Wadali Brothers - Tu Mane Ya Na Mane

ਰਬ ਬੰਦੇ ਦੀ ਜ਼ਾਤ ਇਕੋ ..
ਜਿਵੇ ਕੱਪੜੇ ਦੀ ਜ਼ਾਤ ਹੈ ਰੂਹ
ਕੱਪੜੇ ਦੇ ਵਿੱਚ ਰੂੰ ਹੈ ਲੁਕਿਆ
ਕੱਪੜੇ ਦੇ ਵਿੱਚ ਰੂੰ ਰੂਹ ਲੁਕਿਆ
ਕੀਤੇ ਵਿੱਚ ਬੰਦੇ ਦੇ ਤੂੰ
ਆਪੇ ਬੋਲੇ ਆਪ ਬੁਲਾਵੇ ..
ਆਪੇ ਬੋਲੇ ਆਪ ਬੁਲਾਵੇ
ਆਪੇ ਬੋਲੇ ਆਪ ਬੁਲਾਵੇ
ਆਪੇ ਕਰੇ ਹੂ ਹੂ

ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਦੱਸ ਹੋਰ ਕੇਰਾ ਰਬ ਦਾ ਦਵਾਰਾ
ਦੱਸ ਹੋਰ ਕੇਰਾ ਰਬ ਦਾ ਦਵਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਦੱਸ ਹੋਰ ਕੇਰਾ ਰਬ ਦਾ ਦਵਾਰਾ
ਦੱਸ ਹੋਰ ਕੇਰਾ ਰਬ ਦਾ ਦਵਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰਬ ਮੰਨਿਆ

ਆਪਣੇ ਤਾਂ ਕੀ ਖਾਕੀ ਉਡਾਈ
ਤਬ ਏ ਇਸ਼ਕ ਕੀ ਮੰਜ਼ਿਲ ਪਾਈ
ਆਪਣੇ ਤਾਂ ਕੀ ਖਾਕੀ ਉਡਾਈ
ਤਬ ਏ ਇਸ਼ਕ ਕੀ ਮੰਜ਼ਿਲ ਪਾਈ
ਮੇਰੀ ਸਾਂਸੋਂ ਕਾ ਬੋਲੇ ਇਹੀ ਤਰਾਂ
ਅਸਾਂ ਤੇ ਤੈਨੂੰ ਰੱਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦਵਾਰਾ
ਦੱਸ ਹੋਰ ਕਿਹੜਾ ਰੱਬ ਦਾ ਦਵਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ

ਤੁਝ ਬਿਨ ਜੀਣਾ ਭੀ ਕਯਾ ਜੀਣਾ
ਤੇਰੇ ਚੌਖਟ ਮੇਰਾ ਮਾਦੀਨਾਂ
ਤੁਝ ਬਿਨ ਜੀਣਾ ਭੀ ਕਯਾ ਜੀਣਾ
ਤੇਰੇ ਚੌਖਟ ਮੇਰਾ ਮਾਦੀਨਾਂ
ਤੁਝ ਬਿਨ ਜੀਣਾ ਭੀ ਕਯਾ ਜੀਣਾ
ਤੇਰੇ ਚੌਖਟ ਮੇਰਾ ਮਾਦੀਨਾਂ
ਕਹੀ ਓਰ ਨਾ ਸਜਦਾ ਗਵਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦਵਾਰਾ
ਦੱਸ ਹੋਰ ਕਿਹੜਾ ਰੱਬ ਦਾ ਦਵਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ

ਹੱਸਦੇ ਹੱਸਦੇ ਹਰ ਘੁੰਮ ਸਹਿਣਾ
ਹਾਂ ਹਾਂ ਹੱਸਦੇ ਹੋ ..
ਹੱਸਦੇ ਹੱਸਦੇ ਹਰ ਗ਼ੁਮ ਹੈ ਸਹਿਣਾ
ਰਾਜ਼ੀ ਤੇਰੀ ਰਜ਼ਾ ਮੈਂ ਰਹਿਣਾ
ਤੂਨੇ ਮੁਝਕੋ ਸਿਖਾਇਆ ਹੈ ਯਾਰਾ
ਅਸਾਂ ਤੇ ਤੈਨੂੰ ਰਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
ਦੱਸ ਹੋਰ ਕਿਹੜਾ ਰੱਬ ਦਾ ਦਵਾਰਾ
ਦੱਸ ਹੋਰ ਕਿਹੜਾ ਰੱਬ ਦਾ ਦਵਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
ਤੂੰ ਮਾਨੇ ਯਾ ਨਾ ਮਾਨੇ ਦਿਲਦਾਰਾ
ਅਸਾਂ ਤੇ ਤੈਨੂੰ ਰੱਬ ਮੰਨਿਆ
ਅਸਾਂ ਤੇ ਤੈਨੂੰ ਰਬ ਮੰਨਿਆ
ਅਸਾਂ ਤੇ ਤੈਨੂੰ ਰਬ ਮੰਨਿਆ

Written by:
R P Deewana

Publisher:
Lyrics © Phonographic Digital Limited (PDL), Raleigh Music Publishing LLC

Lyrics powered by Lyric Find