Jenny Johal and DJ Boys - Yaari Jatti Di [Remix]

ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ
ਹਾਏ ਮੇਰੀ ਗੁੱਤ ਦਾ
ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ
ਨੀ ਜੱਟਾਂ ਦੇ ਪੁੱਤ ਦਾ
ਹੋ ਯਾਰੀ ਮੇਰੀ ਬਣ ਗਈ ਸਵਾਲ ਮੁੱਛ ਦਾ
ਨੀ ਸਵਾਲ ਮੁੱਛ ਦਾ
ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ
ਹਾਏ ਮੇਰੀ ਗੁੱਤ ਦਾ
ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ
ਨੀ ਜੱਟਾਂ ਦੇ ਪੁੱਤ ਦਾ

ਨੈਣ ਮੇਰੇ ਗ਼ਜ਼ਨੀ ਦੀ ਤਲਵਾਰ ਨੇ
ਹਾਏ ਤਲਵਾਰ ਨੇ
ਪਹਿਲੇ ਹੱਲੇ ਕਰਦੇ ਜਦੋਂ ਵੀਂ ਵਾਰ ਨੇ
ਜਦੋਂ ਵੀਂ ਵਾਰ ਨੇ
ਨੈਣ ਮੇਰੇ ਗ਼ਜ਼ਨੀ ਦੀ ਤਲਵਾਰ ਨੇ
ਪਹਿਲੇ ਹੱਲੇ ਕਰਦੇ ਜਦੋਂ ਵੀਂ ਵਾਰ ਨੇ
ਮਾਜਿਆਂ ਇਹਨਾਂ ਦਾ ਮੁੜਕੇ ਨੀ ਉੱਠ ਦਾ
ਮੁੜਕੇ ਨੀ ਉੱਠ ਦਾ
ਹਾ ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ
ਹਾਏ ਮੇਰੀ ਗੁੱਤ ਦਾ
ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ
ਨੀ ਜੱਟਾਂ ਦੇ ਪੁੱਤ ਦਾ

ਆਸ਼ਿਕਾਂ ਨੂੰ ਰਾਤਾਂ ਨੂੰ ਨਾ ਆਉਣ ਨੀਂਦਰਾ
ਨਾ ਆਉਣ ਨੀਂਦਰਾ
ਜ਼ੁਲਫ਼ਾਂ ਮੇਰੀਆਂ ਚੁਰਾਉਣ ਨੀਂਦਰਾਂ
ਚੁਰਾਉਣ ਨੀਂਦਰਾ

Yeah

ਆਸ਼ਿਕਾਂ ਨੂੰ ਰਾਤਾਂ ਨੂੰ ਨਾ ਆਉਣ ਨੀਂਦਰਾ
ਜ਼ੁਲਫ਼ਾਂ ਮੇਰੀਆਂ ਚੁਰਾਉਣ ਨੀਂਦਰਾਂ
ਰੂਪ ਮੇਰਾ ਚੋਬਰਾਂ ਦਾ ਚੈਨ ਲੁੱਟ ਦਾ
ਚੈਨ ਵੈਨ ਲੁੱਟ ਦਾ
ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ
ਹਾਏ ਮੇਰੀ ਗੁੱਤ ਦਾ
ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ
ਨੀ ਜੱਟਾਂ ਦੇ ਪੁੱਤ ਦਾ

Yeah

ਓ ਫਿਰਦਾ ਪਤੰਦਰ ਨੀ ਪੰਗਾ ਪਾਉਣ ਨੂੰ
ਐਵੇਂ ਪੰਗਾ ਪਾਉਣ ਨੂੰ
ਬੰਟੀ ਫਾਇਰ ਬੈਂਸ ਬੈਂਸ ਅਖਵਾਉਣ ਨੂੰ
ਨੀ ਮੈਥੋਂ ਅਖਵਾਉਣ ਨੂੰ
ਓ ਫਿਰਦਾ ਪਤੰਦਰ ਨੀ ਪੰਗਾ ਪਾਉਣ ਨੂੰ
ਬੰਟੀ ਫਾਇਰ ਬੈਂਸ ਬੈਂਸ ਅਖਵਾਉਣ ਨੂੰ
ਦੇਖ ਲਿਓ ਕਿੰਨੇਆ ਦਾ ਸਾਹ ਰੁੱਕ ਦਾ
ਹੋ ਸਾਹ ਰੁਕ ਦਾ
ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ
ਹਾਏ ਮੇਰੀ ਗੁੱਤ ਦਾ
ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ
ਨੀ ਜੱਟਾਂ ਦੇ ਪੁੱਤ ਦਾ

Written by:
BUNTY BAINS, DESI CREW, DJ BOYS

Publisher:
Lyrics © Royalty Network

Lyrics powered by Lyric Find

Jenny Johal and DJ Boys

View Profile