਦੇ

ਹੋ ਮੈਨੂੰ ਦਿਲ ਦੇ ਵਿਚ ਕੀ ਰਖਣਾ ਤੂੰ ਪੈਰਾਂ ਵਿਚ ਰੱਖਿਆ ਸੀ
ਤੇਰੀ ਨਜ਼ਰਾਂ ਵਿਚੋਂ ਗਿਰ ਗਿਆ ਸੀ ਜਦ ਹੱਥ ਤੂੰ ਚੁਕਿਆ ਸੀ
ਹੋਰਾਂ ਕੋਲੋਂ ਅੱਕ ਜਾਂਦਾ ਮੇਰੇ ਕੋਲ ਤੂੰ ਔਂਦਾ ਏ
ਉਂਚੀ ਬੋਲ ਕੇ ਸਚ ਦੱਸੀ ਕੀ ਕੀ ਲੂਕੋਨਾ ਏ
ਦਿੱਤੇ ਜ਼ਖ਼ਮ ਨਾ ਏਦਾਂ ਭਰਨੇ
ਤੌਬਾ ਕਰਨ ਇਹਨਾਂ ਦਾ ਬਹਲਾ ਸ਼ੋਰ ਵੇ
ਨਾ ਨਾ ਤੇਰੀ ਲੋੜ ਵੇ ਭਵੇਈਂ ਤੂੰ ਦਿਲ ਤੋੜ ਦੇ
ਇੱਜ਼ਤ ਤਾਂ ਮੁੜ ਨਹੀ ਹੋਣੀ ਲੁੱਟ ਗਈ ਜੋ ਮੇਰੇ ਖ੍ਵਾਬ ਮੋੜ ਦੇ

ਮੇਰੀ ਕਿਸਮਤ ਦੇ ਵਿਚ ਦੁਖ ਦਰਦ ਤੇ ਲਾਰੇ ਲਾਰੇ ਨੇ
ਮੇਰੀ ਅੱਖਾਂ ਦੇ ਵਿਚ ਬੇਵਫ਼ਾਈ ਮੇਰੇ ਖਾਰੇ ਖਾਰੇ ਨੇ
Ellde ਫ਼ਾਜਲੀਕੇ ਤੈਨੂੰ ਚੇਤਾ ਔਂਦਾ ਮੇਰਾ ਰਾਤਾਂ ਨੂੰ
ਦੱਸਣ ਲੱਗੇ ਮੈਨੂੰ ਸ਼ਰਮ ਔਂਦੀ ਭੂਲ ਜੇ ਪ੍ਰਭਾਤਾਂ ਨੂੰ
ਤੇ ਵਿਹ ਨਾ ਜੀਨ ਤੂੰ ਹੋ ਗਿਆ mean
ਹੋਰ ਨੇ ਸੀਨ ਤੂੰ ਹੋ ਗਿਆ ਮੇਤੋਂ bore ਵੇ
ਨਾ ਨਾ ਤੇਰੀ ਲੋੜ ਵੇ ਭਵੇਈਂ ਤੂੰ ਦਿਲ ਤੋੜ ਦੇ
ਇੱਜ਼ਤ ਤਾਂ ਮੁੜ ਨਹੀ ਹੋਣੀ ਲੁੱਟ ਗਈ ਜੋ ਮੇਰੇ ਖ੍ਵਾਬ ਮੋੜ ਦੇ

ਹਮਨੇ ਮੋਹਬੱਤ ਕ੍ਯਾ ਕੀ ਉਨਸੇ
ਕੀ ਉਨਕੀ ਨਜ਼ਰ ਮੈ ਹਮ ਆਮ ਹੋ ਗਏ
ਗਿਰੇ ਭੀ ਹਮ ਹੀ ਔਰ ਮਰੇ ਭੀ ਹਮ ਹੀ
ਕਿਸਮਤ ਤੋਹ ਦੇਖੋ ਹਮ ਹੀ ਬਦਨਾਮ ਹੋ ਗਾਏ

ਤੇਰੀ ਲੋੜ ਵੇ

Written by:
ELLDE FAZILKA

Publisher:
Lyrics © Royalty Network, Peermusic Publishing

Lyrics powered by Lyric Find

Singga

Singga

View Profile
Teri Load Ve (feat. Urvashi Rautela) - Single Teri Load Ve (feat. Urvashi Rautela) - Single