Vicky Singh - That’s it
Yeah Proof!
Range Rover ਆਂ ਨੂ ਗੇੜੀ Route ਭਾਲਦੀ
ਥੱਲੇ ਕਰੇ Shade ਦੇਖੇ ਸਾਰ ਗੋਰੀਏ
ਵੇਖੇਯਾ ਮੈਂ ਇਕ ਦੋ ਕ ਬਾਰ ਗੋਰੀਏ
ਨੀ ਤੂ ਇਕ ਦੋ‘ਕ ਗੇੜਿਆ ਦੀ ਮਾਰ ਗੋਰੀਏ
ਓਏ ਵੇਖ ਮੇਰੇ ਸੂਟ ਪਾਯਾ ਕਾਲੇ ਰੰਗ ਦਾ
ਆਪੇ ਮੇਰੇ ਪਿਛੇ ਰਿਹਿੰਦੇ ਲੱਡ ਦੇ ਯਾਰਾ
7-8 ਤੇਰੇ ਨਾਲ ਜੇ ਖੱਡ ਦੇ ਯਾਰਾ
ਓਹੀ 7-8 ਮੇਰੇ ਉੱਤੇ ਮਰਦੇ ਯਾਰਾ
ਬਾਲ ਜਿਹੇ ਸਵਾਰੇ ਡਕੇਖ ਬਾਹਲੇ ਗੋਰੀਏ
ਨੀ ਪਿਹਲਾਂ ਸੀ Blond ਹੁੰਨ ਕਾਲੇ ਗੋਰੀਏ
ਕਿਸੇਯ ਤੋਂ Image ਮੇਰੀ ਨਾਪ ਨੀ ਹੋਯੀ
ਬਾਲ ਕਿੱਤੇ change change ਆਪ ਨੀ ਹੋਯੀ
ਤੇਰੇ ਪਿਛੇ ਲਡ਼ਤੀ ਮੰਡੀਰ ਫਿਰਦੀ
ਮੌਕੇ ਉੱਤੇ ਹੋਜੇ ਤੂ ਫਰਾਰ ਗੋਰੀਏ
ਵੇਖੇਯਾ ਮੈਂ ਇਕ ਦੋ ਕ ਬਾਰ ਗੋਰੀਏ
ਨੀ ਤੂ ਇਕ ਦੋ ਕ ਗੇੜਿਆ ਦੀ ਮਾਰ ਗੋਰੀਏ
ਓਏ ਵੇਖ ਮੇਰੇ ਸੂਟ ਪਾਯਾ ਕਾਲੇ ਰੰਗ ਦਾ
ਆਪੇ ਮੇਰੇ ਪਿਛੇ ਰਿਹਿੰਦੇ ਲੱਡ ਦੇ ਯਾਰਾ
7-8 ਤੇਰੇ ਨਾਲ ਜੇ ਖੱਡ ਦੇ ਯਾਰਾ
ਓਹੀ 7-8 ਮੇਰੇ ਉੱਤੇ ਮਰਦੇ ਯਾਰਾ
ਤੇਰੇ ਵਿਚ ਸੁਨੇਯਾ ਮੈਂ ਹੁਨਰ ਕੁੜੇ
ਨੀ ਹੁਨਰ ਨਾਲ ਲੇਲੀ Fortuner ਕੁੜੇ
ਹਨ ਤੇਰੀ ਵੀ ਤਾਂ ਗੱਲ ਕਿੱਤੇ ਛੇਦੀ ਲਗਦੀ
ਐਵੇਂ ਨੀ Endeavour ਆਂ ਤੇ ਗੇੜੀ ਲਗਦੀ
ਰੋਡ ਉੱਤੇ ਲਗਦੀ ਜ਼ਮੀਨ ਜੱਟ ਦੀ
ਘਰੇ ਖੜਿਆ 3-4 ਗੋਰੀਏ
ਵੇਖੇਯਾ ਮੈਂ ਇਕ ਦੋ ਕ ਬਾਰ ਗੋਰੀਏ
ਨੀ ਤੂ ਇਕ ਦੋ ਕ ਗੇੜਿਆ ਦੀ ਮਾਰ ਗੋਰੀਏ
ਓਏ ਨਿੱਤ ਨਵੇਂ ਉਲਾਮਬੇ ਤੇਰੇ ਓਂ ਲੱਗ ਪਏ
ਤੇਰੇ ਤੋਂ ਆ ਤੰਗ ਤੇਰੇ ਘਰਦੇ ਆ ਯਾਰਾਂ
7-8 ਤੇਰੇ ਨਾਲ ਜੇ ਖੱਡ ਦੇ ਯਾਰਾ
ਓਹੀ 7-8 ਮੇਰੇ ਉੱਤੇ ਮਰਦੇ ਯਾਰਾ
ਜਾਣੀ ਏ ਸਲੂਨ ਚੋਰੀ ਚੋਰੀ ਗੋਰੀਏ
ਨੀ ਅੱਗੇ ਨਾਲੋ ਹੋਰ ਹੋਗੀ ਗੋਰੀ ਗੋਰੀਏ
ਓਏ ਗੱਲ ਤੇਰੇ ਉੱਡਣ ਤੋਂ ਡਰੇ ਸੋਹਣੇਯਾ
ਅੱਕਡ਼ ਜੇ ਕਰੇ ਨਾਲ ਮਰੇ ਸੋਹਣੇਯਾ
ਤੂ ਵੀ ਤੇਰੇ ਨਾਲ ਦੀ ਵੀ ਡੁਲੀ ਫਿਰਦੀ
ਔਜਲਾ ਬਨੌਣਾ ਕਿਹੰਦੀ ਯਾਰ ਗੋਰੀਏ
ਵੇਖੇਯਾ ਮੈਂ ਇਕ ਦੋ ਕ ਬਾਰ ਗੋਰੀਏ
ਨੀ ਤੂ ਇਕ ਦੋ ਕ ਗੇੜਿਆ ਦੀ ਮਾਰ ਗੋਰੀਏ
ਓਏ ਤੇਰੇ ਨਾਲ ਕਿਸੇ ਨੂੰ ਵੀ ਪਿਆਰ ਹੋ ਜਾਵੇ
ਮੈਂ ਵੀ ਚਲ ਰੱਖਦੀ ਨਾ ਪਰਦੇ ਯਾਰਾਂ
7-8 ਤੇਰੇ ਨਾਲ ਜੇ ਖੱਡ ਦੇ ਯਾਰਾ
ਓਹੀ 7-8 ਮੇਰੇ ਉੱਤੇ ਮਰਦੇ ਯਾਰਾ
Yeah Proof!
Written by:
Karan Aujla, Yeah Proof
Publisher:
Lyrics © Phonographic Digital Limited (PDL), TUNECORE INC, TuneCore Inc.
Lyrics powered by Lyric Find