Sippy Gill - Zindgi Yaaran Di

O Bobby Deol ਦੀ ਬੀਚਹੂ Movie
ਵਰਗੀ ਜ਼ਿੰਦਗੀ ਯਾਰਾਂ ਦੀ
ਆ ਯਾਰਾਂ ਨਾ ਬਾਹਰਾ ਨੇ
ਸਾਨੂ ਨੀ Addiction ਨਾਰਾ ਦੀ
ਹੋ ਬੱਤਾ ਆਲੇ ਬੱਤ ਦੀ ਹਿੱਕ ਤੇ
ਕਿੰਨੇ ਕਿੱਸੇ ਬੀਤੇ ਨੇ
ਹੋ ਜੀਤੋ ਲੰਗੀਏ ਹੋਨ ਸਲਾਮਾ
ਏਹੋ ਜੇ ਕੱਮ ਕੀਤੇ ਨੇ
ਓ ਤੂ ਜਿੰਨੇ ਪਾਣੀ ਵਿਚ ਬੱਲੇਯਾ
ਓਹਨੇ ਜੱਟ ਨੇ ਪੀਤੇ ਨੇ

ਓ ਜੱਟ ਕੌਮ ਦੇ Alligation
ਲਗਦੇ ਰਿਹਣ ਕੱਟਾਪੇ ਦੇ
ਓ ਇਕ ਕਡ਼ਾ ਦੂਜਾ ਵੈਰ ਸੋਹਣੀਏ
ਪਾਈਏ ਖੁੱਲੇ ਨਾਪੇ ਦੇ
ਓ ਸੇਂਟਰ ਓਫ ਅਟ੍ਰੈਕ੍ਸ਼੍ਹਨ ਸਾਨੂ
ਕਿਹੰਦੇ ਲੋਕ ਇਲਾਕੇ ਦੇ
ਓ ਕੈਪ੍ਸੁਲ ਰੇਵੀਟਲ ਦੇ ਦੱਸ
ਖਾਦੇ ਨੇ ਕੱਦ ਚੀਤੇ ਨੇ
ਹੋ ਜੀਤੋ ਲੰਗੀਏ ਹੋਨ ਸਲਾਮਾ
ਏਹੋ ਜੇ ਕੱਮ ਕੀਤੇ ਨੇ
ਓ ਤੂ ਜਿੰਨੇ ਪਾਣੀ ਵਿਚ ਬੱਲੇਯਾ
ਓਹਨੇ ਜੱਟ ਨੇ ਪੀਤੇ ਨੇ

ਓ ਗੱਬਰੂ ਜੱਗ ਤੇ ਆਯਾ ਕੋਟਾ
ਪੂਰਾ ਕਰਨ ਸਵਾਡਾ ਦਾ
ਹੋ ਕਿੰਨੇਯਾ ਦੇ ਸੁੱਰ ਲੋਟ ਕੀਤੇ
ਪਕਾ ਇਲਾਜ ਏ ਵਿਗਦੇ ਸਾਜ਼ਾ ਦਾ
ਹੋ ਕਿੰਨੂ ਆ ਨੂ ਨਾ ਲੱਗ ਦੇ ਤਦਕੇ
ਤੇ ਸਾਗ ਨਾ ਬਣੇ ਪ੍ਯਾਜਾ ਦਾ
ਓ ਨੇਚਰ ਦੇ ਨਾਲ ਕਿਹੰਦੇ ਜੇਡੇ
ਹੋਗੇ ਫੀਤੇ ਫੀਤੇ ਨੇ
ਓ ਜੀਤੋ ਲੰਗੀਏ ਹੋਨ ਸਲਾਮਾ
ਏਹੋ ਜੇ ਕੱਮ ਕੀਤੇ ਨੇ
ਓ ਤੂ ਜਿੰਨੇ ਪਾਣੀ ਵਿਚ ਬੱਲੇਯਾ
ਓਹਨੇ ਜੱਟ ਨੇ ਪੀਤੇ ਨੇ

Written by:
Narinder Batth

Publisher:
Lyrics © Phonographic Digital Limited (PDL)

Lyrics powered by Lyric Find

Sippy Gill

Sippy Gill

View Profile